Bitter Gourd Recipe: ਘਰ ਦੀ ਰਸੋਈ ਵਿਚ ਬਣਾਉ ਮਸਾਲੇ ਵਾਲਾ ਕਰੇਲਾ
Published : Apr 29, 2025, 1:34 pm IST
Updated : Apr 29, 2025, 1:34 pm IST
SHARE ARTICLE
Make spicy bitter gourd in your home kitchen
Make spicy bitter gourd in your home kitchen

ਮਸਾਲੇ ਵਾਲਾ ਕਰੇਲਾ ਬਣਾਉਣ ਦੀ ਵਿਧੀ

 

Make spicy bitter gourd in your home kitchen: ਸਮੱਗਰੀ: ਕਰੇਲਾ-6, ਜ਼ੀਰਾ-2 ਛੋਟੇ ਚਮਚ, ਪਿਆਜ਼-1 (ਪਤਲਾ ਕੱਟਿਆ ਹੋਇਆ), ਬੇਸਨ- ਵੱਡੇ ਚਮਚ, ਹਲਦੀ ਪਾਊਡਰ-2 ਵੱਡੇ ਚਮਚ, ਲਾਲ ਮਿਰਚ ਪਾਊਡਰ- 1 ਵੱਡਾ ਚਮਚ, ਅਮਚੂਰ ਪਾਊਡਰ- 1 ਵੱਡਾ ਚਮਚ, ਧਨੀਆ ਪਾਊਡਰ-1 ਵੱਡਾ ਚਮਚ, ਨਮਕ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕਰੇਲੇ ਨੂੰ ਛਿੱਲ ਕੇ ਇਸ ਦੇ ਬੀਜ ਵੱਖ ਕਰ ਕੇ ਗੋਲ ਆਕਾਰ ਵਿਚ ਕੱਟ ਲਉ। ਕਰੇਲੇ ਵਿਚ ਨਮਕ ਮਿਕਸ ਕਰ ਕੇ 2 ਘੰਟੇ ਤਕ ਪਕਾਉ। ਤੈਅ ਸਮੇਂ ਬਾਅਦ ਇਸ ਨੂੰ ਧੋ ਕੇ ਇਕ ਪਲੇਟ ਵਿਚ ਫੈਲਾ ਦਿਉ। ਹੁਣ ਮਸਾਲਾ ਬਣਾਉਣ ਲਈ ਇਕ ਫ਼ਰਾਈਪਿਨ ਵਿਚ ਤੇਲ ਗਰਮ ਕਰ ਕੇ ਉਸ ਵਿਚ ਜ਼ੀਰਾ ਭੁੰਨ ਲਉ। ਫਿਰ ਪਿਆਜ਼ ਪਾ ਕੇ ਹਲਕਾ ਭੂਰਾ ਹੋਣ ਤਕ ਪਕਾਉ। ਹੁਣ ਇਸ ਵਿਚ ਲਾਲ ਮਿਰਚ, ਹਲਦੀ ਪਾਊਡਰ, ਨਮਕ ਅਤੇ ਧਨੀਆ ਪਾਊਡਰ ਪਾ ਕੇ 1 ਮਿੰਟ ਤਕ ਪਕਾਉ। ਇਕ ਮਿੰਟ ਦੇ ਬਾਅਦ ਇਸ ਵਿਚ ਬੇਸਨ ਪਾ ਕੇ ਇਸ ਨੂੰ ਹਿਲਾਉਂਦੇ ਹੋਏ 10-12 ਮਿੰਟ ਤਕ ਪਕਾਉ। ਤਿਆਰ ਹੋਏ ਮਿਸ਼ਰਨ ਵਿਚ ਕਰੇਲਾ ਪਾਉ ਅਤੇ 10 ਮਿੰਟ ਤਕ ਪਕਾਉ। ਤੁਹਾਡਾ ਮਸਾਲਾ ਕਰੇਲਾ ਤਿਆਰ ਹੈ। 

 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement