ਇਹ ਘਰੇਲੂ ਨੁਸਖਾ ਵਰਤਣ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਹੋ ਜਾਵੇਗੀ ਜੜੋਂ ਖ਼ਤਮ
Published : Jul 1, 2019, 5:52 pm IST
Updated : Jul 1, 2019, 5:52 pm IST
SHARE ARTICLE
the oldest coughing to end
the oldest coughing to end

ਕੀ ਤੁਹਾਨੂੰ ਅਕਸਰ ਖਾਂਸੀ ਲੱਗੀ ਰਹਿੰਦੀ ਹੈ? ਕੀ ਤੁਹਾਡੀ ਖਾਂਸੀ ਬਹੁਤ ਪੁਰਾਣੀ ਹੋ ਚੁੱਕੀ ਹੈ...

ਚੰਡੀਗੜ੍ਹ: ਕੀ ਤੁਹਾਨੂੰ ਅਕਸਰ ਖਾਂਸੀ ਲੱਗੀ ਰਹਿੰਦੀ ਹੈ? ਕੀ ਤੁਹਾਡੀ ਖਾਂਸੀ ਬਹੁਤ ਪੁਰਾਣੀ ਹੋ ਚੁੱਕੀ ਹੈ? ਕੀ ਵਾਰ-ਵਾਰ ਦਵਾਈ ਲੈਣ ਨਾਲ ਵੀ ਤੁਹਾਡੀ ਖਾਂਸੀ ਨਹੀਂ ਜਾ ਰਹੀ ਅਤੇ ਤੁਸੀਂ ਦਵਾ ਲੈ-ਲੈ ਕੇ ਪ੍ਰੇਸ਼ਾਨ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਫਾਲਮੂਲਾ ਦੱਸਣ ਜਾ ਰਹੇ ਹਾਂ ਇਹ ਸਟੇਰਾੱਯਡ ਦਾ ਵੀ ਬਾਪ ਹੈ। ਸਟੇਰਾੱਯਡ ਕੋਈ ਦਵਾ ਨਹੀਂ ਹੁੰਦੀ ਇਹ ਡਾਕਟਰ ਸਾਨੂੰ ਤੱਦ ਦਿੰਦੇ ਹਨ ਜਦ ਕੋਈ ਦਵਾ ਅਸਰ ਨਾ ਕਰੇ ਅਤੇ ਸਟੇਰਾੱਯਡ ਸਰੀਰ ਲਈ ਬੇਹਦ ਹਾਨੀਕਾਰਕ ਹੈ।

the oldest coughing to endThe oldest coughing to end

ਇਸ ਨੁਸਖੇ ਦੇ ਬਾਰੇ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਨੇਕਾਂ ਡਾਕਟਰ ਵੀ ਇਸਦਾ ਰਿਜਲਟ ਦੇਖ ਕੇ ਹੈਰਾਨ ਹੋ ਗਏ ਹਨ ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ ਇਸ ਪ੍ਰਯੋਗ ਲਈ ਜਰੂਰੀ ਸਮੱਗਰੀ ਇੱਕ ਕੱਪ ਬਣੀ ਹੋਈ ਫਿੱਕੀ ਕਾਲੀ ਕੌਫੀ (ਬਿਨਾਂ ਦੁੱਧ ਅਤੇ ਚੀਨੀ ਦੇ) ਦੋ ਚਮਚ ਸ਼ਹਿਦ ਦਾਲ-ਚੀਨੀ ਇਕ ਚੁੱਟਕੀ (ਸਵਾਦ ਅਨੁਸਾਰ) ਉਪਯੋਗ ਕਰਨ ਦੀ ਵਿਧੀ- ਇੱਕ ਕੱਪ ਗਰਮ ਕੌਫੀ ਵਿਚ ਦੋ ਚਮਚ ਸ਼ਹਿਦ ਚੰਗੀ ਤਰਾਂ ਮਿਲਾ ਲਵੋ। ਹੁਣ ਇਸ ਕੌਫੀ ਨੂੰ ਹੌਲੀ-ਹੌਲੀ ਘੁੱਟ-ਘੁੱਟ ਕਰਕੇ ਪੀਓ। ਇਹ ਪ੍ਰਯੋਗ ਦਿਨ ਵਿਚ ਦੋ ਵਾਰ ਕਰੋ ਸਵੇਰੇ ਅਤੇ ਸ਼ਾਮ ਨੂੰ।

coughcough

ਪੁਰਾਣੀ ਤੋਂ ਪੁਰਾਣੀ ਅਤੇ ਕਿਸੇ ਵੀ ਪ੍ਰਕਾਰ ਦੀ ਖਾਂਸੀ ਇਸ ਪ੍ਰਯੋਗ ਦੇ ਇਸਤੇਮਾਲ ਨਾਲ ਕੁਝ ਹੀ ਦਿਨਾਂ ਵਿਚ ਗਾਇਬ ਹੋ ਜਾਵੇਗੀ। ਕਫ਼ ਦੀ ਸਮੱਸਿਆ ਵਾਲੇ 97 ਰੋਗੀਆਂ ਉੱਪਰ ਇਹ ਪ੍ਰਯੋਗ ਕੀਤਾ ਗਿਆਜਿਸ ਵਿਚ ਇੰਨਾਂ ਵਧੀਆ ਰਿਜਲਟ ਮਿਲੇ ਕਿ ਕਈ ਮਲਟੀ ਨੈਸ਼ਨਲ ਕੰਪਨੀਆਂ ਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਉੱਡ ਗਿਆ। ਇਸ ਡ੍ਰਿੰਕ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਣ ਲਈ ਤੁਸੀਂ ਇਸ ਵਿਚ ਚੁਟਕੀ ਭਰ ਦਾਲ-ਚੀਨੀ ਦਾ ਪਾਊਦਰ ਮਿਲਾ ਸਕਦੇ ਹੋ। ਵਿਸ਼ੇਸ਼-ਤੁਹਾਨੂੰ ਜਦੋ ਵੀ ਖਾਂਸੀ ਹੋਵੇ ਤੁਸੀਂ ਇਸ ਪ੍ਰਯੋਗ ਦਾ ਜਰੂਰ ਇਸਤੇਮਾਲ ਕਰੋ।

Dry CoughDry Cough

ਅੱਜ ਤੋਂ ਬਾਅਦ ਕਦੇ ਵੀ ਖਾਂਸੀ ਦੀ ਕੋਈ ਦਵਾ ਨਾ ਲਵੋ। ਪਹਿਲਾਂ ਇਹ ਪ੍ਰਯੋਗ ਕਰਕੇ ਦੇਖੋ। ਸਮੱਗਰੀ ਇਕ ਕੱਪ ਕੌਫੀ ਦੇ ਲਈ.. ਕੌਫੀ ਪਾਊਡਰ-ਅੱਧਾ ਚਮਚ ਪਾਣੀ ਡੇਢ ਕੱਪ ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲਣ ਲਈ ਕਿਸੇ ਬਰਤਨ ਵਿਚ ਪਾ ਕੇ ਗੈਸ ਉੱਪਰ ਰੱਖ ਦਵੋ। ਜਦ ਪਾਣੀ ਨੂੰ ਇੱਕ ਉਬਾਲਾ ਆਵੇ ਤਾਂ ਇਸ ਵਿਚ ਕੌਫੀ ਪਾਊਡਰ ਮਿਲਾ ਦਵੋ। ਹੁਣ ਇਸਨੂੰ ਦੋ ਉਬਾਲੇ ਹੋਰ ਆਉਣ ਦਵੋ। ਬਸ ਹੁਣ ਤੁਹਾਡੀ ਬਲੈਕ ਕੌਫੀ ਤਿਆਰ ਹੈ। ਹੁਣ ਇਸ ਵਿਚ ਦੋ ਚਮਚ ਸ਼ਹਿਦ ਮਿਲਾ ਲਵੋ ਅਤੇ ਇਸਦਾ ਸੇਵਨ ਕਰੋ। ਇਸ ਨਾਲ ਤੁਹਾਡੀ ਖਾਂਸੀ ਜੜ ਤੋਂ ਸਮਾਪਤ ਹੋ ਜਾਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement