ਘਰ ਅੰਦਰ ਠੰਡ ਤੋਂ ਬਚਣ ਲਈ ਉਪਾਅ
Published : Dec 3, 2018, 6:15 pm IST
Updated : Dec 3, 2018, 6:15 pm IST
SHARE ARTICLE
House
House

ਠੰਡ ਦਾ ਮੌਸਮ ਬੇਹੱਦ ਸੋਹਾਵਣਾ ਹੁੰਦਾ ਹੈ ਪਰ ਇਸ ਮੌਸਮ ਵਿਚ ਠੰਡ ਤੋਂ ਬਚਣ ਲਈ ਘਰ ਦੀ ਦੇਖਭਾਲ ਕਰਨਾ ਵੀ ਜਰੂਰੀ ਹੈ। ਅਪਣੀ, ਬੱਚਿਆਂ, ਬਜ਼ੁਰਗਾਂ ਦੀ ਦੇਖਭਾਲ ਦੇ ਨਾਲ ...

ਠੰਡ ਦਾ ਮੌਸਮ ਬੇਹੱਦ ਸੋਹਾਵਣਾ ਹੁੰਦਾ ਹੈ ਪਰ ਇਸ ਮੌਸਮ ਵਿਚ ਠੰਡ ਤੋਂ ਬਚਣ ਲਈ ਘਰ ਦੀ ਦੇਖਭਾਲ ਕਰਨਾ ਵੀ ਜਰੂਰੀ ਹੈ। ਅਪਣੀ, ਬੱਚਿਆਂ, ਬਜ਼ੁਰਗਾਂ ਦੀ ਦੇਖਭਾਲ ਦੇ ਨਾਲ ਨਾਲ ਘਰ ਨੂੰ ਵੀ ਠੰਡ ਵਿਚ ਗਰਮ ਰੱਖੋ। ਇਸ ਮੌਸਮ ਵਿਚ ਏਸੀ ਦਾ ਇਸਤਮਾਲ ਬਿਲਕੁਲ ਬੰਦ ਕਰ ਦਿਓ।  ਪੱਖੇ ਥੱਲੇ ਬੈਠਣ ਤੋਂ ਬਚੋ। ਜਦੋਂ ਧੁੱਪ ਨਿਕਲੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਖੋਲ ਦਿਓ। ਕਮਰਿਆਂ ਨੂੰ ਧੁੱਪ ਲਗਾਓ।

FireplaceFireplace

ਜੇਕਰ ਤੁਸੀਂ ਘਰ ਦੀ ਦੇਖਭਾਲ ਠੀਕ ਪ੍ਰਕਾਰ ਨਾਲ ਕਰੋਗੇ ਤਾਂ ਤੁਸੀਂ ਵੀ ਬੀਮਾਰ ਹੋਣ ਤੋਂ ਬੱਚ ਜਾਓਗੇ। ਆਓ ਜੀ ਅਸੀਂ ਦੱਸਦੇ ਹਾਂ ਕਿਵੇਂ ਤੁਸੀਂ ਘਰ ਨੂੰ ਠੰਡ ਵਿਚ ਰਹਿਣ ਲਾਇਕ ਬਣਾ ਸਕਦੇ ਹੋ। ਘਰ ਦੇ ਕਮਰੇ ਵਿਚ ਸੀਲਿੰਗ ਦੇ ਖੂੰਜਿਆਂ ਵਿਚ ਸ਼ੀਸ਼ੇ ਦਾ ਇਸਤੇਮਾਲ ਕਰੋ ਜਾਂ ਫਿਰ ਦੀਵਾਰ ਉੱਤੇ ਵੱਡੇ ਸਾਈਜ ਦੇ ਪੁਰਾਤਨ ਫਰੇਮ ਵਿਚ ਸ਼ੀਸ਼ਾ ਲਗਵਾ ਦਿਓ।

HeaterHeater

ਕਮਰਿਆਂ ਵਿਚ ਸਫੇਦ ਰੰਗ ਦੀਆਂ ਦੀਵਾਰਾਂ ਜਾਂ ਔਫ ਵਹਾਈਟ ਰੰਗ ਦੇ ਪਰਦੇ ਨਾ ਕੇਵਲ ਕਮਰੇ ਨੂੰ ਰੋਸ਼ਨਦਾਰ ਬਣਾਉਂਦੇ ਹਨ, ਸਗੋਂ ਇਸ ਨੂੰ ਵੱਡੀ ਲੁਕ ਦੇਣ ਵਿਚ ਵੀ ਮਦਦਗਾਰ ਹਨ।

HouseHouse

ਸਰਦੀਆਂ ਦੇ ਦਿਨਾਂ ਵਿਚ ਘਰ ਵਿਚ ਸਮਰੱਥ ਰੋਸ਼ਨੀ ਪਹੁੰਚ ਨਹੀਂ ਪਾਉਂਦੀ ਤਾਂ ਅਜਿਹੇ ਵਿਚ ਕਦੇ ਕਦੇ ਟਿਊਬਲਾਈਟ ਜਲਾਉਣ ਨਾਲ ਵੀ ਕਮਰੇ ਵਿਚ ਕਈ ਵਾਰ ਰੋਸ਼ਨੀ ਬਹੁਤ ਹੀ ਘੱਟ ਲੱਗਦੀ ਹੈ ਤਾਂ ਅਜਿਹੇ ਵਿਚ ਕਮਰੇ ਵਿਚ ਘੱਟ ਰੋਸ਼ਨੀ ਨਾ ਕੇਵਲ ਘਰ ਦੀ ਸਜਾਵਟ ਨੂੰ ਬੇਰਸ ਕਰਦੀ ਹੈ ਸਗੋਂ ਰਹਿਣ ਵਾਲੇ ਲੋਕਾਂ ਦੀ ਸਿਹਤ ਉੱਤੇ ਵੀ ਪ੍ਰਭਾਵ ਪਾਉਂਦੀ ਹੈ। ਘੱਟ ਰੋਸ਼ਨੀ ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਐਨਰਜੀ ਲੇਵਲ ਤੋਂ ਲੈ ਕੇ ਮੂਡ ਤਕ ਨੂੰ ਪ੍ਰਭਾਵਿਤ ਕਰਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement