
ਜ਼ਿਆਦਾ ਮਾਤਰਾ ਵਿਚ ਕੈਫ਼ੀਨ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਅਜਿਹੇ ਵਿਚ ਤੁਸੀਂ ....
ਜ਼ਿਆਦਾ ਮਾਤਰਾ ਵਿਚ ਕੈਫ਼ੀਨ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਅਜਿਹੇ ਵਿਚ ਤੁਸੀਂ ਗਰੀਨ ਬਰੂ ਕਾਫ਼ੀ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਜ਼ਿਆਦਾ ਮਾਤਰਾ ਵਿਚ ਪੀਣ ਨਾਲ ਤੁਹਾਡੀ ਸਿਹਤ ਉੱਤੇ ਕੋਈ ਬੁਰਾ ਅਸਰ ਨਹੀਂ ਪੈਂਦਾ, ਕਿਉਂਕਿ ਇਸ ਗ੍ਰੀਨ ਕਾਫ਼ੀ ਵਿਚ ਕੈਫ਼ੀਨ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਜ਼ਿਆਦਾਤਰ ਕਾਫ਼ੀ ਵਿਚ 7-9 ਫ਼ੀਸਦੀ ਦੀ ਮਾਤਰਾ ਵਿਚ ਕੈਫ਼ੀਨ ਪਾਈ ਜਾਂਦੀ ਹੈ, ਜੋ ਸਿਹਤ ਲਈ ਨੁਕਸਾਨਦਾਇਕ ਹੈ ਪਰ ਗਰੀਨਬਰੂ ਵਿਚ ਕੈਫ਼ੀਨ ਦੀ ਮਾਤਰਾ ਨਾ ਦੇ ਬਰਾਬਰ ਹੈ। ਇਸ ਦਾ ਸੇਵਨ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਕਰ ਸਕਦੇ ਹੋ। ਇਸ ਨਾਲ ਤੁਸੀਂ 24 ਘੰਟੇ ਚੁਸਤ, ਮਸਤ ਅਤੇ ਤੰਦਰੁਸਤ ਰਹਿੰਦੇ ਹੋ।
green coffeeਗ੍ਰੀਨ ਕਾਫ਼ੀ ਬੀਂਸ ਵਿਚ ਭਰਪੂਰ ਵਿਟਾਮਿਨ ਅਤੇ ਖਣਿਜ ਪਾਇਆ ਜਾਂਦਾ ਹੈ। ਇਹ ਸਾਡੇ ਸਰੀਰ ਵਿਚ ਪੋਸ਼ਟਿਕ ਤੱਤਾਂ ਦੇ ਪੱਧਰ ਨੂੰ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਭਾਰ ਕਾਬੂ ਵਿਚ ਰਹਿੰਦਾ ਹੈ। ਗ੍ਰੀਨ ਕਾਫ਼ੀ ਵਿਚ ਕਰੋਨਾਲੋਜੀਕਲ ਐਸਿਡ ਹੁੰਦਾ ਹੈ। ਇਸ ਤਰ੍ਹਾਂ ਦੀ ਕਾਫ਼ੀ ਦਾ ਸੇਵਨ ਕਰਨ ਨਾਲ ਤੁਹਾਡਾ ਮੈਟਾਬਾਲਿਜ਼ਮ ਠੀਕ ਰਹਿੰਦਾ ਹੈ। ਮੈਟਾਬਾਲਿਜ਼ਮ ਰੇਟ ਠੀਕ ਮਾਤਰਾ ਵਿਚ ਹੋਣ ਨਾਲ ਤੁਹਾਡੇ ਅੰਦਰ ਸਕਰਾਤਮਕ ਊਰਜਾ ਬਣੀ ਰਹਿੰਦੀ ਹੈ। ਇਸ ਨਾਲ ਤੁਸੀਂ ਜੋ ਵੀ ਕੰਮ ਕਰਦੇ ਹੋ ਉਸ ਵਿਚ ਤੁਹਾਡਾ ਮਨ ਠੀਕ ਰੂਪ ਨਾਲ ਲੱਗਦਾ ਹੈ।
green coffee beansਜੇਕਰ ਤੁਸੀਂ ਇਸ ਤਰ੍ਹਾਂ ਦੀ ਕਾਫ਼ੀ ਪੀਂਦੇ ਹੋ ਤਾਂ ਤੁਸੀਂ ਸ਼ੂਗਰ ਦੀ ਮਾਤਰਾ ਨੂੰ ਘੱਟ ਕਰ ਸਕਦੇ ਹੋ। ਕਾਫ਼ੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਨਿਅੰਤਰਿਤ ਕਰਦੀ ਹੈ। ਉੱਚ ਬਲੱਡ ਪ੍ਰੈਸ਼ਰ ਹੋਣ ਨਾਲ ਹਾਰਟ ਅਟੈਕ, ਕਰਾਨਿਕ ਕਿਡਨੀ ਫ਼ੇਲ ਵਰਗੀ ਸਮਸਿਆਵਾਂ ਨੂੰ ਰੋਕਦੀ ਹੈ। ਗ੍ਰੀਨਬਰੂ ਬੀਂਸ ਪਲੇਟਲੇਟਸ ਬਣਾਉਣ ਵਿਚ ਮਦਦ ਕਰਦਾ ਹੈ, ਇਸ ਨਾਲ ਕੈਲੋਸਟਰਾਲ ਨਹੀਂ ਵਧਦਾ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਰੱਖਦਾ ਹੈ।