ਗੋਭੀ ਜਿਹੀ ਦਿਖਣ ਵਾਲੀ ਇਹ ਸਬਜ਼ੀ ਖਾਣ ਨਾਲ ਹੁੰਦੇ ਨੇ ਬੇਮਿਸਾਲ ਫਾਇਦੇ
Published : Nov 4, 2019, 3:58 pm IST
Updated : Nov 4, 2019, 3:59 pm IST
SHARE ARTICLE
Cauliflower
Cauliflower

ਸਰਦੀਆਂ 'ਚ ਘਰਾਂ ਵਿੱਚ ਆਮ ਤੌਰ 'ਤੇ ਗੌਭੀ ਦੀ ਸਬਜ਼ੀ ਸਭ ਤੋਂ ਜ਼ਿਆਦਾ ਬਣਦੀ ਹੈ। ਇਸ ਗੋਭੀ ਦੇ ਨਾਲ ਬਾਜ਼ਾਰਾਂ ਵਿੱਚ ਹਰੇ ਰੰਗ ਦੀ ਵੀ ਇੱਕ ਗੋਭੀ ਮਿਲਦੀ ਹੈ ਜਿਸਦਾ

ਨਵੀਂ ਦਿੱਲੀ : ਸਰਦੀਆਂ 'ਚ ਘਰਾਂ ਵਿੱਚ ਆਮ ਤੌਰ 'ਤੇ ਗੌਭੀ ਦੀ ਸਬਜ਼ੀ ਸਭ ਤੋਂ ਜ਼ਿਆਦਾ ਬਣਦੀ ਹੈ। ਇਸ ਗੋਭੀ ਦੇ ਨਾਲ ਬਾਜ਼ਾਰਾਂ ਵਿੱਚ ਹਰੇ ਰੰਗ ਦੀ ਵੀ ਇੱਕ ਗੋਭੀ ਮਿਲਦੀ ਹੈ ਜਿਸਦਾ ਨਾਮ ਬਰੋਕਲੀ ਹੈ।ਵਿਗਿਆਨੀਆਂ ਅਨੁਸਾਰ, ਬ੍ਰੋਕਲੀ ਗੋਭੀ ਦੀਆਂ ਕਿਸਮਾਂ ਦੀ ਹੀ ਸਬਜ਼ੀ ਹੈ। ਬੱਸ ਫਰਕ ਸਿਰਫ ਇੰਨਾ ਹੈ ਕਿ ਬ੍ਰੋਕਲੀ ਵਿਚ ਗੋਭੀ ਨਾਲੋਂ ਵਧੇਰੇ ਫਾਈਬਰ ਅਤੇ ਵਿਟਾਮਿਨ ਹੁੰਦੇ ਹਨ।

broccoliBroccoli

ਕੀ ਇਹ ਤੁਸੀਂ ਜਾਣਦੇ ਹੋ ਕਿ ਬ੍ਰੋਕਲੀ ਦੇ ਸਾਡੇ ਲਈ ਕੀ ਫਾਇਦੇ ਹਨ? 

ਜਾਣਕਾਰੀ ਮੁਤਾਬਿਕ ਇਸ ਵਿਚ ਆਈਸੋਟਿਓਸਾਇਨੇਟਸ ਅਤੇ ਗਲੂਕੋਸੀਨੋਲੇਟ ਨਾਮਕ ਤੱਤ ਮੌਜੂਦ ਹੁੰਦਾ ਹੈ। ਇਹ ਦੋਵੇਂ ਤੱਤ ਸਰੀਰ ਵਿੱਚ ਕੈਂਸਰ ਸੈੱਲਾਂ ਦੇ ਗਠਨ ਨੂੰ ਰੋਕਦੇ ਹਨ। ਇਹ ਤੱਤ ਗੋਭੀ ਦੀ ਬਜਾਏ ਬਰੌਕਲੀ ਵਿੱਚ ਵਧੇਰੇ ਮਾਤਰਾ ਵਿੱਚ ਪਾਏ ਜਾਂਦੇ ਹਨ।

broccolibroccoli

ਬ੍ਰੋਕਲੀ ਅਤੇ ਗੋਭੀ ਵਿਚ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ। ਇਸ ਲਈ ਉਬਲੀ ਹੋਈ ਗੋਭੀ ਖਾਣ ਨਾਲ ਭਾਰ ਨੂੰ ਤੇਜ਼ੀ ਨਾਲ ਘਟਾਇਆ ਜਾ ਸਕਦਾ ਹੈ।

broccolibroccoli

ਸਰਦੀਆਂ ਦੇ ਮੌਸਮ ਦੌਰਾਨ ਸਾਡੇ ਸਰੀਰ ਵਿਚ ਖੂਨ ਦਾ ਗੇੜ ਹੌਲੀ ਹੋ ਜਾਂਦਾ ਹੈ। ਇਸ ਲਈ ਇਸ ਮੌਸਮ ਵਿਚ ਗੋਭੀ ਅਤੇ ਬ੍ਰੋਕਲੀ ਦਾ ਸੇਵਨ ਖੂਨ ਨੂੰ ਪਤਲਾ ਕਰਦਾ ਹੈ।

broccolibroccoli

ਗੋਭੀ ਅਤੇ ਬਰੌਕਲੀ ਵਿਚ ਡੀਟੌਕਸਨ ਗੁਣ ਹੁੰਦੇ ਹਨ. ਇਹ ਦੋਵੇਂ ਸਬਜ਼ੀਆਂ ਸਰੀਰ ਵਿਚੋਂ ਰਸਾਇਣਕ ਪਦਾਰਥਾਂ ਨੂੰ ਬਾਹਰ ਕੱਢਦੀਆਂ ਹਨ, ਜੋ ਸਰੀਰ ਨੂੰ ਰਸਾਇਣਕ ਪਦਾਰਥਾਂ ਤੋਂ ਮੁਕਤ ਬਣਾਉਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement