ਨਹੁੰਆਂ ਦੇ ਰੰਗਾਂ ਤੋਂ ਪਤਾ ਲਗਾਉ ਸਰੀਰ ਦੀ ਖ਼ਤਰਨਾਕ ਬੀਮਾਰੀਆਂ ਬਾਰੇ
Published : Jun 7, 2018, 10:30 am IST
Updated : Jun 7, 2018, 10:50 am IST
SHARE ARTICLE
Nails
Nails

ਨਹੁੰ ਸਾਡੀ ਸੁੰਦਰਤਾ ਨਾਲ - ਨਾਲ ਸਾਡੇ ਸਰੀਰ ਬਾਰੇ ਬਹੁਤ ਕੁੱਝ ਦਸਦੇ ਹਨ। ਨਹੁੰ ਸਾਡੇ ਸ਼ਾਰੀਰ ਕਈ ਕਈ ਬੀਮਾਰੀਆਂ ਬਾਰੇ ਦਸਦੇ ਹਨ। ਅੱਜ ਮੈਂ ਤੁਹਾਨੂੰ ਨਹੁੰਆਂ ਦੇ ਰੰਗ...

ਨਹੁੰ ਸਾਡੀ ਸੁੰਦਰਤਾ ਨਾਲ - ਨਾਲ ਸਾਡੇ ਸਰੀਰ ਬਾਰੇ ਬਹੁਤ ਕੁੱਝ ਦਸਦੇ ਹਨ। ਨਹੁੰ ਸਾਡੇ ਸ਼ਾਰੀਰ ਕਈ ਕਈ ਬੀਮਾਰੀਆਂ ਬਾਰੇ ਦਸਦੇ ਹਨ। ਅੱਜ ਮੈਂ ਤੁਹਾਨੂੰ ਨਹੁੰਆਂ ਦੇ ਰੰਗ ਨੂੰ ਦੇਖ ਕੇ ਕਈ ਭਿਆਨਕ ਅਤੇ ਖ਼ਤਰਨਾਕ ਬੀਮਾਰੀਆਂ ਬਾਰੇ ਦਸਦੇ ਹਨ। ਨਹੁੰਆਂ 'ਤੇ ਚਿੱਟੀ ਲਕੀਰ - ਕੁੱਝ ਲੋਕਾਂ ਦੇ ਨਹੁੰਆਂ 'ਤੇ ਸਿੱਧੀ, ਟੇਢੀ ਜਾਂ ਕਿਸੇ ਵੀ ਤਰ੍ਹਾਂ ਦੀ ਚਿੱਟੀ ਲਕੀਰ ਹੁੰਦੀ ਹੈ ਤਾਂ ਇਸ ਨਾਲ ਸਰੀਰ ਵਿਚ ਪ੍ਰੋਟੀਨ ਦੀ ਕਮੀ ਹੋਣ ਦਾ ਸੰਕੇਤ ਮਿਲਦਾ ਹੈ।

Unhealthy NailsUnhealthy Nails

ਜਿਸ ਨਾਲ ਕਿਡਨੀ ਜਾਂ ਲੀਵਰ ਤੋਂ ਜੁਡ਼ੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਨਾਲ ਕੈਂਸਰ ਵਰਗੇ ਰੋਗ ਹੋਣ ਦਾ ਵੀ ਸੰਕੇਤ ਮਿਲਦਾ ਹੈ। ਕਮਜ਼ੋਰ ਨਹੁੰਆਂ ਅਸਾਨੀ ਨਾਲ ਟੁੱਟ ਜਾਂਦੇ ਹਨ ਜਾਂ ਫਿਰ ਜਿਸ ਵਿਚ ਦਰਾਰ ਵੀ ਦਿਖਾਈ ਦੇਵੇ ਤਾਂ ਇਸ ਦਾ ਮਤਲਬ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ।  ਪੀਲੇ ਨਹੁੰ ਜਿਸ ਦੇ ਹੇਠਾਂ ਕਾਲੀ ਜਿਹੀ ਜਾਂ ਪੀਲੀ ਕਾਈ ਜਿਹੀ ਜਮੀ ਹੋਈ ਦਿਖਾਈ ਦਿੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਐਨੀਮਿਆ ਜਾਂ ਦਿਲ ਨਾਲ ਜੁਡ਼ੀ ਪਰੇਸ਼ਾਨੀਆਂ ਹੋ ਸਕਦੀਆਂ ਹਨ। 

nailsnails

ਨਹੁੰਆਂ ਦਾ ਗਹਿਰਾ ਲਾਲ ਰੰਗ ਹਾਈ ਬੱਲਡ ਪ੍ਰੈਸ਼ਰ ਦਾ ਸੰਕੇਤ ਦਿੰਦਾ ਹੈ, ਜਦਕਿ ਜਾਮਨੀ ਰੰਗ ਦੇ ਨਹੁੰਆਂ ਲੋ ਬੱਲਡ ਪ੍ਰੈਸ਼ਰ ਦੇ ਸੰਕੇਤ ਦਿੰਦੇ ਹਨ। ਜੇਕਰ ਸਾਡੇ ਨਹੁੰ ਖੁਸ਼ਕ ਚਮੜੀ ਜਾਂ ਰੁੱਖੇ ਸੁੱਕੇ ਨਹੁੰ ਹਨ ਤਾਂ ਇਹ ਸਰੀਰ ਵਿਚ ਪਾਣੀ ਦੀ ਕਮੀ ਦਾ ਸੰਕੇਤ ਦਿੰਦੇ ਹਨ। ਇਹ ਜਾਣਕਾਰੀ ਤੁਹਾਡੇ ਲਈ ਬਹੁਤ ਮਦਦਗਾਰ ਸਾਹਿਬ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement