ਇਹਨਾਂ ਆਸਾਨ ਘਰੇਲੂ ਨੁਸਖਿਆਂ ਨਾਲ ਪਾਓ ਚਮਕਦਾਰ ਅਤੇ ਮਜਬੂਤ ਦੰਦ
Published : Nov 21, 2018, 2:30 pm IST
Updated : Nov 21, 2018, 2:30 pm IST
SHARE ARTICLE
Make your teeth bright and strong
Make your teeth bright and strong

ਲੋਕਾਂ ਦੇ ਦੰਦਾਂ ਵਿਚ ਪਲਾਕ ਦੀ ਸਮੱਸਿਆ ਬਹੁਤ ਆਮ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਇਲਾਜ ਵਿਚ ਕਾਫ਼ੀ ਖਰਚ ਆਉਂਦਾ ਹੈ। ਇਸ ਦੇ ਇਲਾਜ...

ਲੋਕਾਂ ਦੇ ਦੰਦਾਂ ਵਿਚ ਪਲਾਕ ਦੀ ਸਮੱਸਿਆ ਬਹੁਤ ਆਮ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਇਲਾਜ ਵਿਚ ਕਾਫ਼ੀ ਖਰਚ ਆਉਂਦਾ ਹੈ। ਇਸ ਦੇ ਇਲਾਜ ਲਈ ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਡਾਕਟਰ ਕੋਲ ਜਾਓ, ਪਲਾਕ ਦਾ ਇਲਾਜ ਤੁਸੀਂ ਘਰੇਲੂ ਨੁਸਖਿਆਂ ਨਾਲ ਕਰ ਸਕਦੇ ਹੋ। ਇਸ ਵਿਚ ਕੋਈ ਖਰਚ ਵੀ ਨਹੀਂ ਆਵੇਗਾ। ਐਸਿਡਿਕ ਖਾਣ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਅਸੀਂ ਇਸ ਪਰੇਸ਼ਾਨੀ ਤੋਂ ਬੱਚ ਸਕਦੇ ਹਾਂ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹਨਾਂ ਨੁਸਖਿਆਂ ਨੂੰ ਘਰ ਵਿਚ ਕਿਵੇਂ ਬਣਾ ਸਕਦੇ ਹੋ। ਇਸ ਨੁਸਖੇ ਲਈ ਤੁਹਾਨੂੰ ਚਾਹੀਦਾ ਹੈ : ਲੂਣ, ਬੇਕਿੰਗ ਸੋਡਾ, ਪਾਣੀ।

Baking soda, Water, SaltBaking soda, Water, Salt

ਇੱਕ ਗਲਾਸ ਵਿਚ ਥੋੜ੍ਹਾ ਪਾਣੀ ਲੈ ਕੇ ਉਸ ਵਿਚ ਤੁਸੀਂ ਇਕ ਚੱਮਚ ਲੂਣ ਪਾ ਲਵੋ। ਇਸ ਤੋਂ ਬਾਅਦ ਗਲਾਸ ਵਿਚ ਤੁਸੀਂ 2 ਚੱਮਚ ਸੋਡਾ ਪਾ ਲਵੋ। ਇਹਨਾਂ ਸਾਰੀ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਲਾ ਲਓ। ਇਹਨਾਂ ਸਾਰਿਆਂ ਨੂੰ ਮਿਲਾ  ਕੇ ਗਾੜਾ ਪੇਸਟ ਬਣਾ ਲਵੋ। ਪੇਸਟ ਇੰਨਾ ਗਾੜਾ ਹੋਵੇ ਕਿ ਤੁਸੀਂ ਉਸ ਨੂੰ ਟੂਥਪੇਸਟ ਉਤੇ ਲਗਾ ਲਵੋ। ਇਸ ਪੇਸਟ ਨਾਲ ਤੁਸੀਂ ਦੰਦਾਂ ਉਤੇ ਬਰਸ਼ ਕਰੋ। ਰੋਜ਼ ਤੁਹਾਨੂੰ 3 ਮਿੰਟ ਇਸ ਤੱਕ ਬਰਸ਼ ਕਰਨਾ ਹੈ। ਇਸ ਦੀ ਵਰਤੋਂ ਤੁਸੀਂ ਮਹੀਨੇ ਵਿਚ 2 ਜਾਂ ਤਿੰਨ ਵਾਰ ਹੀ ਕਰੋ। ਇਸ ਉਰਾਲੇ ਤੋਂ ਬਾਅਦ ਤੁਹਾਨੂੰ ਦੰਦਾਂ ਦੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। 

brush teethTeeth

ਤੁਸੀਂ ਦੱਸੇ ਜਾਣ ਵਾਲੇ ਉਪਰਾਲਿਆਂ ਨਾਲ ਦੰਦ ਦੀ ਸਾਰੀ ਸਮੱਸਿਆਵਾਂ ਦਾ ਹੱਲ ਕਰ ਸਕੋਗੇ। ਇਸ ਤੋਂ ਤੁਹਾਡੇ ਦੰਦ ਤੰਦੁਰੁਸਤ, ਮਜਬੂਤ ਅਤੇ ਚਮਕਦਾਰ ਹੋ ਜਾਣਗੇ। ਜੇਕਰ ਤੁਸੀਂ ਅਪਣੇ ਦੰਦਾਂ ਨੂੰ ਮਜਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਘਰੇਲੂ ਚੀਜ਼ਾਂ ਦੀ ਵਰਤੋਂ ਸ਼ੁਰੂ ਕਰ ਦਿਓ।

MilkMilk

ਦੁੱਧ : ਦੁੱਧ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਦੁੱਧ ਵਿਚ ਪਾਏ ਜਾਣ ਵਾਲਾ ਪ੍ਰੋਟੀਨ ਤੁਹਾਡੇ ਮੁੰਹ ਵਿਚ ਐਸਿਡ ਦੇ ਪੱਧਰ ਨੂੰ ਆਮ ਕਰਦਾ ਹੈ। 

CheeseCheese

ਚੀਜ਼ : ਚੀਜ਼ ਵਿਚ ਕੈਲਸ਼ੀਅਮ ਫਾਸਫੋਰਸ ਅਤੇ ਪ੍ਰੋਟੀਨ ਦਾ ਇਕ ਚੰਗਾ ਸ਼ਰੋਤ ਹੈ। ਇਸ ਦੀ ਵਰਤੋਂ ਨਾਲ ਸਫੇਦ,  ਮਜਬੂਤ ਅਤੇ ਦੰਦਾਂ 'ਚ ਲੱਗਣ ਵਾਲੇ ਕੀੜੇ ਤੋਂ ਸੁਰੱਖਿਅਤ ਰਹਿੰਦੇ ਹਨ। 

StrawberryStrawberry

ਸਟ੍ਰਾਬੈਰੀ : ਇਸ ਵਿੱਚ ਕਈ ਸਾਰੇ ਐਂਟੀਆਕਸੀਡੈਂਟ ਮੌਜੂਦ ਹਨ। ਇਸ ਨਾਲ ਦੰਦ ਤੰਦਰੁਸਤ ਰਹਿੰਦੇ ਹਨ। ਇਸ ਫਲ ਵਿਚ ਮੌਜੂਦ ਐਸਿਡ ਦੰਦਾਂ ਨੂੰ ਸਫੇਦ ਬਣਾਏ ਰੱਖਣ ਵਿਚ ਮਦਦ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement