ਬੱਚਿਆਂ ਨੂੰ Cough Syrup ਦੇਣਾ ਹੈ ਤਾਂ ਧਿਆਨ 'ਚ ਰੱਖੋ ਇਹ ਗੱਲਾਂ
Published : May 15, 2020, 5:58 pm IST
Updated : May 15, 2020, 5:58 pm IST
SHARE ARTICLE
File Photo
File Photo

ਸਭ ਤੋਂ ਪਹਿਲਾਂ ਬੱਚਿਆਂ ਨੂੰ ਨੀਂਦ ਲਿਆਉਣ ਵਾਲਾ Syrup ਬਿਲਕੁਲ ਨਾ ਦਿਓ

ਬੱਚਿਆਂ ਦੀ ਪਾਚਨ ਪ੍ਰਣਾਲੀ ਬਾਲਗਾਂ ਨਾਲੋਂ ਥੋੜ੍ਹੀ ਕਮਜ਼ੋਰ ਹੁੰਦੀ ਹੈ, ਜਿਸ ਕਾਰਨ ਬੱਚੇ ਜ਼ੁਕਾਮ ਦੀ ਪਕੜ ‘ਚ ਜਲਦੀ ਆ ਜਾਂਦੇ ਹਨ ਜੇ ਅਸੀਂ ਮੌਸਮ ਅਤੇ ਹਾਲਤਾਂ ਦੀ ਗੱਲ ਕਰੀਏ ਤਾਂ ਸਰਦੀਆਂ ਦੇ ਸਮੇਂ ਹਵਾ ‘ਚ ਵਧੇਰੇ ਕੀਟਾਣੂ ਫੈਲਦੇ ਹਨ।

File photoFile photo

ਕੁੱਝ ਅਜਿਹਾ ਹੀ ਕੋਰੋਨਾ ਵਿਸ਼ਾਣੂ ਦੇ ਬਾਰੇ ਵਿੱਚ ਸੁਣਿਆ ਜਾ ਰਿਹਾ ਹੈ, ਕਿ ਜ਼ੁਕਾਮ ਕਾਰਨ ਵਾਇਰਸ ਵੱਧ ਰਿਹਾ ਹੈ, ਇਸ ਲਈ ਇਹ ਦਿਨ ਆਪਣੇ ਆਪ ਨੂੰ ਜਿੰਨਾ ਸੰਭਵ ਹੋ ਸਕੇ ਨਿੱਘੇ ਅਤੇ ਘਰ ਦੇ ਅੰਦਰ ਰੱਖਣ ਦੀ ਕੋਸ਼ਿਸ਼ ਕਰੋ।

File photoFile photo

ਸਭ ਤੋਂ ਪਹਿਲਾਂ ਬੱਚਿਆਂ ਨੂੰ ਨੀਂਦ ਲਿਆਉਣ ਵਾਲਾ Syrup ਬਿਲਕੁਲ ਨਾ ਦਿਓ। ਡਾਕਟਰ ਨੂੰ ਦਿਖਾਉਣ ਤੋਂ ਬਾਅਦ ਹੀ ਬੱਚੇ ਨੂੰ Syrup ਦਿਓ।
ਦਵਾਈ ਖਰੀਦਣ ਵੇਲੇ, ਉਸ ਦੀ ਮਿਆਦ ਖਤਮ ਹੋਣ ਦੀ ਮਿਤੀ ਦੀ ਜਾਂਚ ਕਰੋ।

File photoFile photo

20 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਸਪਰੀਨ ਵਾਲੀ ਦਵਾਈ ਨਾ ਦਿਓ।
ਘਰੇਲੂ ਚੀਜ਼ਾਂ ਜਿਵੇਂ ਕਿ ਤੁਲਸੀ ਦੀ ਚਾਹ, ਅਦਰਕ ਦਾ ਰਸ ਅਤੇ ਸ਼ਹਿਦ ਦੇਣ ਦੀ ਕੋਸ਼ਿਸ਼ ਕਰੋ।
ਬੱਚੇ ਨੂੰ ਹਮੇਸ਼ਾ ਬਿਠਾ ਕੇ ਹੀ ਕਫ ਵਾਲੀ ਦਵਾਈ ਖਵਾਓ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement