Health News: ਮਾਈਗ੍ਰੇਨ ਦੇ ਕੀ ਹਨ ਮੁੱਖ ਲੱਛਣ

By : GAGANDEEP

Published : Jan 5, 2026, 6:27 am IST
Updated : Jan 5, 2026, 8:03 am IST
SHARE ARTICLE
Migraine problem
Migraine problem

ਨਾਉ, ਚਿੜਚਿੜਾਪਣ ਤੇ ਥਕਾਵਟ ਮਹਿਸੂਸ ਹੁੰਦੀ ਹੈ। ਮੱਤਲੀਆਂ ਉਲਟੀਆਂ ਆਉਂਦੀਆਂ ਹਨ।

ਮਾਈਗ੍ਰੇਨ ਦੇ ਕੁੱਛ ਮੁੱਖ ਕਾਰਣ: ਹਾਈ ਬਲੱਡ ਪ੍ਰੈਸ਼ਰ, ਦਰਦ ਨਿਵਾਰਕ ਦਵਾਈਆਂ, ਮੌਸਮ ’ਚ ਬਦਲਾਅ, ਉਨੀਂਦਰਾ, ਹਾਰਮੋਨਾਂ ’ਚ ਬਦਲਾਅ, ਚਿੰਤਾ, ਤਨਾਉ, ਭੋਜਨ ਦੀਆਂ ਆਦਤਾਂ, ਉਦਾਸੀ, ਉਤੇਜਨਾ, ਥਕਾਵਟ, ਸਦਮਾ, ਮੋਡਿਆਂ, ਗਰਦਨ ’ਚ ਦਰਦ, ਸ਼ਰਾਬ ਦਾ ਸੇਵਨ, ਨੀਂਦ ਦੀਆਂ ਗੋਲੀਆਂ, ਸਿਗਰਟ, ਉੱਚੀ ਅਵਾਜ਼ ਮੁੱਖ ਕਾਰਣ ਹਨ।

ਲੱਛਨ:- ਸਿਰ ਦੇ ਇਕ ਹਿੱਸੇ ਵਿਚ ਤਿੱਖਾ ਦਰਦ ਹੁੰਦਾ ਹੈ। ਸਿਰ ਟਸ ਟਸ ਟਸ ਕਰਦਾ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਹਥੌੜੇ ਮਾਰ ਰਿਹਾ ਹੈ। ਬੰਦਾ ਚਾਹੁੰਦਾ ਹੈ ਉਸ ਨੂੰ ਸ਼ੋਰ ਸਰਾਭੇ ਵਿਚ ਕੋਈ ਤੰਗ ਨਾ ਕਰੇ, ਦਰਦ ਦੌਰਾਨ ਜਾਂ ਉਸ ਤੋਂ ਪਹਿਲਾਂ ਚੱਕਰ ਆਉਂਦੇ ਹਨ। ਤਨਾਉ, ਚਿੜਚਿੜਾਪਣ ਤੇ ਥਕਾਵਟ ਮਹਿਸੂਸ ਹੁੰਦੀ ਹੈ। ਮੱਤਲੀਆਂ ਉਲਟੀਆਂ ਆਉਂਦੀਆਂ ਹਨ। ਰੌਸ਼ਨੀ, ਉੱਚੀ ਆਵਾਜ਼ ਬਰਦਾਸ਼ਤ ਨਹੀਂ ਹੁੰਦੀ ਹੈ। ਇਹ ਦਰਦ ਚਾਰ ਘੰਟੇ ਤੋਂ ਲੈ 72 ਘੰਟੇ ਦਾ ਸਮਾ ਲੈਂਦੀ ਹੈ।

ਸਿਰ ਦਰਦ ਘੱਟ ਕਰਨ ਦਾ ਤਰੀਕਾ :- ਜਿਸ ਚੀਜ਼ ਤੋਂ ਦਰਦ ਜਾਪਦਾ ਹੈ ਹੁੰਦਾ ਹੈ, ਉਸ ਤੋਂ ਤੁਸੀ ਬਚੋ। ਜ਼ਿਆਦਾ ਪਾਣੀ ਪੀਉ, ਖਾਣ ਪੀਣ ਦਾ ਧਿਆਨ ਰੱਖੋ, ਜ਼ਿਆਦਾ ਟੈਲੀਵੀਜਨ, ਮੋਬਾਇਲ ਨਾ ਵੇਖੋ, ਪੂਰੀ ਨੀਂਦ ਲਵੋ, ਰੋਜ਼ਾਨਾ ਸੈਰ, ਕਸਰਤ, ਯੋਗਾ ਕਰੋ, ਅੱਖਾਂ ਦੀ ਰੌਸ਼ਨੀ ਚੈਕ ਕਰਵਾਉ।
ਸਾਵਧਾਨੀਆਂ:- ਘਰੇਲੂ ਇਲਾਜ ਨਹੀਂ ਕਰਨਾ, ਡਾਕਟਰ ਕੋਲ ਜਾਵੋ, ਫੌਰੀ ਤੌਰ ’ਤੇ ਇਲਾਜ ਕਰਵਾਉ, ਇਕ ਸਾਰ ਦਵਾਈ ਲਵੋ।
- ਗੁਰਮੀਤ ਸਿੰਘ ਵੇਰਕਾ 
ਸਪੰਰਕ 987860221    
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement