ਘਰ ਨੂੰ ਆਕਰਸ਼ਕ ਬਣਾਉਣ ਲਈ ਖਰੀਦੋ ਇਸ ਤਰ੍ਹਾਂ ਦੇ ਸੋਫੇ
Published : Oct 17, 2019, 3:05 pm IST
Updated : Oct 17, 2019, 3:05 pm IST
SHARE ARTICLE
beautiful sofa
beautiful sofa

ਡਰਾਇੰਗ ਰੂਮ ਦੀ ਗੱਲ ਕਰੀਏ ਤਾਂ ਇਸ ਨੂੰ ਆਕਰਸ਼ਕ ਬਣਾਉਣ ਲਈ ਸਮਾਰਟ ਸੋਫ਼ਾ ਸੈੱਟ ਦਾ ਹੋਣਾ ਬਹੁਤ ਜ਼ਰੂਰੀ ਹੈ।

ਡਰਾਇੰਗ ਰੂਮ ਦੀ ਗੱਲ ਕਰੀਏ ਤਾਂ ਇਸ ਨੂੰ ਆਕਰਸ਼ਕ ਬਣਾਉਣ ਲਈ ਸਮਾਰਟ ਸੋਫ਼ਾ ਸੈੱਟ ਦਾ ਹੋਣਾ ਬਹੁਤ ਜ਼ਰੂਰੀ ਹੈ। ਵਖਰੇ ਡਿਜ਼ਾਇਨ ਦੇ ਸੋਫ਼ਾ ਸੈੱਟ ਡਰਾਇੰਗ ਰੂਮ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਘਰ ਦੀ ਸਜਾਵਟ ਲਈ ਹਰ ਵਿਅਕਤੀ ਜਗ੍ਹਾ ਅਤੇ ਕਮਰੇ ਦੀ ਸਜਾਵਟ ਦੇ ਹਿਸਾਬ ਨਾਲ ਸੋਫ਼ਾ ਸੈੱਟ ਰਖਦੇ ਹਨ। ਆਧੁਨਿਕ ਸਮੇਂ ਦੀ ਗੱਲ ਕਰੀਏ ਤਾਂ ਅੱਜ ਕਲ ਬਾਜ਼ਾਰ 'ਚ ਕਮਰੇ ਦੀ ਸਜਾਵਟ ਅਤੇ ਜਗ੍ਹਾ ਦੇ ਹਿਸਾਬ ਨਾਲ ਲੇਟੇਸਟ ਡਿਜ਼ਾਇਨ ਦੇ ਸੋਫ਼ਾ ਸੈੱਟ ਆਰਾਮ ਨਾਲ ਮਿਲ ਜਾਂਦੇ ਹਨ।Sofa setSofa set.

ਅੱਜ ਅਸੀਂ ਤੁਹਾਨੂੰ ਸੋਫ਼ਾ ਸੈੱਟ ਦੇ ਕੁੱਝ ਨਵੇਂ ਡਿਜ਼ਾਇਨ ਦਿਖਾਉਣ ਜਾ ਰਹੇ ਹਾਂ। ਜਿਨ੍ਹਾਂ ਨੂੰ ਤੁਸੀਂ ਅਪਣੇ ਡਰਾਇੰਗ ਰੂਮ 'ਚ ਸ਼ਾਮਲ ਕਰ ਕੇ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਸਕਦੇ ਹੋ। ਅਪਣੇ ਡਰਾਇੰਗ ਰੂਮ ਨੂੰ ਅਲੱਗ ਤਰੀਕੇ ਨਾਲ ਅਤੇ ਅਲੀਗੇਂਟ ਲੁਕ ਦੇਣ ਲਈ ਤੁਸੀਂ ਇਸ ਨੂੰ ਲੱਕੜੀ ਦੇ ਡਿਜ਼ਾਇਨ ਵਾਲੇ ਸੋਫ਼ਾ ਸੈੱਟ ਦਾ ਇਸਤੇਮਾਲ ਵੀ ਕਰ ਸਕਦੇ ਹੋ।

Sofa setSofa set.

ਜੇਕਰ ਤੁਹਾਡਾ ਡਰਾਇੰਗ ਰੂਮ ਛੋਟਾ ਹੈ ਤਾਂ ਇਸ ਨੂੰ ਐੱਲ ਸ਼ੇਪ ਵਾਲਾ ਸੋਫ਼ਾ ਸੈੱਟ ਤੁਹਾਡੇ ਲਈ ਵਧੀਆ ਹੈ। ਅਪਣੇ ਡਰਾਇੰਗ ਰੂਮ ਨੂੰ ਖ਼ਾਸ ਬਣਾਉਣ ਲਈ ਤੁਸੀਂ ਰਾਊਂਡ ਸ਼ੇਪ ਸੋਫ਼ੇ ਦਾ ਇਸਤੇਮਾਲ ਵੀ ਕਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement