ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ।
ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ ਦਾ ਪਤਾ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਸਹੀ ਭਾਰ ਦਾ ਪਤਾ ਹੋਣਾ ਵੀ ਕਾਫ਼ੀ ਜ਼ਰੂਰੀ ਹੈ। ਹਰ ਉਮਰ ਦਾ ਇਕ ਆਦਰਸ਼ ਭਾਰ ਹੁੰਦਾ ਹੈ ਜੋ ਲੜਕੇ ਅਤੇ ਲੜਕੀਆਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਇਸ ਤੋਂ ਘੱਟ ਜਾਂ ਜ਼ਿਆਦਾ ਭਾਰ ਹੋਣ 'ਤੇ ਕਈ ਤਰ੍ਹਾਂ ਦੀ ਸਰੀਰਕ ਸਮੱਸਿਆਵਾਂ ਵੀ ਹੋਣ ਲਗਦੀਆਂ ਹਨ। ਜੇਕਰ ਤੁਹਾਨੂੰ ਅਪਣਾ ਸਹੀ ਭਾਰ ਪਤਾ ਕਰਨਾ ਹੈ ਤਾਂ ਇਸ ਦੇ ਲਈ BMI ਫ਼ਾਰਮੁਲਾ ਸੱਭ ਤੋਂ ਬਿਹਤਰ ਆਪਸ਼ਨ ਹੈ। ਇੰਡੀਅਨ ਕਾਉਂਸਲ ਆਫ਼ ਮੈਡੀਕਲ ਦੀ ਰਿਸਰਚ ਵਿਚ ਆਦਰਸ਼ ਭਾਰ ਦਸਿਆ ਗਿਆ ਹੈ। ਇਸ ਵਿਚ ਨਵ ਜੰਮੇ ਬੱਚੇ ਤੋਂ ਲੈ ਕੇ 60 ਸਾਲ ਤਕ ਦੇ ਲੜਕੇ ਅਤੇ ਲੜਕੀਆਂ ਦਾ ਆਦਰਸ਼ ਭਾਰ ਸ਼ਾਮਲ ਕੀਤਾ ਗਿਆ ਹੈ। ਇਥੇ ਅਸੀਂ ਇਸ ਰਿਸਰਚ ਦੇ ਹਵਾਲੇ ਨਾਲ ਦਸ ਰਹੇ ਹਾਂ ਕਿਹੜੀ ਉਮਰ ਵਿਚ ਲਗਭਗ ਕਿੰਨਾ ਭਾਰ ਹੋਣਾ ਚਾਹੀਦਾ ਹੈ।Weight ਲੜਕਾ ਲੜਕੀ
ਨਵ ਜੰਮੇ ਬੱਚੇ 3.3 ਕਿਲੋਗ੍ਰਾਮ 3.2 ਕਿਲੋਗ੍ਰਾਮ
3 ਤੋਂ 5 ਮਹੀਨੇ 6 ਕਿਲੋਗ੍ਰਾਮ 5.4 ਕਿਲੋਗ੍ਰਾਮ
6 ਤੋਂ 8 ਮਹੀਨੇ 7.8 ਕਿਲੋਗ੍ਰਾਮ 7.2 ਕਿਲੋਗ੍ਰਾਮWeight9 ਤੋਂ 11 ਮਹੀਨੇ 9.2 ਕਿਲੋਗ੍ਰਾਮ 8.6 ਕਿਲੋਗ੍ਰਾਮ
1 ਸਾਲ 10.2 ਕਿਲੋਗ੍ਰਾਮ 9.5 ਕਿਲੋਗ੍ਰਾਮ
2 ਸਾਲ 12.3 ਕਿਲੋਗ੍ਰਾਮ 11.8 ਕਿਲੋਗ੍ਰਾਮ
3 ਸਾਲ 14.6 ਕਿਲੋਗ੍ਰਾਮ 14.1 ਕਿਲੋਗ੍ਰਾਮ
4 Weightਸਾਲ 16.7 ਕਿਲੋਗ੍ਰਾਮ 16 ਕਿਲੋਗ੍ਰਾਮ
5 ਸਾਲ 18.7 ਕਿਲੋਗ੍ਰਾਮ 17.7 ਕਿਲੋਗ੍ਰਾਮ
6 ਸਾਲ 20.7 ਕਿਲੋਗ੍ਰਾਮ 19.5 ਕਿਲੋਗ੍ਰਾਮ
7 ਸਾਲ 22.9 ਕਿਲੋਗ੍ਰਾਮ 21.8 ਕਿਲੋਗ੍ਰਾਮWeight8 ਸਾਲ 25.3 ਕਿਲੋਗ੍ਰਾਮ 24.8 ਕਿਲੋਗ੍ਰਾਮ
9 ਸਾਲ 28.1 ਕਿਲੋਗ੍ਰਾਮ 28.5 ਕਿਲੋਗ੍ਰਾਮ
10 ਸਾਲ 31.4 ਕਿਲੋਗ੍ਰਾਮ 32.5 ਕਿਲੋਗ੍ਰਾਮ
11 ਸਾਲ 32.2 ਕਿਲੋਗ੍ਰਾਮ 33.7 ਕਿਲੋਗ੍ਰਾਮ
12 ਸਾਲ 37 ਕਿਲੋਗ੍ਰਾਮ 37.7 ਕਿਲੋਗ੍ਰਾਮWeight13 ਸਾਲ 40.9 ਕਿਲੋਗ੍ਰਾਮ 44 ਕਿਲੋਗ੍ਰਾਮ
14 ਸਾਲ 47 ਕਿਲੋਗ੍ਰਾਮ 48 ਕਿਲੋਗ੍ਰਾਮ
16 ਸਾਲ 58 ਕਿਲੋਗ੍ਰਾਮ 53 ਕਿਲੋਗ੍ਰਾਮ
17 ਸਾਲ 62.7 ਕਿਲੋਗ੍ਰਾਮ 54 ਕਿਲੋਗ੍ਰਾਮ
18 ਸਾਲ 65 ਕਿਲੋਗ੍ਰਾਮ 54 ਕਿਲੋਗ੍ਰਾਮWeight19 ਤੋਂ 29 ਸਾਲ 83.4 ਕਿਲੋਗ੍ਰਾਮ 73.4 ਕਿਲੋਗ੍ਰਾਮ
30 ਤੋਂ 39 ਸਾਲ 90.3 ਕਿਲੋਗ੍ਰਾਮ 76.7 ਕਿਲੋਗ੍ਰਾਮ
40 ਤੋਂ 49 ਸਾਲ 90.9 ਕਿਲੋਗ੍ਰਾਮ 76.2 ਕਿਲੋਗ੍ਰਾਮ
50 ਤੋਂ 60 ਸਾਲ 91.3 ਕਿਲੋਗ੍ਰਾਮ 77 ਕਿਲੋਗ੍ਰਾਮ