Apple iPhone 11 Launch Today : 'ਚ ਨਹੀਂ ਹੋਵੇਗਾ Wireless Charging ਤੇ ਐੱਪਲ ਪੈਂਸਿਲ ਸੁਪੋਰਟ
Published : Sep 10, 2019, 2:08 pm IST
Updated : Sep 10, 2019, 2:08 pm IST
SHARE ARTICLE
 Iphone Launch Today : iPhone 11
Iphone Launch Today : iPhone 11

ਅੱਜ ਰਾਤ ਸਾਢੇ 10 ਵਜੇ ਕੈਲੀਫੋਰਨੀਆ ਦੇ ਸਟੀਵ ਜੌਬਜ਼ ਥੀਏਟਰ 'ਚ ਕਰਵਾਇਆ ਜਾਵੇਗਾ ਤੇ ਇਸ ਈਵੈਂਟ 'ਚ iPhone 11 ਸੀਰੀਜ਼ ਲਾਂਚ ਕੀਤੀ ਜਾਵੇਗੀ।

ਨਵੀਂ ਦਿੱਲੀ : ਅੱਜ ਰਾਤ ਸਾਢੇ 10 ਵਜੇ ਕੈਲੀਫੋਰਨੀਆ ਦੇ ਸਟੀਵ ਜੌਬਜ਼ ਥੀਏਟਰ 'ਚ ਕਰਵਾਇਆ ਜਾਵੇਗਾ ਤੇ ਇਸ ਈਵੈਂਟ 'ਚ iPhone 11 ਸੀਰੀਜ਼ ਲਾਂਚ ਕੀਤੀ ਜਾਵੇਗੀ। ਲਾਂਚ ਵਿਚ ਫ਼ਿਲਹਾਲ ਕੁਝ ਹੀ ਘੰਟੇ ਬਾਕੀ ਹਨ ਅਤੇ ਖ਼ਬਰ ਆਈ ਹੈ ਕਿ ਜੇਕਰ ਤੁਸੀਂ iPhone 11 ਸੀਰੀਜ਼ 'ਚ ਵਾਇਰਲੈੱਸ ਚਾਰਜਿੰਗ ਤੇ Apple Pencil ਸੁਪੋਰਟ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਇਸ ਮਾਮਲੇ 'ਚ ਨਿਰਾਸ਼ਾ ਹੱਥ ਲੱਗੇਗੀ।

 Iphone Launch Today : iPhone 11 Iphone Launch Today : iPhone 11

ਐੱਪਲ ਐਨਾਲਿਸਟ Ming-Chi Kuo ਨੇ ਇਕ ਰਿਪੋਰਟ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ iPhone 11 ਸੀਰੀਜ਼ 'ਚ ਕੰਪਨੀ ਵਾਇਰਲੈੱਸ ਚਾਰਜਿੰਗ ਤੇ Apple Pencil ਸੁਪੋਰਟ ਦੀ ਸਹੂਲਤ ਮੁਹੱਈਆ ਨਹੀਂ ਹੋਵੇਗੀ। ਹਾਲ ਹੀ 'ਚ Huawei ਅਤੇ Samsung ਨੇ ਵਾਇਰਲੈੱਸ ਚਾਰਜਿੰਗ ਫੀਚਰ ਨੂੰ ਆਪਣੇ ਸਮਾਰਟਪੋਨ, ਸਮਾਰਟ ਵਾਚ 'ਚ ਪੇਸ਼ ਕੀਤਾ ਹੈ।

 Iphone Launch Today : iPhone 11 Iphone Launch Today : iPhone 11

ਅਜਿਹੇ ਵਿਚ ਉਮੀਦ ਹੈ ਕਿ Apple ਵੀ ਆਪਣੇ ਅਪਕਮਿੰਗ ਡਿਵਾਈਸ iPhone11 'ਚ ਵੀ ਇਨ੍ਹਾਂ ਫੀਚਰਜ਼ ਦਾ ਇਸਤੇਮਾਲ ਕਰ ਸਕਦਾ ਹੈ। ਪਰ ਹੁਣ Kuo ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਇਸ ਫੀਚਰ ਨੂੰ ਆਪਣੀ ਡਿਵਾਈਸ 'ਚ ਨਹੀਂ ਲਿਆਵੇਗੀ ਕਿਉਂਕਿ ਚਾਰਜਿੰਗ ਇਫਿਸ਼ੀਅੰਟ ਐੱਪਲ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement