
ਇਨ੍ਹਾਂ 'ਚ iPhone 12 Mini, iPhone 12, iPhone 12 Pro ਅਤੇ iPhone 12 Pro Max ਸ਼ਾਮਲ ਹਨ। ਇਹ ਸਾਰੇ ਫੋਨ 5G ਕਨੈਕਟੀਵਿਟੀ ਨਾਲ ਲੌਂਚ ਕੀਤੇ ਹਨ।
ਨਵੀਂ ਦਿੱਲੀ- ਲੰਬੇ ਸਮੇਂ ਤੋਂ Apple iPhone ਦੇ ਚਾਹੁਣ ਵਾਲੇ ਇੰਤਜ਼ਾਰ ਕਰ ਰਹੇ ਹਨ। Apple ਨੇ ਹਾਈ ਸਪੀਡ ਇਵੈਂਟ ਦੌਰਾਨ 5G iPhone 12 ਸੀਰੀਜ਼ ਲੌਂਚ ਕੀਤੀ ਹੈ। Apple ਨੇ ਆਪਣੇ ਇਸ ਇਵੈਂਟ 'ਚ iPhone 12 ਸੀਰੀਜ਼ ਦੇ ਚਾਰ ਫੋਨ ਲੌਂਚ ਕੀਤੇ ਹਨ। ਜੋ ਲੋਕ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ ਉਹ Apple ਦੀ ਵੈਬਸਾਈਟ Apple.com, ਐਪਲ ਸਟੋਰ ਐਪ ਅਤੇ ਐਪਲ ਸਟੋਰ ਸਥਾਨਾਂ 'ਤੇ ਜਾ ਕੇ ਫੋਨ ਖਰੀਦ ਸਕਦੇ ਹਨ। iPhone 12 Pro ਅਤੇ iPhone 12 Pro Max ਵੀ Apple ਅਧੀਨ ਰੀਸੇਲਰ ਅਤੇ ਚੋਣਵੇਂ ਕਰੀਅਰ ਰਾਹੀਂ ਉਪਲਬਧ ਹੋਣਗੇ।
APPLE12 ਸੀਰੀਜ਼ ਦੇ ਚਾਰ ਫੋਨ
ਇਨ੍ਹਾਂ 'ਚ iPhone 12 Mini, iPhone 12, iPhone 12 Pro ਅਤੇ iPhone 12 Pro Max ਸ਼ਾਮਲ ਹਨ। ਇਹ ਸਾਰੇ ਫੋਨ 5G ਕਨੈਕਟੀਵਿਟੀ ਨਾਲ ਲੌਂਚ ਕੀਤੇ ਹਨ।
ਇਹ ਮਾਡਲ ਹਨ ਉਪਲਬਧ
iPhone 12 Pro ਅਤੇ iPhone 12 Pro Max 128GB, 256GB, ਅਤੇ 512GB ਮਾਡਲ 'ਚ ਗ੍ਰੇਫਾਈਟ, ਸਿਲਵਰ, ਗੋਲਡ ਅਤੇ ਪੇਸਿਬਲ ਬਲੂ 'ਚ ਉਪਲਬਧ ਹੋਣਗੇ।
iPhone 12 Pro Max ਦੇ ਫ਼ੀਚਰ
iPhone 12 Pro ਅਤੇ iPhone 12 Pro Max 128GB, 256GB, ਅਤੇ 512GBx ਮਾਡ6.7 ਇੰਚ ਰੈਟਿਨਾ ਡਿਸਪਲੇਅ
ਡਿਸਪਲੇਅ- 1284 x 2778 pixels ਅਤੇ 19.5:9 ratio 'ਚ ਡਿਸਪਲੇਅ, ਇਹ 6GB ਰੈਮ ਨਾਲ ਤਿੰਨ ਮੈਮਰੀ ਸਟੋਰੇਜ ਵੈਰੀਏਂਟ 'ਚ ਉੁਪਲਬਧ ਹੋਵੇਗਾ।
ਜਿਸ 'ਚ 128GB ਇੰਟਰਨਲ ਮੈਮਰੀ ਨਾਲ 6GB RAM, 256GB ਇੰਟਰਨਲ ਮੈਮਰੀ ਨਾਲ 6GB RAM, 512GB ਇੰਟਰਨਲ ਮੈਮਰੀ ਨਾਲ 6GB RAM ਦੇ ਵੇਰੀਏਂਟ ਸ਼ਾਮਲ ਹਨ। ਆਈਫੋਨ 12 'ਚ ਏ14 ਬਾਓਨਿਕ ਚਿਪਸੈੱਟ ਦਾ ਸਪੋਰਟ ਦਿੱਤਾ ਗਿਆ ਹੈ।
ਕੀਮਤ- 1,29,900 ਰੁਪਏ