ਅਕਾਸਾ ਏਅਰ ਅੱਜ ਤੋਂ ਘਰੇਲੂ, ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਉਤੇ ਫ਼ਿਊਲ ਸਰਚਾਰਜ ਲਗਾਏਗਾ 
Published : Mar 15, 2026, 6:42 am IST
Updated : Mar 15, 2026, 8:20 am IST
SHARE ARTICLE
Akasa Air to impose fuel surcharge on domestic, international flight
Akasa Air to impose fuel surcharge on domestic, international flight

ਜੈੱਟ ਫਿਊਲ ਦੀਆਂ ਕੀਮਤਾਂ 'ਚ ਹੋਏ ਵਾਧੇ ਕਾਰਨ ਲਿਆ ਫ਼ੈਸਲਾ

ਨਵੀਂ ਦਿੱਲੀ : ਪਛਮੀ ਏਸ਼ੀਆ ਸੰਘਰਸ਼ ਦੇ ਮੱਦੇਨਜ਼ਰ ਜੈੱਟ ਫਿਊਲ ਦੀਆਂ ਕੀਮਤਾਂ ’ਚ ਹੋਏ ਵਾਧੇ ਕਾਰਨ ਅਕਾਸਾ ਏਅਰ ਅੱਜ ਤੋਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਉਤੇ 199 ਰੁਪਏ ਤੋਂ ਲੈ ਕੇ 1,300 ਰੁਪਏ ਤਕ ਦੇ ਫਿਊਲ ਸਰਚਾਰਜ ਵਸੂਲੇਗੀ।

ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਇੰਡੀਗੋ ਨੇ ਘਰੇਲੂ ਅਤੇ ਕੌਮਾਂਤਰੀ ਉਡਾਣ ਟਿਕਟਾਂ ਉਤੇ ਇਸੇ ਤਰ੍ਹਾਂ ਦੇ ਚਾਰਜ ਲਗਾਉਣੇ ਸ਼ੁਰੂ ਕਰ ਦਿਤੇ ਹਨ। ਸਨਿਚਰਵਾਰ ਨੂੰ ਇਕ ਬਿਆਨ ’ਚ ਅਕਾਸਾ ਏਅਰ ਨੇ ਕਿਹਾ ਕਿ ਉਹ ਹਰ ਉਡਾਣ ਲਈ ਫ਼ਿਊਲ ਸਰਚਾਰਜ ਵਸੂਲੇਗੀ ਅਤੇ ਉਡਾਣ ਦੀ ਮਿਆਦ ਦੇ ਆਧਾਰ ਉਤੇ ਮਾਤਰਾ ਵੱਖਰੀ ਹੋਵੇਗੀ।  ਆਕਾਸ਼ ਏਅਰ ਅੱਜ 2026 ਨੂੰ 00:01 ਵਜੇ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਬੁਕਿੰਗਾਂ ਲਈ ਸਾਡੇ ਘਰੇਲੂ ਅਤੇ ਕੌਮਾਂਤਰੀ ਰੂਟਾਂ ਉਤੇ 199 ਰੁਪਏ ਤੋਂ ਲੈ ਕੇ 1300 ਰੁਪਏ ਤਕ ਦਾ ਫਿਊਲ ਸਰਚਾਰਜ ਲਗਾਵੇਗੀ।       (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement