ਸਕੌਡਾ 2019 ਵਿਚ ਲਾਂਚ ਕਰੇਗੀ ਨਿਰਜਨ X ਕੰਪੈਕਟ ਐੱਸ. ਯੂ. ਵੀ.
Published : Mar 31, 2018, 3:32 pm IST
Updated : Mar 31, 2018, 3:32 pm IST
SHARE ARTICLE
skoda
skoda

ਜੇਕਰ ਵਿਜ਼ਨ ਐਕਸ ਦੇ ਡੀਜ਼ਾਇਨ ਦੀ ਗੱਲ ਕਰੀਏ ਤਾਂ ਇਸ 'ਚ ਮਾਰਡਨ ਕਾਰਾਂ ਦੀ ਝੱਲਕ ਵਿਖਾਈ ਦਿੰਦੀ ਹੈ

ਵਾਹਨ ਨਿਰਮਾਤਾ ਕੰਪਨੀ ਸਕੌਡਾ ਨੇ ਆਪਣੀ ਇਕ ਨਵੀਂ ਸ਼ਾਨਦਾਰ ਕਾਰ ਨਵੀਂ ਕਾਰ ਦਾ ਨਾਮ ਵਿਜ਼ਨ X ਕੰਪੈਕਟ ਐੱਸ. ਯੂ. ਵੀ.ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਨੂੰ 2019 'ਚ ਜਿਨੇਵਾ ਮੋਟਰ ਸ਼ੋਅ ਦੇ ਦੌਰਾਨ ਪੇਸ਼ ਕੀਤਾ ਜਾਵੇਗਾ। ਜੇਕਰ ਵਿਜ਼ਨ ਐਕਸ ਦੇ ਡੀਜ਼ਾਇਨ ਦੀ ਗੱਲ ਕਰੀਏ ਤਾਂ ਇਸ 'ਚ ਮਾਰਡਨ ਕਾਰਾਂ ਦੀ ਝੱਲਕ ਵਿਖਾਈ ਦਿੰਦੀ ਹੈ। ਇਸ ਦੇ ਡੈਸ਼ਬੋਰਡ ਨੂੰ ਹੇਠਾਂ ਦੀ ਵੱਲ ਪੁਜਿਸ਼ਨ ਕੀਤਾ ਗਿਆ ਹੈ। ਕਾਰ 'ਚ ਹਾਰਿਜੋਂਟਲ ਟੱਚ-ਸਕ੍ਰੀਨ ਡਿਸਪਲੇ ਦਿੱਤਾ ਗਿਆ ਹੈ।ਵਿਜ਼ਨ ਐਕਸ ਕੰਸੈਪਟ 'ਚ 3N7 ਅਤੇ 1.5 ਲਿਟਰ ਦਾ ਟਰਬੋ-ਚਾਰਜਡ ਪੈਟਰੋਲ ਇੰਜਣ ਦਿੱਤਾ ਜਾਵੇਗਾ, ਜੋ ਕਿ ਇਲੈਕਟ੍ਰਿਕ ਮੋਟਰ ਦੇ ਨਾਲ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਬਾਜ਼ਾਰ 'ਚ ਇਸ ਦਾ ਮੁਕਾਬਲਾ ਹੁੰਡਈ ਕ੍ਰੇਟਾ ਨਾਲ ਹੋਵੇਗਾ।

ਇਸ  ਦੀ ਖਾਸੀਅਤ ਹੈ ਕਿ ਇੰਜਨ ਦੀ ਪਾਵਰ 130ps ਅਤੇ 200Nm ਦਾ ਟਾਰਕ ਹੈ । ਕਾਰ 'ਚ ਬੈਲਟ ਡਰਾਇਵ ਸਟਾਰਟਰ ਲਗਾਇਆ ਗਿਆ ਹੈ ਜੋ ਇੰਜਣ ਨੂੰ ਅਸਾਨੀ ਤੋਂ ਸਟਾਰਟ ਕਰ ਦਿੰਦਾ ਹੈ। ਵਿਜ਼ਨ ਐਕਸ ਕਾਂਸੈਪਟ ਨੂੰ ਫਾਕਸਵੈਗਨ ਗਰੁਪ ਦੇ MQB ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਟੀ-ਕਰਾਸ ਕੰਸੈਪਟ ਦੇ ਨਾਲ ਜਿਨੇਵਾ ਮੋਟਰ ਸ਼ੋਅ 'ਚ ਵਿਜ਼ਨ ਐਕਸ ਨੂੰ ਵੀ ਪੇਸ਼ ਕਰੇਗੀ। ਕੰਪਨੀ ਇਨ੍ਹਾਂ ਦੋਨਾਂ ਕਾਰਾਂ ਨੂੰ ਫਾਕਸਵੈਗਨ ਗਰੁਪ ਦੇ ਛੋਟੇ MQB ਪਲੇਟਫਾਰਮ MQB-A 'ਤੇ ਬਣਾਏਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement