1 June ਤੋਂ GoAir ਦੀਆਂ ਸ਼ੁਰੂ ਹੋਣਗੀਆਂ Flights!, ਇਹਨਾਂ ਨਿਯਮਾਂ ਦਾ ਕਰਨਾ ਪਵੇਗਾ ਪਾਲਣ
Published : May 23, 2020, 3:00 pm IST
Updated : May 23, 2020, 3:00 pm IST
SHARE ARTICLE
Goair to resume domestic operations from june 1
Goair to resume domestic operations from june 1

ਸਿਵਿਲ ਐਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ...

ਨਵੀਂ ਦਿੱਲੀ: ਬਜਟ ਕੈਰੀਅਰ ਗੋਏਅਰ (GoAir) ਸਰਕਾਰੀ ਨਿਰਦੇਸ਼ਾਂ ਅਤੇ ਨਿਯਮਾਂ ਦਾ ਪਾਲਣ ਕਰਦੇ ਹੋਏ 1 ਜੂਨ ਤੋਂ ਅਪਣੀਆਂ ਘਰੇਲੂ ਉਡਾਨਾਂ (Domestic Flights Start)  ਸ਼ੁਰੂ ਕਰਨ ਵਾਲਾ ਹੈ। ਇਸ ਦੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸ਼ੁੱਕਰਵਾਰ ਨੂੰ ਮਿਲੀ ਸੀ।

GoAirGoAir

ਸਿਵਿਲ ਐਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਟਵੀਟ ਤੇ ਐਲਾਨ ਕੀਤਾ ਸੀ ਕਿ 25 ਮਈ ਤੋਂ ਦੇਸ਼ਭਰ ਵਿਚ ਘਰੇਲੂ ਪੈਸੇਂਜਰ ਉਡਾਨਾਂ ਸ਼ੁਰੂ ਹੋ ਜਾਣਗੀਆਂ ਪਰ ਇਸ ਦੇ ਲਈ ਪੈਂਸੇਜਰਾਂ ਅਤੇ ਏਅਰਲਾਇੰਸ ਸਾਰਿਆਂ ਨੂੰ ਕੁੱਝ ਖਾਸ ਨਿਯਮਾਂ ਦਾ ਪਾਲਣ ਕਰਨਾ ਪਵੇਗਾ।

GoAirGoAir

ਗੋਏਅਰ ਨੂੰ ਛੱਡ ਕੇ ਸ਼ੁੱਕਰਵਾਰ ਤੋਂ ਏਅਰਇੰਡੀਆ ਸਮੇਤ ਸਾਰੀਆਂ ਭਾਰਤੀ ਏਅਰਲਾਇੰਸ ਕੰਪਨੀਆਂ ਨੇ ਘਰੇਲੂ ਉਡਾਨਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗੋਏਅਰ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਕੰਪਨੀ 1 ਜੂਨ ਤੋਂ ਟਿਕਟਾਂ ਦੀ ਬੁਕਿੰਗ ਕਰ ਰਹੀ ਹੈ।

GO AirGoAir

ਕੰਪਨੀ ਨੂੰ ਆਪਣੇ ਪਾਇਲਟਾਂ ਦੀਆਂ ਸਮਸਿਆਵਾਂ ਜਿਵੇਂ ਕਿ ਸਿਮੂਲੇਟਰ ਸਿਖਲਾਈ ਅਤੇ ਕੁਝ ਲਾਇਸੰਸਾਂ ਦੇ ਨਵੀਨੀਕਰਨ ਨਾਲ ਨਜਿੱਠਣਾ ਹੈ, ਇਹ ਧਿਆਨ ਵਿੱਚ ਰੱਖਦੇ ਹੋਏ ਕਿ 1 ਜੂਨ ਤੋਂ ਬੁਕਿੰਗ ਕਰਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਸ ਸੂਤਰ ਨੇ ਅੱਗੇ ਕਿਹਾ ਕਿ ਕਿਉਂਕਿ ਕੰਪਨੀ ਦੇ ਕਰਮਚਾਰੀ ਬਿਨਾਂ ਤਨਖਾਹ ਤੋਂ ਛੁੱਟੀ ‘ਤੇ ਚਲੇ ਗਏ ਹਨ, ਉਹ ਸਿਮੂਲੇਟਰ ਸਿਖਲਾਈ ਲਈ ਨਹੀਂ ਜਾ ਸਕੇ ਹਨ।

Airplan Airplan

ਮੌਜੂਦਾ ਸਮੇਂ ਮੰਗ ਵਧਣ ਕਾਰਨ ਸਿਮੂਲੇਟਰ ਸਿਖਲਾਈ ਸਹੂਲਤ ਉਪਲਬਧ ਨਹੀਂ ਹੈ। ਇਕ ਹੋਰ ਸੂਤਰ ਨੇ ਕਿਹਾ ਹੈ ਕਿ ਕੰਪਨੀ 17-18 ਜਹਾਜ਼ਾਂ ਨਾਲ ਹਰ ਰੋਜ਼ 100 ਜਹਾਜ਼ ਉਡਾਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਕੋਲ ਪਹਿਲਾਂ ਹੀ 85 ਉਡਾਣਾਂ ਲਈ ਮਨਜ਼ੂਰੀ ਹੈ। ਕੰਪਨੀ ਨੇ 15 ਹੋਰ ਉਡਾਣਾਂ ਲਈ ਅਪਲਾਈ ਕੀਤਾ ਹੈ।

GoAir GoAir

ਹਾਲਾਂਕਿ ਇਸ ਖ਼ਬਰ ਨਾਲ ਜੁੜੀ ਜਾਂਚ 'ਤੇ ਗੋਆਅਰ ਦੇ ਬੁਲਾਰੇ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਤਾਲਾਬੰਦੀ ਲਾਗੂ ਹੋਣ ਤੋਂ ਪਹਿਲਾਂ ਵਾਡਿਆ ਗਰੁੱਪ ਦੀ ਮਾਲਕੀ ਵਾਲੀਆਂ ਏਅਰਲਾਇੰਸੀਆਂ ਨੇ ਪ੍ਰਤੀ ਦਿਨ 280 ਘਰੇਲੂ ਉਡਾਣਾਂ ਨਾਲ 54-56 ਜਹਾਜ਼ਾਂ ਦਾ ਬੇੜਾ ਚਲਾਇਆ ਸੀ। ਇਸ ਤੋਂ ਇਲਾਵਾ ਇਹ ਵਿਦੇਸ਼ੀ ਮਾਰਗਾਂ 'ਤੇ 60 ਵੀ ਉਡਾਉਂਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement