New Year 2021- ਨਵੇਂ ਸਾਲ ਤੇ ਲੋਕ ਇਨ੍ਹਾਂ ਥਾਵਾਂ ਵੱਲ ਕਰਦੇ ਹਨ ਟੂਰ ਪਲਾਨ, ਵੇਖੋ ਤਸਵੀਰਾਂ
Published : Dec 24, 2020, 9:45 am IST
Updated : Dec 24, 2020, 9:45 am IST
SHARE ARTICLE
New Year
New Year

ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਗੋਆ, ਸ਼ਿਮਲਾ ਜਿਹੀਆਂ ਥਾਵਾਂ 'ਤੇ ਲੋਕ ਸਾਲ 2021 'ਚ ਸਭ ਤੋਂ ਜ਼ਿਆਦਾ ਜਾਣਾ ਪਸੰਦ ਕਰਨਗੇ।

ਨਵੀਂ ਦਿੱਲੀ- ਦੇਸ਼ ਭਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।  ਉਸ ਦੇ ਚਲਦੇ ਸਾਲ 2020 'ਚ ਕੋਰੋਨਾ ਵਾਇਰਸ ਮਹਾਮਾਰੀ ਤੇ ਲੌਕਡਾਊਨ ਦੀ ਵਜ੍ਹਾ ਨਾਲ ਜ਼ਿਆਦਾਤਰ ਲੋਕਾ ਦਾ ਸਮਾਂ ਆਪਣੇ-ਆਪਣੇ ਘਰਾਂ 'ਚ ਹੀ ਬੀਤਿਆ ਹੈ। ਪਰ ਬਹੁਤ ਸਾਰੇ ਲੋਕ ਨਵੇਂ ਸਾਲ 2021 ਤੇ ਲੋਕ ਟੂਰ 'ਤੇ ਜਾਣ ਦਾ ਪਲਾਨ ਕਰਦੇ ਹਨ ਤਾਂ ਜੋ ਨਵਾਂ ਸਾਲ ਬਹੁਤ ਵਧੀਆ ਮਨਾਇਆ ਜਾ ਸਕੇ। 

snowfall

ਅੰਕੜਿਆਂ ਮੁਤਾਬਕ ਇਸ ਸਾਲ ਡੋਮੈਸਟਿਕ ਟੂਰ 'ਚ ਵੀ ਕਮੀ ਦੇਖਣ ਨੂੰ ਮਿਲੀ ਹੈ। ਟੂਰ ਲਈ ਪਸੰਦੀਦਾ ਹੌਟਸਪੌਟ ਗੋਆ, ਸ਼ਿਮਲਾ, ਮਨਾਲੀ ਜਿਹੀਆਂ ਥਾਵਾਂ 'ਤੇ ਵੀ ਇਸ ਵਾਰ ਲੋਕ ਘੱਟ ਹੀ ਯਾਤਰਾ ਕਰਦੇ ਨਜ਼ਰ ਆਏ ਹਨ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਉਹ ਸਾਲ 2021 ਦੀ ਸ਼ੁਰੂਆਤ 'ਚ ਹੀ ਇਨ੍ਹਾਂ ਥਾਵਾਂ 'ਤੇ ਜਾਣਾ ਪਸੰਦ ਕਰਨਗੇ  .

Snowfall

ਨਵੇਂ ਸਾਲ ਤੇ ਇਨ੍ਹਾਂ ਥਾਵਾਂ ਤੇ ਜਾਣਾ ਪਸੰਦ ਕਰਦੇ ਲੋਕ 
ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਗੋਆ , ਸ਼ਿਮਲਾ ਜਿਹੀਆਂ ਥਾਵਾਂ 'ਤੇ ਲੋਕ ਸਾਲ 2021 'ਚ ਸਭ ਤੋਂ ਜ਼ਿਆਦਾ ਜਾਣਾ ਪਸੰਦ ਕਰਨਗੇ। ਸਰਵੇਖਣ 'ਚ ਵੀ ਕੱਢ ਕਾਫੀ ਘੱਟ ਰਿਹਾ ਸੀ। ਹਾਲਾਂਕਿ ਸਾਲ 2021 ਦੀ ਸ਼ੁਰੂਆਤ ਤੋਂ ਹੀ ਇਨ੍ਹਾਂ ਥਾਵਾਂ 'ਤੇ ਟੂਰਿਸਟ ਵਿਜ਼ਿਟ ਦੀ ਸੰਖਿਆ ਵਧਣੀ ਸ਼ੁਰੂ ਹੋ ਜਾਵੇਗੀ।

shimla

53 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਉਹ ਸਾਲ 2021 'ਚ ਗੋਆ ਵਿਜ਼ਿਟ ਦਾ ਪਲਾਨ ਬਣਾ ਰਹੇ ਹਨ। ਉੱਥੇ ਹੀ 32 ਪ੍ਰਤੀਸ਼ਤ ਲੋਕ ਬਰਫੀਲੀਆਂ ਥਾਵਾਂ ਲੱਦਾਖ, ਜੰਮੂ-ਕਸ਼ਮੀਰ, ਸ਼ਿਲਾ, ਮਨਾਲੀ ਜਾਣਾ ਪਸੰਦ ਕਰਨਗੇ। 45 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਉਹ ਸਾਊਥ ਵੱਲ ਜਾਣਾ ਪਸੰਦ ਕਰਨਗੇ। 


goa tourists
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement