
ਕੰਬੋਡੀਆ ਨੂੰ ਕਿੰਗਡਮ ਆਫ ਵੰਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਨਵੀਂ ਦਿੱਲੀ: ਮਾਲਦੀਵ ਇੱਕ ਪ੍ਰਫੈਕਟ ਰੋਮਾਂਟਿਕ ਡ੍ਰੀਮ ਆਈਲੈਂਡ ਡੈਸਟੀਨੇਸ਼ਨ ਹੈ ਜੋ ਸਮੁੰਦਰੀ ਕੰਢਿਆਂ ਦੀ ਸੁੰਦਰਤਾ ਲਈ ਦੁਨੀਆ ਭਰ ਵਿਚ ਮਸ਼ਹੂਰ ਹੈ। ਮਾਲਦੀਵ ਦੇ ਸਮੁੰਦਰੀ ਕੰਢੇ ਤੇ ਤੁਹਾਨੂੰ ਕ੍ਰਿਸਟਲ ਸਾਫ਼ ਸਮੁੰਦਰ ਦਾ ਪਾਣੀ ਮਿਲੇਗਾ।
Destinations
ਉਡਾਣ ਦੀਆਂ ਟਿਕਟਾਂ: 20,000 - 30,000 ਰੁਪਏ (ਮੁੰਬਈ ਤੋਂ ਰਾਊਂਡਟ੍ਰਿਪ) ਅਤੇ ਇੱਕ ਦਿਨ ਦੀ ਕੀਮਤ: 1,500 - 3,000 ਰੁਪਏ ਹੈ। ਮਲੇਸ਼ੀਆ ਸੈਲਾਨੀਆਂ ਲਈ ਇੱਕ ਪ੍ਰਸਿੱਧ ਡੈਸਟੀਨੇਸ਼ਨ ਹੈ।
Destinations
ਤਿੰਨ ਦਿਨਾਂ ਅਤੇ ਦੋ ਰਾਤਾਂ ਦਾ ਟੂਰਿਜ਼ਮ ਪੈਕੇਜ ਭਾਰਤ ਤੋਂ ਸਿਰਫ ਪੰਜ ਘੰਟਿਆਂ ਦੀ ਯਾਤਰਾ ਦਾ ਹੈ। ਇਸ ਯਾਤਰਾ ਦਾ ਅਨੰਦ ਸਿਰਫ ਪੰਜਾਹ ਹਜ਼ਾਰ ਰੁਪਏ ਦੀ ਲਾਗਤ ਨਾਲ ਲਿਆ ਜਾ ਸਕਦਾ ਹੈ। ਖੂਬਸੂਰਤ ਹੋਣ ਤੋਂ ਇਲਾਵਾ, ਲਾਓਸ ਇਕ ਬਹੁਤ ਸਸਤਾ ਦੇਸ਼ ਵੀ ਹੈ। ਫਲਾਈਟ ਟਿਕਟ: 20,000 - INR 30,000 (ਰਾਉਂਡਟ੍ਰਿਪ) ਅਤੇ ਇਕ ਦਿਨ ਦੀ ਕੀਮਤ: 1,100 - 2,000 ਹੈ।
Destinations
ਕੰਬੋਡੀਆ ਨੂੰ ਕਿੰਗਡਮ ਆਫ ਵੰਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਐਂਗਕੋਰ ਵਾਟ ਵਿਚ ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਕੰਬੋਡੀਆ ਵਿਚ ਹੀ ਹੈ। ਫਲਾਈਟ ਟਿਕਟ: 25,000 -30,000 ਰੁਪਏ (ਰਾਉਂਡਟ੍ਰਿਪ) ਅਤੇ ਇਕ ਦਿਨ ਦੀ ਕੀਮਤ: 3,000 - 3,200 ਰੁਪਏ ਜਾਰਜੀਆ, ਰੂਸ ਨੂੰ ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਨਾਲ ਜੋੜਨ ਵਾਲਾ ਇੱਕ ਸੁੰਦਰ ਦੇਸ਼, ਰੂਸ ਦੇ ਦੱਖਣ ਵਿਚ ਸਥਿਤ ਹੈ।
Destinations
ਉਡਾਣ ਦੀ ਟਿਕਟ: 20,000 - 30,000 (ਰਾਉਂਡਟਰਿਪ) ਅਤੇ ਇਕ ਦਿਨ ਦੀ ਕੀਮਤ: 1,100 - 2,000 ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।