ਜਾਣੋ ਕਿਉਂ ਹੈ ਖਾਸ, ਨੇਪਾਲ ਦਾ ਟਾਈਗਰ ਪੈਲੇਸ ਰਿਜ਼ੌਰਟ
Published : Nov 30, 2018, 3:44 pm IST
Updated : Nov 30, 2018, 3:44 pm IST
SHARE ARTICLE
Tiger Palace Resort
Tiger Palace Resort

ਨੇਪਾਲ ਦਾ ਟਾਈਗਰ ਪੈਲੇਸ ਰਿਜ਼ੌਰਟ ਬਹੁਤ ਲੋਕਾਂ ਦੀ ਮਨਪਸੰਦ ਥਾਂ ਹੈ ਅਤੇ ਇਸ ਦੀ ਵਜ੍ਹਾ ਨਾਲ ਉਤਰ ਪ੍ਰਦੇਸ਼ ਤੋਂ ਆਉਣ ਵਾਲੇ ਸ਼ੈਲਾਨੀਆਂ ਵਿਚ ਇਸ ਦੇ ਲਈ ਵਧਦਾ ਕਰੇਜ਼...

ਨੇਪਾਲ ਦਾ ਟਾਈਗਰ ਪੈਲੇਸ ਰਿਜ਼ੌਰਟ ਬਹੁਤ ਲੋਕਾਂ ਦੀ ਮਨਪਸੰਦ ਥਾਂ ਹੈ ਅਤੇ ਇਸ ਦੀ ਵਜ੍ਹਾ ਨਾਲ ਉਤਰ ਪ੍ਰਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਵਿਚ ਇਸ ਦੇ ਲਈ ਵਧਦਾ ਕਰੇਜ਼। ਭਾਰਤ ਅਤੇ ਨੇਪਾਲ  ਦੇ ਬਾਰਡਰ ਦੇ ਦੱਖਣ ਹਿੱਸੇ 'ਚ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਟਾਈਗਰ ਪੈਲੇਸ ਰਿਜ਼ੌਰਟ ਦਾ ਉਦਘਾਟਨ ਪਿਛਲੇ ਸਾਲ ਯਾਨੀ 2017 ਵਿਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣੇ ਤੱਕ ਉਤਰ ਪ੍ਰਦੇਸ਼ ਤੋਂ ਲਗਭੱਗ ਇਕ ਲੱਖ ਤੋਂ ਵੱਧ ਲੋਕ ਇਸ ਰਿਜ਼ੌਰਟ ਵਿਚ ਆਨੰਦ ਮਾਣਨ ਲਈ ਜਾ ਚੁਕੇ ਹਨ। 

Tiger Palace ResortTiger Palace Resort

ਟਾਈਗਰ ਪੈਲੇਸ ਰਿਜ਼ੌਰਟ ਵਿਚ ਗੇਮਿੰਗ ਤੋਂ ਲੈ ਕੇ ਡਾਇਨਿੰਗ, ਵਿਆਹ ਅਤੇ ਮਨੋਰੰਜਨ ਲਈ ਕਈ ਸੁਵਿਧਾਵਾਂ ਹਨ। ਇੱਥੇ ਦੇ ਕਸੀਨੋ ਵਿਚ 200 ਇਲੈਕਟਰੌਨਿਕ ਗੇਮਿੰਗ ਮਸ਼ੀਨ ਅਤੇ 52 ਗੇਮਿੰਗ ਟੇਬਲ ਹਨ। ਵਿਦੇਸ਼ੀ ਖੇਡਾਂ ਤੋਂ ਇਲਾਵਾ ਇੱਥੇ ਰਾਇਲ ਫਲਸ਼ ਅਤੇ ਤਿੰਨ ਪੱਤੀ ਵਰਗੇ ਭਾਰਤੀ ਖੇਡ ਵੀ ਹੁੰਦੇ ਹਨ। ਇਹ ਰਿਜ਼ੌਰਟ ਬਾਲਿਵੁਡ ਸਟਾਰਸ 'ਚ ਵੀ ਬਹੁਤ ਮਸ਼ਹੂਰ ਹੈ।

Tiger Palace ResortTiger Palace Resort

ਖਬਰਾਂ ਦੇ ਮੁਤਾਬਕ, ਇਹ ਇਕ ਅਜਿਹਾ ਮਨੋਰੰਜਨ ਡੈਸਟਿਨੇਸ਼ਨ ਹੈ, ਜਿੱਥੇ ਆ ਕੇ ਕੋਈ ਵੀ ਵਾਪਸ ਨਹੀਂ ਜਾਣਾ ਚਾਹੇਗਾ। ਇਸ ਸਾਲ ਸਤੰਬਰ ਵਿਚ ਹੀ ਟਾਈਗਰ ਪੈਲੇਸ ਰਿਜ਼ੌਰਟ ਨੇ ਅਪਣੀ ਐਨਿਵਰਸਰੀ ਮਨਾਈ ਸੀ। ਇਹ ਰਿਜ਼ੌਰਟ ਬੇਹੱਦ ਤੇਜ਼ੀ ਨਾਲ ਉਭਰ ਰਿਹਾ ਹੈ ਅਤੇ ਸਿੰਗਾਪੁਰ,  ਥਾਈਲੈਂਡ, ਮਕਾਉ ਅਤੇ ਮਲੇਸ਼ੀਆ ਵਰਗੇ ਡੈਸਟਿਨੇਸ਼ਨਸ ਨੂੰ ਕੜੀ ਟੱਕਰ ਦੇ ਰਿਹੇ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement