RBI ਜਾਰੀ ਕਰੇਗਾ 20 ਰੁਪਏ ਦਾ ਸਿੱਕਾ, ਹੋਵੇਗਾ ਇਹ ਖਾਸ
Published : Mar 7, 2019, 4:00 pm IST
Updated : Mar 7, 2019, 4:00 pm IST
SHARE ARTICLE
Reserve Bank of India
Reserve Bank of India

ਭਾਰਤੀ ਰਿਜ਼ਰਵ ਬੈਂਕ (RBI) ਜਲਦ ਹੀ 20 ਰੁਪਏ ਦਾ ਸਿੱਕਾ ਜਾਰੀ ਕਰਨ ਜਾ ਰਿਹਾ ਹੈ। ਇਸ ਸਿੱਕੇ ‘ਤੇ ਅਨਾਜ ਬਣਿਆ ਹੋਵੇਗਾ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਜਲਦ ਹੀ 20 ਰੁਪਏ ਦਾ ਸਿੱਕਾ ਜਾਰੀ ਕਰਨ ਜਾ ਰਿਹਾ ਹੈ। ਇਸ ਸਿੱਕੇ ‘ਤੇ ਅਨਾਜ ਬਣਿਆ ਹੋਵੇਗਾ। 20 ਰੁਪਏ ਦਾ ਇਹ ਸਿੱਕਾ ਹੋਰ ਸਿੱਕਿਆਂ ਦੀ ਤਰ੍ਹਾਂ ਗੋਲਾਕਾਰ ਨਹੀਂ ਹੋਵੇਗਾ। 20 ਰੁਪਏ ਦੇ ਸਿੱਕੇ ਦਾ ਵਜਨ 8.54 ਗ੍ਰਾਮ ਹੋਵੇਗਾ। ਉਸਦਾ ਬਾਹਰੀ ਰਿੰਗ ਨਿਕੇਲ ਅਤੇ ਸਿਲਵਰ ਦਾ ਬਣਿਆ ਹੋਵੇਗਾ।

ਇਹ ਜਾਣਕਾਰੀ ਵਿੱਤ ਮੰਤਰੀ ਦੇ ਨੋਟੀਫਿਕੇਸ਼ਨ ਵਿਚ ਦਿੱਤੀ ਗਈ ਹੈ। ਸਿੱਕੇ ਦੇ ਇਕ ਪਾਸੇ ਅਸ਼ੋਕ ਸਤੰਭ ਦਾ ਸ਼ੇਰ ਅਤੇ ਸਤਯਮੇਵ ਜਯਤੇ ਲਿਖਿਆ ਹੋਵੇਗਾ। ਸਿੱਕੇ ‘ਤੇ ਹਿੰਦੀ ਵਿਚ ਭਾਰਤ ਲਿਖਿਆ ਹੋਵੇਗਾ।

20 ਰੁਪਏ ਦੇ ਸਿੱਕੇ ਦੇ 12 ਸਿਰੇ ਹੋਣਗੇ। ਹਾਲਾਂਕਿ ਹਾਲੇ ਸਰਕਾਰ ਨੇ ਇਸ ਸਿੱਕੇ ਦਾ ਡਿਜ਼ਇਨ ਜਾਰੀ ਨਹੀਂ ਕੀਤਾ ਹੈ। ਮਾਰਚ 2009 ਵਿਚ ਆਰਬੀਆਈ ਨੇ 10 ਰੁਪਏ ਦਾ ਪਹਿਲਾ ਸਿੱਕਾ ਜਾਰੀ ਕੀਤਾ ਸੀ। ਇਸ ਤੋਂ ਬਾਅਦ ਕਿਸੇ ਹੋਰ ਕਰੰਸੀ ਦਾ ਸਿੱਕਾ ਜਾਰੀ ਨਹੀਂ ਕੀਤਾ ਗਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement