Aadhar Card ਨਾਲ ਮੋਬਾਈਲ ਨੰਬਰ ਤੇ ਈਮੇਲ ਆਈਡੀ ਲਿੰਕ ਕਰਨਾ ਹੋਇਆ ਆਸਾਨ, ਦੇਖੋ ਪ੍ਰੋਸੈੱਸ
Published : Oct 11, 2020, 5:36 pm IST
Updated : Oct 11, 2020, 5:47 pm IST
SHARE ARTICLE
Aadhar Card
Aadhar Card

ਜੋ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਨੂੰ  KYC ਨਾਲ ਜੁੜੇ ਦਸਤਾਵੇਜ਼ਾਂ ਲਈ ਮੋਬਾਈਲ ਨੰਬਰ ਦੇ ਆਧਾਰ ਕਾਰਡ ਨਾਲ ਲਿੰਕ ਹੋਣਾ ਬੇਹੱਦ ਜ਼ਰੂਰੀ ਹੈ। 

ਨਵੀਂ ਦਿੱਲੀ: ਭਾਰਤ 'ਚ ਹਰ ਕਿਸੇ ਵਿਅਕਤੀ ਨੂੰ ਕੋਈ ਵੀ ਕੰਮ ਕਰਵਾਉਣ ਲਈ ਅਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ। ਅੱਜ ਦੇ ਸਮੇਂ 'ਚ ਆਧਾਰ ਕਾਰਡ ਦੀ ਲੋੜ ਹਰ ਪਾਸੇ ਹੁੰਦੀ ਹੈ। ਇਥੋਂ ਤੱਕ ਫੋਨ ਦੀ ਵਰਤੋਂ ਜਿਵੇ ਫੋਨ ਖਰੀਦਣ ਜਾਂ ਨਵਾਂ ਸਿਮ ਲੈਣ, ਬੈਂਕ ਖਾਤਾ ਖੁਲ੍ਹਵਾਉਣ ' ਸਮੇਂ ਵੀ ਅਧਾਰ ਕਾਰਡ ਦੀ ਲੋੜ ਪੈਂਦੀ ਹੈ।

aadhar card connect with mobile numberaadhar card connect with mobile numberਸਭ ਤੋਂ ਜ਼ਰੂਰੀ ਜੋ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਨੂੰ  KYC ਨਾਲ ਜੁੜੇ ਦਸਤਾਵੇਜ਼ਾਂ ਲਈ ਮੋਬਾਈਲ ਨੰਬਰ ਦੇ ਆਧਾਰ ਕਾਰਡ ਨਾਲ ਲਿੰਕ ਹੋਣਾ ਬੇਹੱਦ ਜ਼ਰੂਰੀ ਹੈ। ਆਧਾਰ ਕਾਰਡ ਨਾਲ ਈਮੇਲ ਵੀ ਲਿੰਕ ਹੋਣੀ ਜ਼ਰੂਰੀ ਹੈ।

adhar cardAadhar Card 
ਬਹੁਤ ਲੋਕ ਜਦੋ ਕਿਸੇ ਕਾਰਨ ਕਰਕੇ ਆਪਣਾ ਮੋਬਾਈਲ ਨੰਬਰ ਬਦਲ ਲੈਂਦੇ ਹੈ ਅਜਿਹੇ ਸਮੇਂ 'ਚ ਸਭ ਨੂੰ ਆਧਾਰ ਨਾਲ ਜੁੜੇ ਵੱਖ-ਵੱਖ ਤਰ੍ਹਾਂ ਦੇ ਕੰਮਾਂ ਲਈ ਅਪਡੇਟੇਡ ਮੋਬਾਈਲ ਨੰਬਰ ਦੀ ਲੋੜ ਪੈਂਦੀ ਹੈ।

aadhar cardaadhar cardਆਓ ਦੱਸਦੇ ਹਾਂ ਕਿਵੇਂ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਤੇ ਈਮੇਲ ਆਈਡੀ ਲਿੰਕ ਕਰਨਾ ਹੈ ----
1. ਸਭ ਤੋਂ ਪਹਿਲਾਂ  https://appointments.uidai.gov.in/ਤੇ ਲਾਗ ਆਨ ਕਰੋ।
2. ਹੁਣ ਸ਼ਹਿਰ/ਲੋਕੇਸ਼ਨ ਦੇ ਡਰਾਪ ਡਾਊਨ ਲਿਸਟ ਤੋਂ ਨੇੜੇ ਆਧਾਰ ਕੇਂਦਰ ਨੂੰ ਚੁਣੋ।
3. ਇਸ ਤੋਂ ਬਾਅਦ 'Proceed to Book Appointment' 'ਤੇ ਕਲਿੱਕ ਕਰੋ।
4. ਹੁਣ 'New Aadhaar', 'Aadhaar Update' ਤੇ 'Manage Appointments' ਨਾਲ ਆਪਸ਼ਨ ਨੂੰ ਚੁਣੋ।
5. ਇਸ ਤੋਂ ਬਾਅਦ ਮੋਬਾਈਲ ਨੰਬਰ, ਕੈਪਚਾ ਕੋਡ ਪਾਉਣ ਲਈ 'Generate OTP' ਤੇ ਕਲਿੱਕ ਕਰੋ।
6. ਇਸ ਤੋਂ ਬਾਅਦ UIDAI ਵੱਲੋਂ ਮੰਗੀ ਗਈ ਜਾਣਕਾਰੀ ਨੂੰ ਦਾਖਲ ਕਰਨ ਤੋਂ ਬਾਅਦ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement