PropTiger news : ਜਨਵਰੀ-ਮਾਰਚ ਤਿਮਾਹੀ ’ਚ ਕੁੱਲ ਵਿਕਰੀ ’ਚ ਸਸਤੇ ਮਕਾਨਾਂ ਦੀ ਹਿੱਸੇਦਾਰੀ ਘਟ ਕੇ 22 ਫੀਸਦੀ ਰਹਿ ਗਈ: ਰਿਪੋਰਟ

By : BALJINDERK

Published : Apr 14, 2024, 3:43 pm IST
Updated : Apr 14, 2024, 3:43 pm IST
SHARE ARTICLE
PropTiger housing
PropTiger housing

PropTiger news : ਪਿਛਲੇ ਸਾਲ ਦੀ ਇਸੇ ਮਿਆਦ 23 ਫੀਸਦੀ ਸੀ

PropTiger news : ਨਵੀਂ ਦਿੱਲੀ, ਦੇਸ਼ ਦੇ ਅੱਠ ਵੱਡੇ ਸ਼ਹਿਰਾਂ ’ਚ ਜਨਵਰੀ-ਮਾਰਚ 2024 ਦੀ ਤਿਮਾਹੀ ਵਿਚ ਕੁੱਲ ਮਕਾਨਾਂ ਦੀ ਵਿਕਰੀ ਵਿਚ 45 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਕਿਫ਼ਾਇਤੀ ਮਕਾਨਾਂ ਦੀ ਹਿੱਸੇਦਾਰੀ ਘਟ ਕੇ 22 ਫੀਸਦੀ ਰਹਿ ਗਈ ਹੈ।

ਇਹ ਵੀ ਪੜੋ: Bahraich News : ਭੈਣ ਦਾ ਫੌਹੜਾ ਮਾਰ ਕੇ ਕੀਤਾ ਕਤਲ, ਨਾਲ ਹੀ ਦੂਜੇ ਪਾਸੇ ਭਰਾ ਦੀ ਲਟਕਦੀ ਮਿਲੀ ਲਾਸ਼ 

ਹਾਊਸਿੰਗ ਬ੍ਰੋਕਰੇਜ ਕੰਪਨੀ ਪ੍ਰੋਪਟਾਈਗਰ ਦੇ ਅਨੁਸਾਰ, 2023 ਦੀ ਪਹਿਲੀ ਤਿਮਾਹੀ ’ਚ ਕਿਫਾਇਤੀ ਘਰਾਂ ਦੀ ਕੁੱਲ ਵਿਕਰੀ ਦਾ 48 ਪ੍ਰਤੀਸ਼ਤ ਹਿੱਸਾ ਹੈ। ਅੰਕੜਿਆਂ ਦੇ ਅਨੁਸਾਰ, ਜਨਵਰੀ-ਮਾਰਚ 2024 ਦੇ ਦੌਰਾਨ ਚੋਟੀ ਦੇ ਅੱਠ ਸ਼ਹਿਰਾਂ ਵਿੱਚ ਕੁੱਲ ਮਕਾਨਾਂ ਦੀ ਵਿਕਰੀ 41 ਫੀਸਦੀ ਵਧ ਕੇ 1,20,640 ਇਕਾਈਆਂ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 85,840 ਯੂਨਿਟ ਸੀ।

ਇਹ ਵੀ ਪੜੋ:Ludhiana News: ਲੁਧਿਆਣਾ ’ਚ ਗੁਰਦੁਆਰਾ ਸਾਹਿਬ ’ਚ ਬੇਅਦਬੀ ਦਾ ਦੋਸ਼ੀ ਫੜਿਆ 

ਜਨਵਰੀ-ਮਾਰਚ ਵਿਚ ਵਿਕਣ ਵਾਲੇ ਕੁੱਲ 1,20,640 ਘਰਾਂ ਵਿੱਚੋਂ 25 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਗਿਣਤੀ ਪੰਜ ਫੀਸਦੀ ਸੀ। ਪਿਛਲੇ ਸਾਲ ਦੀ ਇਸੇ ਮਿਆਦ ’ਚ ਕੁੱਲ ਵਿਕਰੀ ’ਚ ਇਸ ਸ਼੍ਰੇਣੀ ਦੇ ਮਕਾਨਾਂ ਦੀ ਹਿੱਸੇਦਾਰੀ 15 ਫੀਸਦੀ ਸੀ। ਜਨਵਰੀ-ਮਾਰਚ 2024 ਤਿਮਾਹੀ ’ਚ ਕੁੱਲ ਵਿਕਰੀ ’ਚ 25-45 ਲੱਖ ਰੁਪਏ ਦੀ ਕੀਮਤ ਵਾਲੇ ਮਕਾਨਾਂ ਦਾ ਹਿੱਸਾ 17 ਫੀਸਦੀ ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 23 ਫੀਸਦੀ ਸੀ। ਵਿਕਰੀ 68 ਫੀਸਦੀ ਵਧੀ, ਅੰਕੜਾ 1.1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ।

ਇਹ ਵੀ ਪੜੋ:Punjab Weather Update:ਪੰਜਾਬ ’ਚ ਬਦਲਿਆ ਮੌਸਮ, ਸਵੇਰ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

(For more news apart from Share affordable housing in total sales drops to 22 per cent in January-March quarter: report News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement