ਨਵੀਂ ਸਵਿਫ਼ਟ ਨੇ ਬਣਾਇਆ ਨਵਾਂ ਰੀਕਾਰਡ
Published : Jun 15, 2018, 2:30 am IST
Updated : Jun 15, 2018, 2:30 am IST
SHARE ARTICLE
New Swift
New Swift

ਮਾਰੂਤੀ ਦੀ ਨਵੀਂ ਸਵਿਫ਼ਟ ਨੇ ਵਿਕਰੀ ਦਾ ਰੀਕਾਰਡ ਬਣਾਇਆ ਹੈ। ਕੰਪਨੀ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਸਿਰਫ਼ 145 ਦਿਨਾਂ 'ਚ 1 ਲੱਖ ਤੋਂ ਜ਼ਿਆਦਾ ਆਲ ਨਿਊ ਸਵਿਫ਼ਟ....

ਨਵੀਂ ਦਿੱਲੀ,  : ਮਾਰੂਤੀ ਦੀ ਨਵੀਂ ਸਵਿਫ਼ਟ ਨੇ ਵਿਕਰੀ ਦਾ ਰੀਕਾਰਡ ਬਣਾਇਆ ਹੈ। ਕੰਪਨੀ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਸਿਰਫ਼ 145 ਦਿਨਾਂ 'ਚ 1 ਲੱਖ ਤੋਂ ਜ਼ਿਆਦਾ ਆਲ ਨਿਊ ਸਵਿਫ਼ਟ ਗੱਡੀਆਂ ਦੀ ਵਿਕਰੀ ਹੋ ਚੁਕੀ ਹੈ। ਮਾਰੂਤੀ ਦਾ ਦਾਅਵਾ ਹੈ ਕਿ ਆਲ ਨਿਊ ਸਵਿਫ਼ਟ ਤੋਂ ਪਹਿਲਾਂ ਭਾਰਤ 'ਚ ਕਿਸੇ ਵੀ ਕਾਰ ਦੀ ਵਿਕਰੀ ਨੇ ਇੰਨੇ ਘੱਟ ਸਮੇਂ 'ਚ 1 ਲੱਖ ਦਾ ਅੰਕੜਾ ਨਹੀਂ ਛੂਹਿਆ ਸੀ।

ਮਾਰੂਤੀ ਸੁਜ਼ੂਕੀ ਨੇ ਇਸ ਉਪਲਬਧੀ 'ਤੇ ਅਪਣੇ ਗਾਹਕਾਂ ਦਾ ਧਨਵਾਦ ਕੀਤਾ ਹੈ। ਕੰਪਨੀ ਮੁਤਾਬਕ 2005 ਤੋਂ ਲੈ ਕੇ ਹੁਣ ਤਕ ਕੰਪਨੀ 18 ਲੱਖ 90 ਹਜ਼ਾਰ ਸਵਿਫ਼ਟ ਗੱਡੀਆਂ ਵੇਚ ਚੁਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸੁਜ਼ੂਕੀ ਨੇ ਜਦੋਂ ਅਪਣਾ ਦੋ ਕਰੋੜ ਗੱਡੀਆਂ ਦਾ ਉਤਪਾਦਨ ਅੰਕੜਾ ਛੂਹਿਆ ਤਾਂ 2 ਕਰੋੜਵੀਂ ਗੱਡੀ ਭਾਰਤ 'ਚ ਹੀ ਬਣੀ ਸੀ ਅਤੇ ਉਹ ਸਵਿਫ਼ਟ ਕਾਰ ਹੀ ਸੀ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement