ਐਸਐਫ਼ਆਈਓ ਕਰੇਗੀ ਰੁਚੀ ਸੋਇਆ ਉਦਯੋਗ ਦੀ ਜਾਂਚ 
Published : May 16, 2018, 10:56 am IST
Updated : May 16, 2018, 10:56 am IST
SHARE ARTICLE
Ruchi Soya Industries
Ruchi Soya Industries

ਰੁਚੀ ਸੋਇਆ ਉਦਯੋਗ ਨੇ ਬੁਧਵਾਰ ਨੂੰ ਕਿਹਾ ਕਿ ਉਸ ਨੂੰ ਕੰਪਨੀ ਦੇ ਮਾਮਲਿਆਂ ਦੀ ਜਾਂਚ ਲਈ ਗੰਭੀਰ ਧੋਖਾਧੜੀ ਜਾਂਚ ਦਫ਼ਤਰ (ਐਸਐਫ਼ਆਈਓ) ਤੋਂ ਪੱਤਰ ਮਿਲਿਆ ਹੈ। ਇਕ ਸਰਕਾਰੀ...

ਨਵੀਂ ਦਿੱਲੀ, 15 ਮਈ : ਰੁਚੀ ਸੋਇਆ ਉਦਯੋਗ ਨੇ ਬੁਧਵਾਰ ਨੂੰ ਕਿਹਾ ਕਿ ਉਸ ਨੂੰ ਕੰਪਨੀ ਦੇ ਮਾਮਲਿਆਂ ਦੀ ਜਾਂਚ ਲਈ ਗੰਭੀਰ ਧੋਖਾਧੜੀ ਜਾਂਚ ਦਫ਼ਤਰ (ਐਸਐਫ਼ਆਈਓ) ਤੋਂ ਪੱਤਰ ਮਿਲਿਆ ਹੈ।

Ruchi Soya IndustriesRuchi Soya Industries

ਇਕ ਸਰਕਾਰੀ ਸੂਤਰ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿਤੀ ਸੀ ਕਿ ਐਸਐਫ਼ਆਈਓ ਰੂਚੀ ਸੋਇਆ ਅਤੇ ਦੋ ਹੋਰ ਕੰਪਨੀਆਂ ਦੀ ਜਾਂਚ ਕਰ ਰਿਹਾ ਹੈ। ਇਹਨਾਂ ਕੰਪਨੀਆਂ ਵਿਚ ਵਿੱਤੀ ਬੇਨਿਯਮੀਆਂ ਦੀ ਜਾਂਚ ਕੀਤੀ ਜਾਵੇਗੀ।

Ruchi Soya IndustriesRuchi Soya Industries

ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਐਸਐਫ਼ਆਈਓ ਵਲੋਂ ਕੰਪਨੀ ਕਾਨੂੰਨ 2013 ਦੀ ਧਾਰਾ 212 (1) ਤਹਿਤ ਕੰਪਨੀ ਦੇ ਵੱਖਰੇ ਮਾਮਲਿਆਂ ਦੀ ਜਾਂਚ ਬਾਰੇ ਪੱਤਰ ਮਿਲਿਆ ਹੋਇਆ ਹੈ। ਕੰਪਨੀ ਕਾਨੂੰਨ ਦੀ ਧਾਰਾ 212 ਐਸਐਫ਼ਆਈਓ ਦੀ ਜਾਂਚ ਦੇ ਰੂਪ 'ਚ ਹੈ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement