ਬੰਗਲਾਦੇਸ਼ ਵਿਚ 220 ਕਿਲੋ ਵਿਕ ਰਿਹਾ ਹੈ ਪਿਆਜ਼! ਪੀਐਮ ਸ਼ੇਖ ਹਸੀਨਾ ਨੇ ਪਿਆਜ਼ ਦੀ ਵਰਤੋਂ ਕੀਤੀ ਬੰਦ
Published : Nov 18, 2019, 11:03 am IST
Updated : Nov 18, 2019, 11:03 am IST
SHARE ARTICLE
Onion being sold for 220 rupees in bangladesh pm sheikh hasina stopped eating
Onion being sold for 220 rupees in bangladesh pm sheikh hasina stopped eating

ਭਾਰਤ ਵਿਚ ਮਾਨਸੂਨ ਦੀ ਭਾਰੀ ਬਾਰਸ਼ ਕਾਰਨ ਪਿਆਜ਼...

ਨਵੀਂ ਦਿੱਲੀ: ਬੰਗਲਾਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਬੰਗਲਾਦੇਸ਼ ਵਿਚ ਪਿਆਜ਼ ਕਰਬੀ 220 ਰੁਪਏ ਕਿਲੋ ਵਿਕ ਰਿਹਾ ਹੈ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਵਿਚ ਉੱਥੇ ਦੀ ਸਰਕਾਰ ਨੇ ਹਵਾਈ ਜਹਾਜ਼ ਨਾਲ ਤੁਰੰਤ ਪਿਆਜ਼ ਆਯਾਤ ਕਰਨ ਦਾ ਫ਼ੈਸਲਾ ਕੀਤਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਪਣੇ ਭੋਜਨ ਦੀ ਸੂਚੀ ਵਿਚੋਂ ਪਿਆਜ਼ ਹਟਾ ਦਿੱਤਾ ਹੈ।

Bangladesh PM Sheikh Hasina Bangladesh PM Sheikh Hasina ਭਾਰਤ ਤੋਂ ਨਿਰਯਾਤ ਰੋਕ ਦਿੱਤੇ ਜਾਣ ਤੋਂ ਬਾਅਦ ਉਸ ਦੇ ਗੁਆਂਢੀ ਦੇਸ਼ਾਂ ਵਿਚ ਪਿਆਜ਼ ਦੀਆਂ ਕੀਮਤਾਂ ਆਸਮਾਨ ’ਤੇ ਪਹੁੰਚ ਗਈਆਂ ਹਨ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਉਪ-ਪ੍ਰੇਮ ਸੈਕਟਰੀ ਹਸਨ ਜਾਹਿਦ ਤੁਸ਼ਾਰ ਨੇ ਕਿਹਾ ਕਿ ਪਿਆਜ਼ ਹਵਾਈ ਜਹਾਜ਼ ਰਾਹੀਂ ਮੰਗਵਾਇਆ ਜਾ ਰਿਹਾ ਹੈ। ਉਧਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਅਪਣੇ ਭੋਜਨ ਵਿਚੋਂ ਪਿਆਜ਼ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ।

OnionOnion ਉਹਨਾਂ ਨੇ ਅੱਗੇ ਕਿਹਾ ਕਿ ਢਾਕਾ ਵਿਚ ਪ੍ਰਧਾਨ ਮੰਤਰੀ ਦੇ ਆਵਾਸ ’ਤੇ ਕਿਸੇ ਵੀ ਭੋਜਨ ਵਿਚ ਪਿਆਜ਼ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਭਾਰਤ ਵਿਚ ਮਾਨਸੂਨ ਦੀ ਭਾਰੀ ਬਾਰਸ਼ ਕਾਰਨ ਪਿਆਜ਼ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਕਰ ਕੇ ਉਤਪਾਦਨ ਘਟ ਹੋਇਆ ਹੈ। ਦੱਖਣ ਏਸ਼ੀਆ ਦੇ ਦੇਸ਼ਾਂ ਵਿਚ ਪਿਆਜ਼ ਖਾਣ-ਪੀਣ ਦਾ ਅਹਿਮ ਹਿੱਸਾ ਹੈ ਅਤੇ ਇਹ ਰਾਜਨੀਤਿਕ ਲਿਹਾਜ ਨਾਲ ਵੀ ਕਾਫੀ ਸੰਵੇਦਨਸ਼ੀਲ ਖਾਦ ਪਦਾਰਥ ਹੈ।

OnionOnionਬੰਗਲਾਦੇਸ਼ ਵਿਚ ਇਕ ਕਿਲੋ ਪਿਆਜ਼ ਦੀ ਕੀਮਤ ਆਮਤੌਰ ’ਤੇ 25 ਰੁਪਏ ਕਿਲੋ ਰਹਿੰਦੀ ਹੈ ਪਰ ਭਾਰਤ ਤੋਂ ਨਿਰਯਾਤ ਬੰਦ ਹੋਣ ਅਤੇ ਉਪਲੱਬਧਾ ਘਟ ਹੋਣ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਕੇ 220 ਰੁਪਏ ਕਿਲੋ ’ਤੇ ਪਹੁੰਚ ਗਈਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement