
5 ਫ਼ੀਸਦੀ ਰੇਟ ਸਲੈਬ, 12 ਫ਼ੀਸਦੀ ਜੀਐਸਟੀ ਰੇਟ ਸਲੈਬ, 18% ਜੀਐਸਟੀ ਰੇਟ ਸਲੈਬ...
ਨਵੀਂ ਦਿੱਲੀ: ਅੱਗ ਗੁਡਸ ਐਂਡ ਸਰਵੀਸੇਜ਼ ਟੈਕਸ ਕਾਉਂਸਿਲ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਜੀਐਸਟੀ ਕਲੈਕਸ਼ਨ ਵਧਾਉਣ ਦੇ ਵਿਭਿੰਨ ਉਪਾਵਾਂ ਤੇ ਵਿਚਾਰ ਕੀਤੀ ਜਾਵੇਗੀ। ਜੀਐਸਟੀ ਵਿਚ ਫਿਲਹਾਲ 4 ਟੈਕਸ ਸਲੈਬ ਹਨ।
Photo 5 ਫ਼ੀਸਦੀ ਰੇਟ ਸਲੈਬ, 12 ਫ਼ੀਸਦੀ ਜੀਐਸਟੀ ਰੇਟ ਸਲੈਬ, 18% ਜੀਐਸਟੀ ਰੇਟ ਸਲੈਬ ਅਤੇ 28% ਜੀਐਸਟੀ ਰੇਟ ਸਲੈਬ ਹਨ। ਰੋਜ਼ ਵਰਤੀਆਂ ਜਾਣ ਵਾਲੀਆਂ ਕਈ ਚੀਜ਼ਾਂ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ ਜੋ ਚੀਜ਼ਾਂ ਜੀਐਸਟੀ ਦੇ ਦਾਇਰੇ ਤੋਂ ਬਾਹਰ ਹਨ।
Photo ਉਹਨਾਂ ਵਿਚ ਬਟਰ, ਮਿਲਕ, ਸਬਜ਼ੀਆਂ, ਫਲ, ਬ੍ਰੈਡ, ਅਨਪੈਕਡ ਫੂਡਗ੍ਰੇਨਸ, ਗੁੜ, ਦੁੱਧ, ਅੰਡਾ, ਦਹੀ, ਲੱਸੀ ਅਨਪੈਕਡ ਪਨੀਰ, ਅਨਬ੍ਰਾਂਡੇਡ ਆਟਾ, ਅਨਬ੍ਰਾਂਡੇਡ ਮੈਦਾ, ਅਨਬ੍ਰਾਂਡੇਡ ਵੇਸਣ, ਪ੍ਰਸਾਦ, ਕਾਜਲਸ, ਫੁਲਭਰੀ ਝਾੜੂ ਅਤੇ ਨਮਕ ਸ਼ਾਮਲ ਹੈ। ਇਸ ਤੋਂ ਇਲਾਵਾ ਫ੍ਰੈਸ਼ ਮੀਟ, ਫਿਸ਼, ਚਿਕਨ ਤੇ ਵੀ ਜੀਐਸਟੀ ਨਹੀਂ ਲਗਦਾ। ਬੱਚਿਆਂ ਦੇ ਡ੍ਰਾਇੰਗ ਅਤੇ ਕਲਰਿੰਗ ਬੁਕਸ ਅਤੇ ਐਜੂਕੇਸ਼ਨ ਸਰਵੀਸੇਜ਼ ਤੇ ਵੀ ਜੀਐਸਟੀ ਨਹੀਂ ਹੈ।
Vegitables ਇਸ ਤੋਂ ਇਲਾਵਾ ਮਿੱਟੀ ਦੀਆਂ ਮੂਰਤੀਆਂ, ਨਿਊਜ਼ ਪੇਪਰ, ਖਾਦੀ ਸਟੋਰ ਤੋਂ ਖਾਦੀ ਦੇ ਕਪੜੇ ਖਰੀਦਣ ਤੇ ਕੋਈ ਟੈਕਸ ਨਹੀਂ ਹੈ। ਸਰਕਾਰ ਨੇ ਹੈਲਥ ਸਰਵੀਸੇਜ਼ ਨੂੰ ਵੀ ਜੀਰੋ ਫ਼ੀਸਦੀ ਜੀਐਸਟੀ ਦੇ ਦਾਇਰੇ ਵਿਚ ਰੱਖਿਆ ਗਿਆ ਹੈ।
Photoਸਰਕਾਰ ਨੇ ਹੈਲਥ ਸਰਵੀਸੇਜ਼ ਨੂੰ ਵੀ ਜ਼ੀਰੋ ਫ਼ੀਸਦੀ ਜੀਐਸਟੀ ਦੇ ਦਾਇਰੇ ਵਿਚ ਰੱਖਿਆ ਹੈ। ਇਹ ਪ੍ਰੋਡਕਸ ਵੀ 0% ਫ਼ੀਸਦੀ ਦਾਇਰੇ ਵਿਚ ਸੈਨੇਟਰੀ ਨੈਪਕਿਨ, ਸਟੋਨ, ਮਾਰਬਲ, ਰੱਖੜੀ, ਸਾਲ ਦੇ ਪੱਤੇ, ਲਕੜੀ ਤੋਂ ਬਣੀਆਂ ਮੂਰਤੀਆਂ ਅਤੇ ਹੈਂਡੀਕ੍ਰਾਫਟ ਆਈਟਮਸ ਤੇ ਵੀ ਜ਼ੀਰੋ ਫ਼ੀਸਦੀ ਜੀਐਸਟੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।