ਕ੍ਰਿਪਟੋ ਮਾਰਕੀਟ 'ਚ ਲਗਾਤਾਰ ਦੂਜੇ ਦਿਨ ਆਇਆ ਉਛਾਲ, ਬਿਟਕੋਇਨ 20000 ਡਾਲਰ ਤੋਂ ਪਾਰ
Published : Jun 20, 2022, 6:35 pm IST
Updated : Jun 20, 2022, 7:47 pm IST
SHARE ARTICLE
Bitcoin
Bitcoin

ਹਾਲਾਂਕਿ, ਇਸ ਮਿਆਦ ਦੇ ਦੌਰਾਨ ਚੋਟੀ ਦੇ-10 ਵਿੱਚ ਇੱਕ ਹੀ ਟੇਥਰ ਸਿੱਕੇ ਵਿੱਚ ਗਿਰਾਵਟ ਆਈ।

 

 ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ, ਕ੍ਰਿਪਟੋ ਮਾਰਕੀਟ ਹਰ ਰੋਜ਼ ਨਿਵੇਸ਼ਕਾਂ ਨੂੰ ਰਵਾ ਰਹੀ ਸੀ, ਪਰ ਹੁਣ ਇਸ ਵਿਚ ਇੱਕ ਵਾਰ ਫਿਰ ਬਹਾਰ ਵਾਪਸ ਆ ਗਈ ਹੈ। ਸੋਮਵਾਰ ਨੂੰ ਬਿਟਕੋਇਨ-ਈਥਰਿਅਮ ਤੋਂ ਲੈ ਕੇ ਲਾਈਟਕੋਇਨ ਅਤੇ ਪੋਲਕਾਡੋਟ ਤੱਕ ਲਗਭਗ ਸਾਰੀਆਂ ਕ੍ਰਿਪਟੋਕੁਰੰਸੀਆਂ ਵਿਚ ਤੇਜ਼ੀ ਵੇਖਣ ਨੂੰ ਮਿਲੀ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਚੋਟੀ ਦੇ-10 ਵਿੱਚ ਇੱਕ ਹੀ ਟੇਥਰ ਸਿੱਕੇ ਵਿੱਚ ਗਿਰਾਵਟ ਆਈ।

BitcoinBitcoin

ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ, ਬਿਟਕੁਆਇਨ ਦੀ ਕੀਮਤ ਵਿਚ ਪਿਛਲੇ 24 ਘੰਟਿਆਂ ਵਿੱਚ ਨੌਂ ਫੀਸਦੀ ਦਾ ਉਛਾਲ ਆਇਆ ਅਤੇ ਇਸਦੀ ਕੀਮਤ 1,28,268 ਰੁਪਏ ਵਧ ਕੇ 20,000 ਡਾਲਰ ਨੂੰ ਪਾਰ ਕਰ ਗਈ ਹੈ। ਈਥਰਿਅਮ, ਬਿਟਕੁਆਇਨ ਤੋਂ ਬਾਅਦ ਦੂਜੀ ਸਭ ਤੋਂ ਪਸੰਦੀਦਾ ਕ੍ਰਿਪਟੋਕਰੰਸੀ, ਵੀ ਇਸੇ ਸਮੇਂ ਦੌਰਾਨ 12 ਫੀਸਦੀ ਵਧੀ ਅਤੇ 9,285 ਰੁਪਏ ਚੜ੍ਹ ਕੇ 88,348 ਰੁਪਏ ਹੋ ਗਈ। ਇਸ ਵਾਧੇ ਨਾਲ Ethereum ਦਾ ਮਾਰਕੀਟ ਕੈਪ ਵੀ 10.0 ਟ੍ਰਿਲੀਅਨ ਰੁਪਏ ਹੋ ਗਿਆ।

BitcoinBitcoin

ਟਾਪ-10 ਕ੍ਰਿਪਟੋਕਰੰਸੀਆਂ ਵਿੱਚ ਸ਼ਾਮਲ ਡੌਜਕੋਇਨ ਦੇ ਨਿਵੇਸ਼ਕਾਂ ਦੀ ਪਿਛਲੇ 24 ਘੰਟਿਆਂ ਵਿੱਚ ਬੱਲੇ-ਬੱਲੇ ਹੋ ਗਈ ਹੈ। ਇਸ ਮਿਆਦ 'ਚ ਇਸ ਦੀ ਕੀਮਤ 'ਚ 11 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਕਾਰਨ ਡੌਜਕੋਇਨ ਦੀ ਕੀਮਤ 0.48 ਰੁਪਏ ਵਧ ਕੇ 4.80 ਰੁਪਏ ਹੋ ਗਈ ਹੈ। ਇਸ ਵਾਧੇ ਤੋਂ ਬਾਅਦ ਇਸ ਦਾ ਬਾਜ਼ਾਰ ਪੂੰਜੀਕਰਣ ਵੀ ਵਧ ਕੇ 600 ਅਰਬ ਰੁਪਏ ਹੋ ਗਿਆ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement