ਸੈਂਸੈਕਸ 2000 ਅੰਕ ਟੁੱਟਿਆ ਅਤੇ ਨਿਫਟੀ 17,000 ਤੋਂ ਹੇਠਾਂ ਡਿੱਗਿਆ
Published : Jan 24, 2022, 3:47 pm IST
Updated : Jan 24, 2022, 3:49 pm IST
SHARE ARTICLE
photo
photo

ਬਾਜ਼ਾਰ 'ਚ 'ਬਲੈਕ ਸੋਮਵਾਰ' ਦਾ ਅਸਰ

 

 ਨਵੀਂ ਦਿੱਲੀ:  ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਬਾਜ਼ਾਰ ਅਜਿਹਾ ਡਿੱਗਿਆ ਕਿ ਇਸ ਨੂੰ 'ਬਲੈਕ ਸੋਮਵਾਰ' ਕਹਿਣਾ ਗਲਤ ਨਹੀਂ ਹੋਵੇਗਾ। ਬੀਐਸਈ ਸੈਂਸੈਕਸ ਅੱਜ 2000 ਤੋਂ ਵੱਧ ਅੰਕ ਟੁੱਟ ਗਿਆ ਹੈ। ਸੈਂਸੈਕਸ ਅਤੇ ਨਿਫਟੀ ਦੋਵੇਂ 3-3 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।

Share MarketShare Market

 

ਮਾਰਕੀਟ ਗਿਰਾਵਟ ਦੇ ਮੁੱਖ ਕਾਰਕ
ਮਿਡਕੈਪ ਇੰਡੈਕਸ 9 ਮਹੀਨਿਆਂ 'ਚ ਸਭ ਤੋਂ ਵੱਡੀ ਗਿਰਾਵਟ 'ਤੇ ਹੈ। ਇੰਟਰਾ-ਡੇ ਵਿੱਚ ਨਿਫਟੀ 17,000 ਤੋਂ ਹੇਠਾਂ ਖਿਸਕ ਗਿਆ ਹੈ ਅਤੇ ਨਿਫਟੀ 27 ਦਸੰਬਰ 2021 ਤੋਂ ਬਾਅਦ ਪਹਿਲੀ ਵਾਰ 17,000 ਤੋਂ ਹੇਠਾਂ ਚਲਾ ਗਿਆ ਹੈ। ਇਹ ਅਪ੍ਰੈਲ 2021 ਤੋਂ ਬਾਅਦ ਨਿਫਟੀ ਦੇ ਇੰਟਰਾ-ਡੇ 'ਚ ਸਭ ਤੋਂ ਵੱਡੀ ਗਿਰਾਵਟ ਹੈ।

 

Share MarketShare Market

ਨਿਫਟੀ 'ਚ 620 ਅੰਕਾਂ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਹ 16,997.85 'ਤੇ ਆ ਗਿਆ ਹੈ ਯਾਨੀ ਇਹ 17,000 ਤੋਂ ਹੇਠਾਂ ਖਿਸਕ ਗਿਆ ਹੈ। ਸੈਂਸੈਕਸ 'ਚ 2000 ਅੰਕਾਂ ਦੀ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement