ਇਹ ਤੇਲ ਕੰਪਨੀ ਮੁਫ਼ਤ 'ਚ ਦੇ ਰਹੀ ਹੈ 1 ਲਿਟਰ ਪਟਰੌਲ
Published : Nov 27, 2018, 3:22 pm IST
Updated : Nov 27, 2018, 3:22 pm IST
SHARE ARTICLE
HPCL
HPCL

ਸਰਕਾਰੀ ਤੇਲ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ(HPCL) ਅਪਣੇ ਗਾਹਕਾਂ ਲਈ ਇਕ ਤੋਂ ਬਾਅਦ ਇਕ ਖਾਸ ਆਫਰ ਲੈ ਕੇ ਆਈ ਹੈ...

ਨਵੀਂ ਦਿੱਲੀ : (ਭਾਸ਼ਾ) ਸਰਕਾਰੀ ਤੇਲ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ(HPCL) ਅਪਣੇ ਗਾਹਕਾਂ ਲਈ ਇਕ ਤੋਂ ਬਾਅਦ ਇਕ ਖਾਸ ਆਫਰ ਲੈ ਕੇ ਆਈ ਹੈ। ਐਚਪੀ ਦੀ ਵੈਬਸਾਈਟ ਉਤੇ ਦਿਤੀ ਗਈ ਜਾਣਕਾਰੀ ਦੇ ਮੁਤਾਬਕ ਜੇਕਰ ਕੋਈ ਵੀ ਗਾਹਕ HP ਦੇ ਗੈਸ ਸਲੰਡਰ ਦਾ ਭੁਗਤਾਨ ਐਚਪੀ ਰਿਫਿਊਲ ਐਪ ਨਾਲ ਕਰਦੇ ਹਨ ਤਾਂ ਉਸ ਦੇ ਕੋਲ ਮੁਫਤ ਵਿਚ 1 ਲਿਟਰ ਪਟਰੌਲ ਪਵਾਉਣ ਦਾ ਮੌਕਾ ਹੈ। 

HPCLHPCL

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿਚ ਐਚਪੀਸੀਐਲ ਨੇ ਐਚਪੀ ਰਿਫਿਊਲ ਐਪ ਨੂੰ ਲਾਂਚ ਕੀਤਾ ਸੀ।  ਇਸ ਐਪ ਦੇ ਜ਼ਰੀਏ ਗਾਹਕ ਐਚਪੀ ਦਾ LPG ਗੈਸ ਸਲੰਡਰ ਨੂੰ ਬੁੱਕ ਕਰਨ ਦੇ ਨਾਲ ਇਸ ਦਾ ਆਨਲਾਈਨ ਪੇਮੈਂਟ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਐਚਪੀ ਦੇ ਪਟਰੌਲ ਪੰਪ ਉਤੇ ਫਿਊਲ ਭਰਵਾਉਣ ਦੇ ਭੁਗਤਾਨ ਐਪ ਦੇ ਜ਼ਰੀਏ ਕਰ ਸਕਦੇ ਹਨ।

HPCLHPCL

ਨਾਲ ਹੀ ਕੰਪਨੀ HP ਦੇ ਪਟਰੌਲ ਪੰਪ ਉਤੇ 5 ਲਿਟਰ ਪਟਰੌਲ ਖਰੀਦਣ ਵਾਲਿਆਂ ਨੂੰ 1 ਲਿਟਰ ਪਟਰੌਲ ਮੁਫਤ ਦੇ ਰਹੀ ਹੈ ਪਰ ਇਸ ਦੇ ਲਈ ਗਾਹਕਾਂ ਨੂੰ ਐਚਪੀ ਰਿਫਿਊਲ ਐਪ ਤੋਂ ਪੇਮੈਂਟ ਕਰਨੀ ਹੋਵੇਗੀ। ਜੇਕਰ ਤੁਹਾਡੇ ਕੋਲ ਐਚਪੀ ਰਿਫਿਊਲ ਐਪ ਹੈ ਤਾਂ ਤੁਸੀਂ ਐਚਪੀ ਦੇ ਇਸ ਆਫਰ ਨੂੰ ਪਾਉਣ ਦੇ ਹੱਕਦਾਰ ਹੋ। ਇਹ ਆਫਰ 1 ਨਵੰਬਰ 2018 ਨੂੰ ਸ਼ੁਰੂ ਹੋਇਆ ਸੀ ਅਤੇ ਇਹ ਆਫਰ 31 ਦਸੰਬਰ 2018 ਦੀ ਰਾਤ 11.59 ਵਜੇ ਤੱਕ ਲਾਗੂ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਐਚਪੀਸੀਐਲ ਦੀ ਵੈਬਸਾਈਟ 'ਤੇ ਜਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement