ਸਬਸਿਡੀ ਦੀ ਉਮੀਦ ਨਾ ਕਰਨ ਚਾਹ ਉਦਯੋਗ: ਉਪ ਪ੍ਰਧਾਨ ਚਾਹ ਬੋਰਡ
Published : Sep 28, 2019, 9:48 am IST
Updated : Sep 28, 2019, 9:48 am IST
SHARE ARTICLE
Tea industry not expecting subsidies: Vice President Tea Board
Tea industry not expecting subsidies: Vice President Tea Board

ਚਾਹ ਬੋਰਡ ਦੇ ਉਪ ਪ੍ਰਧਾਨ ਅਰੁਣ ਕੁਮਾਰ ਰਾਏ ਨੇ ਸਬਸਿਡੀ ਬਾਰੇ ਚਾਹ ਉਦਯੋਗ ਤੋਂ ਕਿਹਾ ਕਿ ਉਹ ਅੱਗੇ ਰਸਤਾ ਤਲਾਸ਼ ਲੈਣ, ਸਬਸਿਡੀ ਦੀ ਉਮੀਦ ਨਾ ਲਗਾਉਣ।

ਕੋਲਕਾਤਾ : ਚਾਹ ਬੋਰਡ ਦੇ ਉਪ ਪ੍ਰਧਾਨ ਅਰੁਣ ਕੁਮਾਰ ਰਾਏ ਨੇ ਸਬਸਿਡੀ ਬਾਰੇ ਚਾਹ ਉਦਯੋਗ ਤੋਂ ਕਿਹਾ ਕਿ ਉਹ ਅੱਗੇ ਰਸਤਾ ਤਲਾਸ਼ ਲੈਣ, ਸਬਸਿਡੀ ਦੀ ਉਮੀਦ ਨਾ ਲਗਾਉਣ। ਇਥੇ ਚਾਹ ਰਿਸਰਚ ਐਸੋਸੀਏਸ਼ਨ ਸੰਘ (ਟੀ.ਆਰ.ਏ.) ਦੀ ਸਾਲਾਨਾ ਆਮ ਮੀਟਿੰਗ 'ਚ ਉਨ੍ਹਾਂ ਇਹ ਦੇਖਿਆ ਹੈ ਕਿ ਜਿਨ੍ਹਾਂ ਖੇਤਰਾਂ ਨੂੰ ਸਰਕਾਰ ਤੋਂ ਸਬਸਿਡੀ ਮਿਲਦੀ ਹੈ ਉਹ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਹੁੰਦੇ ਹਨ।

Tea industry not expecting subsidies: Vice President Tea BoardTea industry not expecting subsidies: Vice President Tea Board

ਰਾਏ ਨੇ ਕਿਹਾ ਕਿ ਸਬਸਿਡੀ ਦੀ ਉਮੀਦ ਨਾ ਰੱਖੋ, ਉਦਯੋਗ ਨੂੰ ਅੱਗੇ ਵੱਧਣ ਦਾ ਰਸਤਾ ਲੱਭਣਾ ਚਾਹੀਦਾ। ਮੈਂ ਇਸ ਉਦਯੋਗ ਤੋਂ ਕੁਝ ਮੰਗਣ ਲਈ ਰੌਲੇ ਦੀ ਉਮੀਦ ਨਹੀਂ ਕਰਦਾ ਹਾਂ। ਉਨ੍ਹਾਂ ਕਿਹਾ ਕਿ ਟੀ ਬੋਰਡ ਨੇ ਪਰੰਪਰਾਗਤ ਤੌਰ 'ਤੇ ਸਬਸਿਡੀ ਲਈ ਅਰਜ਼ੀ ਪੱਤਰ ਇਕੱਠੇ ਕਰਨੇ ਬੰਦ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਟੀ ਬੋਰਡ ਨੂੰ ਪੂਰਾ ਪੈਸਾ ਮਿਲਦਾ ਹੈ ਤਾਂ ਅਸੀਂ ਸਬਸਿਡੀ ਦੇਣੀ ਸ਼ੁਰੂ ਕਰ ਦੇਵਾਂਗੇ। ਟੀ ਬੋਰਡ ਚਾਹ ਉਦਯੋਗ ਨੂੰ 'ਆਰਥੋਡਾਕਸ' ਸਬਸਿਡੀ ਦੇ ਰੂਪ 'ਚ 40 ਕਰੋੜ ਰੁਪਏ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬੋਰਡ ਪੁਨਰਗਠਨ ਦੇ ਦੌਰ 'ਚੋਂ ਲੰਘ ਰਿਹਾ ਹੈ। ਟੀ ਬੋਰਡ ਦੀ ਸਟਾਫ ਦੀ ਤਾਕਤ 312 ਤੋਂ ਘਟਾ ਕੇ 240 ਕਰ ਦਿਤੀ ਜਾਵੇਗੀ ਅਤੇ ਛੇ ਕਾਰਜਕਾਲ ਬੰਦ ਕਰ ਦਿਤੇ ਜਾਣਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement