ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਬੰਧ ’ਚ ਤਾਲਮੇਲ ਕਮੇਟੀ ਦਾ ਗਠਨ

By : BALJINDERK

Published : Sep 5, 2024, 6:15 pm IST
Updated : Sep 5, 2024, 6:15 pm IST
SHARE ARTICLE
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

Chandigarh News : ਜਥੇਦਾਰ ਕਰਨੈਲ ਸਿੰਘ ਪੰਜੋਲੀ ਇਸ ਕਮੇਟੀ ਦੇ ਕੁਆਡੀਨੇਟਰ ਹੋਣਗੇ

Chandigarh News : ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸੁਚਾਰੂ ਪ੍ਰਬੰਧ ਕਰਨ ਲਈ ਤਾਲਮੇਲ ਕਮੇਟੀ ਬਣਾਈ ਗਈ ਹੈ।

ਜਿਸ ਵਿੱਚ  ਹਰਮੇਲ ਸਿੰਘ ਟੌਹੜਾ, ਸੁਰਜੀਤ ਸਿੰਘ ਰੱਖੜਾ, ਬੀਬੀ ਕੁਲਦੀਪ ਕੌਰ ਟੌਹੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਿਟਾਇਰ ਜਸਟਿਸ ਨਿਰਮਲ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾ, ਹਰਿੰਦਰਪਾਲ ਸਿੰਘ ਟੌਹੜਾ, ਹਰੀ ਸਿੰਘ ਪ੍ਰੀਤ ਕੰਬਾਈਨ, ਸਤਵਿੰਦਰ ਸਿੰਘ ਟੌਹੜਾ, ਰਣਧੀਰ ਸਿੰਘ ਰੱਖੜਾ, ਤਜਿੰਦਰਪਾਲ ਸਿੰਘ ਸੰਧੂ, ਜਸਪਾਲ ਸਿੰਘ ਬਿੱਟੂ ਚੱਠਾ, ਜਰਨੈਲ ਸਿੰਘ ਕਰਤਾਰਪੁਰ, ਅਮਰਿੰਦਰ ਸਿੰਘ ਲਿਬੜਾ,ਸੁਖਵਿੰਦਰ ਸਿੰਘ ਰਾਜਲਾ, ਕੁਲਦੀਪ ਸਿੰਘ ਨੱਸੂਪੁਰ, ਸੁਰਜੀਤ ਸਿੰਘ ਚੀਮਾ, ਸਰੂਪ ਸਿੰਘ ਢੇਸੀ, ਭਜਨ ਸਿੰਘ ਟੌਹੜਾ, ਬਘੇਲ ਸਿੰਘ ਜਾਤੀਵਾਲ, ਹਰਬੰਸ ਸਿੰਘ ਮੰਝਪੁਰ, ਤੇਜਾ ਸਿੰਘ ਕਮਾਲਪੁਰ, ਇੰਦਰ ਮੋਹਨ ਸਿੰਘ ਲਖਮੀਰਵਾਲਾ,  ਰਾਮਪਾਲ ਸਿੰਘ ਬੈਨੀਵਾਲ, ਮਲਕੀਤ ਸਿੰਘ ਚੰਗਾਲ, ਹਰਦੇਵ ਸਿੰਘ ਰੋਗਲਾ, ਮਹਿੰਦਰ ਸਿੰਘ ਦੁੱਲਟ, ਭੁਪਿੰਦਰ ਸਿੰਘ ਸੇਖੂਪੁਰ, ਲਾਲ ਸਿੰਘ ਮਰਦਾਂਪੁਰ, ਬਹਾਦਰ ਸਿੰਘ ਟੋਹੜਾ, ਹਰਵਿੰਦਰ ਸਿੰਘ ਭੋਲਾ ਟੋਹੜਾ ਸਰਕਲ ਪ੍ਰਧਾਨ, ਨਰਿੰਦਰਜੀਤ ਸਿੰਘ ਨੀਟਾ, ਜਸਬੀਰ ਸਿੰਘ ਪੰਚ ਟੋਹੜਾ, ਮਨਜੀਤ ਸਿੰਘ ਮੱਲੇਵਾਲ, ਰੁਪਿੰਦਰ ਸਿੰਘ ਸੈਂਡੀ ਕਲੱਬ ਪ੍ਰਧਾਨ, ਬਲਜਿੰਦਰ ਸਿੰਘ ਬੱਬੂ ਭਾਦਸੋ,  ਸੰਤ ਸਿੰਘ, ਧਰਮਿੰਦਰ ਸਿੰਘ ਭੋਜੋ ਮਾਜਰੀ, ਸਤਨਾਮ ਸਿੰਘ ਸੱਤਾ, ਜਤਿੰਦਰ ਸਿੰਘ ਪਹਾੜੀਪੁਰ, ਕਪੂਰ ਚੰਦ ਬਾਂਸਲ, ਮਨਜੀਤ ਸਿੰਘ ਮੱਲੇਵਾਲ, ਗੁਰਮੀਤ ਸਿੰਘ ਕੋਟ, ਰਵਿੰਦਰ ਸਿੰਘ ਸ਼ਾਹਪੁਰ, ਗੁਰਵਿੰਦਰ ਸਿੰਘ ਰਾਮਪੁਰ, ਸੁੱਚਾ ਸਿੰਘ ਅਲੀ ਮਾਜਰਾ, ਸੁਖਵਿੰਦਰ ਸਿੰਘ ਗੋਦਾਈਆ, ਨਿਰਮਲ ਸਿੰਘ ਡਇਰੈਕਟਰ, ਰਣਜੀਤ ਸਿੰਘ ਰਾਣਾ ਸੇਖੋ, ਇੰਦਰਜੀਤ ਸਿੰਘ ਰੱਖੜਾ, ਗੁਰਦੀਪ ਸਿੰਘ ਰਾਜੇਵਾਲ, ਲਾਲ ਸਿੰਘ ਟਿਵਾਣਾ, ਰਣਜੀਤ ਸਿੰਘ ਟਿਵਾਣਾ, ਐਡਵੋਕੇਟ ਸ਼ੇਰ ਸਿੰਘ ਪ੍ਰਧਾਨ ਫਤਿਹਗੜ੍ਹ ਸਾਹਿਬ ਜੱਸਾ ਸਿੰਘ ਆਹਲੂਵਾਲੀਆ, ਦਿਲਬਾਗ ਸਿੰਘ ਬਾਘਾ, ਬਲਤੇਜ ਸਿੰਘ ਚੇਅਰਮੈਨ, ਲਖਬੀਰ ਸਿੰਘ ਬਬਲਾ, ਹਰਵੇਲ ਸਿੰਘ ਮਾਧੋਪੁਰ, ਅਬਰਿੰਦਰ ਸਿੰਘ ਕੰਗ, ਅਮਰਿੰਦਰ ਸਿੰਘ ਰੋਮੀ ਅਬਰਾਵਾਂ, ਅੰਮ੍ਰਿਤਪਾਲ ਸਿੰਘ ਖੱਟੜਾ, ਅਮਰੀਕ ਸਿੰਘ ਖਾਬੜਾ, ਦਵਿੰਦਰ ਸਿੰਘ ਟਹਿਲਪੁਰਾ, ਨਿਰੰਜਨ ਸਿੰਘ ਫੌਜੀ, ਤਰਸੇਮ ਸਿੰਘ ਕੋਟਲਾ, ਗੁਰਜੀਤ ਸਿੰਘ ਉੱਪਲੀ, ਕੁਲਦੀਪ ਸਿੰਘ ਹਰਪਾਲਪੁਰ, ਹਰਫੂਲ ਸਿੰਘ ਬੋਸਰ, ਬਿਕਰਮ ਸਿੰਘ ਫਰੀਦਪੁਰ, ਸ ਗੁਰਵਿੰਦਰ ਸਿੰਘ ਸ਼ਾਮਪੁਰ, ਡਿੰਪੀ ਡੂਮਛੇੜੀ, ਸ ਦਿਲਮੇਗ ਸਿੰਘ ਖਟੜਾ, ਰਣਬੀਰ ਸਿੰਘ ਪੀਏ, ਗੋਬਿੰਦ ਸਿੰਘ ਵਿਰਦੀ, ਕਰਨਵੀਰ ਸਿੰਘ,  ਹਰਦੀਪ ਸਿੰਘ ਸਾਗਰਾ, ਰਣਧੀਰ ਸਿੰਘ ਮਵੀ, ਬਲਿਹਾਰ ਸਿੰਘ ਹਰਿਆਓ, ਜਗੀਰ ਸਿੰਘ ਖਾਂਗ, ਲਾਲੀ ਪਾਤੜਾ, ਜਸਵਿੰਦਰ ਸਿੰਘ ਵਰਿਆਣਾ, ਨਰਿੰਦਰ ਸਿੰਘ ਮਾਵੀ, ਜਸਵੀਰ ਸਿੰਘ ਕਾਇਨੌਰ, ਮਲਕੀਤ ਸਿੰਘ ਥੇੜੀ, ਸ ਬਲਦੇਵ ਸਿੰਘ ਹਫਸਾਬਾਦ, ਭੁਪਿੰਦਰ ਸਿੰਘ ਬਜਰੂੜ, ਬਹਾਦਰ ਸਿੰਘ, ਜਸਵੀਰ ਸਿੰਘ ਭੂਰਾ,  ਗੁਰਦਰਸ਼ਨ ਸਿੰਘ ਲਾਲੀ, ਹਰਭਜਨ ਸਿੰਘ, ਮੁਖਤਿਆਰ ਸਿੰਘ ਪੰਚ, ਨਰਿੰਦਰ ਸਿੰਘ ਨੰਬਰਦਾਰ, ਗੁਰਦਿਆਲ ਸਿੰਘ, ਸੁਖਦੇਵ ਸਿੰਘ ਗੇਬੀ, ਬਲਜੀਤ ਸਿੰਘ, ਸੁਰਿੰਦਰ ਸਿੰਘ ਸੰਨੀ, ਰਣਧੀਰ ਸਿੰਘ ਨਲੀਨਾ ਸੁਰਿੰਦਰ ਸਿੰਘ ਟਿਵਾਣਾ ਜਸਵਿੰਦਰ ਸਿੰਘ ਲਾਲੀ ਸੁਰਿੰਦਰ ਸਿੰਘ ਜਿੰਦਲਪੁਰ ਮਲਕੀਤ ਸਿੰਘ ਵਜੀਦੜੀ ਰਣਧੀਰ ਸਿੰਘ ਢੀਂਡਸਾ ਬਾਸੋਂ ਮਹਿੰਗਾ ਸਿੰਘ ਬੜੀ ਕਰਨੈਲ ਸਿੰਘ ਮਟੌਰੜਾ ਸਰੂਪ ਸਿੰਘ ਮਟੌਰੜਾ ਮਹਿੰਦਰ ਸਿੰਘ ਜਬੇਲੀ ਕੁਲਬੀਰ ਸਿੰਘ ਖਨੌੜਾ ਜਥੇਦਾਰ ਪਿਆਰਾ ਸਿੰਘ ਮਾਹੌਲ ਗਵਾਰਾ ਜਥੇਦਾਰ ਹਰਮੇਲ ਸਿੰਘ ਗੋਬਿੰਦਪੁਰਾ ਧਰਮ ਸਿੰਘ ਧਰੋਂਕੀ ਗੁਰਮੀਤ ਸਿੰਘ ਕੋਟ ਜਥੇਦਾਰ ਜੋਗਿੰਦਰ ਸਿੰਘ ਲੋਟ ਜਥੇਦਾਰ ਬਲਵੰਤ ਸਿੰਘ ਤਰਖੇੜੀ ਇਸ ਕਮੇਟੀ ਦੇ ਮੈਂਬਰ ਹੋਣਗੇ।
ਜਥੇਦਾਰ ਕਰਨੈਲ ਸਿੰਘ ਪੰਜੋਲੀ ਇਸ ਕਮੇਟੀ ਦੇ ਕੁਆਡੀਨੇਟਰ ਵਜੋਂ ਸੇਵਾ ਨਿਭਾਉਣਗੇ। ਸ਼ਤਾਬਦੀ ਪ੍ਰੋਗਰਾਮ ਦੇ ਸਬੰਧ ਵਿੱਚ ਇਸ ਤਾਲਮੇਲ ਕਮੇਟੀ ਦੀ ਇਕ ਅਹਿਮ ਮੀਟਿੰਗ 7 ਸਤੰਬਰ, ਦਿਨ ਸ਼ਨੀਵਾਰ, ਸਵੇਰੇ 11 ਵਜੇ ਪਿੰਡ ਟੌਹੜਾ ਵਿਖੇ ਰੱਖੀ ਗਈ ਹੈ। ਜਿਸ ਵਿਚ ਸਾਰੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਵੱਖ ਵੱਖ ਮੈਂਬਰ ਸਹਿਬਾਨਾਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਜਾਣਗੀਆਂ।

(For more news apart from Formation of coordination committee in connection with 100th birth centenary of Jathedar Gurcharan Singh Tohra News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement