Chandigarh School Holidays News: ਸਿਰਫ਼ 10ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਸਕੂਲ ਸੱਦਿਆ ਗਿਆ
ਚੰਡੀਗੜ੍ਹ ਦੇ ਸਕੂਲਾਂ ’ਚ 13 ਜਨਵਰੀ ਤੱਕ ਲੱਗਦੀਆਂ ਰਹਿਣਗੀਆਂ ਆਨਲਾਈਨ ਕਲਾਸਾਂ
ਸਿਰਫ਼ 10ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਸਕੂਲ ਸੱਦਿਆ ਗਿਆ
ਠੰਢ ਵਧਣ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਨਵਾਂ ਹੁਕਮ ਜਾਰੀ
