
Chandigarh News : ਪੈਟਰੋਲ ਪੰਪ,ਦਵਾਈਆਂ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, 9 ਵਜੇ ਵਾਲੀ ਅਪੀਲ ਸ਼ਾਪਿੰਗ ਮਾਲਾਂ ‘ਤੇ ਵੀ ਲਾਗੂ
Chandigarh News : ਚੰਡੀਗੜ੍ਹ ਦੇ DC ਤੇ SSP ਵਲੋਂ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਮੀਟਿੰਗ ’ਚ ਲੋਕਾਂ ਨੂੰ 9 ਵਜੇ ਤੋਂ ਬਾਅਦ ਘਰਾਂ ਤੋਂ ਭਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। 9 ਵਜੇ ਵਾਲੀ ਅਪੀਲ ਸ਼ਾਪਿੰਗ ਮਾਲਾਂ ‘ਤੇ ਵੀ ਲਾਗੂ ਹੋਵੇਗੀ। ਪੈਟਰੋਲ ਪੰਪ,ਦਵਾਈਆਂ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
ਮੀਟਿੰਗ ’ਚ ਚੰਡੀਗੜ੍ਹ ਦੇ DC ਨੇ ਕਿਹਾ ਕਿ ਹਾਲੇ ਕੋਈ ਅਲਰਟ ਨਹੀਂ ਹੈ, ਅਸੀਂ ਚਾਹੁੰਦੇ ਹਾਂ ਰਾਤ 9 ਵਜੇ ਤੱਕ ਹੀ ਲੋਕ ਬਾਹਰ ਨਿਕਲਣ, ਉਸ ਤੋਂ ਬਾਅਦ ਘਰ ਵਿੱਚ ਹੀ ਰਹੋ, ਜੇਕਰ ਜ਼ਰੂਰਤ ਨਹੀਂ ਹੈ ਤਾਂ ਘਰੋਂ ਨਾ ਨਿਕਲੋ।
ਅੱਜ ਚੰਡੀਗੜ੍ਹ ’ਚ ਸਿਵਲ ਡਿਫੈਂਸ ਵਲੰਟੀਅਰ ਲਈ ਟ੍ਰੇਨਿੰਗ ਕੈਂਪ ਲਗਾਇਆ ਗਿਆ ਸੀ, ਜਿਸ ਵਿਚ 3 ਹਜ਼ਾਰ ਨੌਜਵਾਨਾਂ ਨੇ ਸਿਵਲ ਵਲੰਟੀਅਰ ਲਈ ਰਜਿਸਟਰਡ ਕੀਤਾ ਗਿਆ।
(For more news apart from Important press conference by DC and SSP of Chandigarh News in Punjabi, stay tuned to Rozana Spokesman)