
Diljit Dosanjh : ਕੁਝ ਸੜਕਾਂ ਨੂੰ ਕੀਤਾ ਗਿਆ ਬੰਦ
Diljit Dosanjh Show in Chandigarh tomorrow: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਭਲਕੇ ਚੰਡੀਗੜ੍ਹ ਦੇ ਸੈਕਟਰ 34 ਵਿੱਚ ਸ਼ੋਅ ਹੋਵੇਗਾ। ਇਸ ਨੂੰ ਲੈ ਕੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਕੁਝ ਸੜਕਾਂ ਨੂੰ ਬੰਦ ਵੀ ਕੀਤਾ ਗਿਆ ਹੈ।
(For more news apart from Diljit Dosanjh's show in Chandigarh tomorrow, advisory issued by police, some roads closed News in Punjabi, stay tuned to Rozana Spokesman)