
Punjab and Haryana High Court : ਪੰਜਾਬ 'ਚ ਅਕਤੂਬਰ ਮਹੀਨੇ 'ਚ ਹੋਣੀਆਂ ਹਨ ਪੰਚਾਇਤੀ ਚੋਣਾਂ
Punjab and Haryana High Court : ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਆਦੇਸ਼। 14 ਅਕਤੂਬਰ ਤੱਕ ਚੋਣਾਂ ਦਾ ਪ੍ਰੋਗਰਾਮ ਪੇਸ਼ ਕਰਨ, ਨਹੀਂ ਤਾਂ ਕੋਰਟ ਆਦੇਸ਼ ਜਾਰੀ ਕਰੇਗਾ । 14 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਦੱਸ ਦੇਈਏ ਕਿ 5 ਨਗਰ ਨਿਗਮਾਂ ਦੀਆਂ ਚੋਣਾਂ ਜਨਵਰੀ 2023 ਤੋਂ ਪੈਂਡਿੰਗ ਪਈਆਂ ਹਨ। 42 ਨਗਰ ਕੌਂਸਲਾਂ ਦੀਆਂ ਚੋਣਾਂ ਦਸੰਬਰ 2022 ਤੋਂ ਪੈਂਡਿੰਗ ਹਨ। ਪੰਜਾਬ 'ਚ ਅਕਤੂਬਰ ਮਹੀਨੇ 'ਚ ਪੰਚਾਇਤੀ ਚੋਣਾਂ ਹੋਣਗੀਆਂ ਹਨ।
(For more news apart from Punjab and Haryana High Court ordered Punjab government to schedule the elections till October 14 News in Punjabi, stay tuned to Rozana Spokesman)