ਨੀਦਰਲੈਂਡ 'ਚ ਕਰ ਦਿੱਤੀ ਗਈ 36,000 ਪੰਛੀਆਂ ਦੀ ਹੱਤਿਆਂ
Published : Feb 27, 2018, 4:14 pm IST
Updated : Feb 27, 2018, 10:44 am IST
SHARE ARTICLE

ਨੀਦਰਲੈਂਡ ਦੇ ਇਕ ਪੋਲਟਰੀ ਫ਼ਾਰਮ ਵਿਚ ਬਰਡ ਫਲੂ ਦੇ ਫੈਲਣ ਦਾ ਪਤਾ ਚਲਿਆ ਸੀ। ਇਸਦੇ ਬਾਅਦ ਖਤਰੇ ਦੀ ਸੰਭਾਵਨਾ ਨੂੰ ਵੇਖਦੇ ਹੋਏ ਸਰਕਾਰੀ ਆਦੇਸ਼ ਦੇ ਚਲਦੇ 36,000 ਤੋਂ ਜ਼ਿਆਦਾ ਪੰਛੀਆਂ ਨੂੰ ਮਾਰ ਦਿੱਤਾ ਗਿਆ ਹੈ। ਇਹ ਜਾਣਕਾਰੀ ਨੀਦਰਲੈਂਡ ਦੇ ਖੇਤੀਬਾੜੀ ਮੰਤਰਾਲਾ ਦੁਆਰਾ ਜਾਰੀ ਇਕ ਬਿਆਨ ਵਿਚ ਦਿੱਤੀ ਗਈ।

ਇਹ ਸੀ ਵਜ੍ਹਾ



ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਗ੍ਰਾਨਿਗਨ ਸੂਬੇ ਦੇ ਓਲਡੀਕਰਕ ਵਿਚ ਇਕ ਫ਼ਾਰਮ ਵਿਚ ਬਰਡ ਫਲੂ ਦੇ ਐਚ - 5 ਪ੍ਰਕਾਰ ਦੇ ਕਹਿਰ ਦੀ ਜਾਣਕਾਰੀ ਮਿਲੀ ਸੀ। ਜੇਕਰ ਮੰਤਰਾਲਾ ਦੀਆਂ ਮੰਨੀਏ ਤਾਂ ਉਨ੍ਹਾਂ ਦੇ ਅਨੁਸਾਰ ਇਹ : ਰੋਗ ਦੀ ਸਭ ਤੋਂ ਜ਼ਿਆਦਾ ਖਤਰਨਾਕ ਕਿਸਮ ਸੀ। ਇਸ ਨਾਲ ਸੰਕਰਮਣ ਫੈਲਣ ਦੀ ਕਾਫ਼ੀ ਜਿਆਦਾ ਸੰਭਾਵਨਾ ਸੀ, ਉਸੇ ਨੂੰ ਰੋਕਣ ਲਈ ਮੰਤਰਾਲੇ ਨੇ ਇਹ ਆਦੇਸ਼ ਦਿੱਤਾ।

ਪਹਿਲਾਂ ਵੀ ਹੋਇਆ ਅਜਿਹਾ ਫੈਸਲਾ 



ਇਸ ਫ਼ਾਰਮ ਦੇ 10 ਕਿਲੋਮੀਟਰ ਦੇ ਦਾਇਰੇ ਵਿਚ ਪੋਲਟਰੀ, ਆਂਡਿਆਂ, ਮਾਸ ਅਤੇ ਖਾਦ ਨੂੰ ਲਿਆਉਣ ਜਾਣ ਦੀਆਂ ਸਹੂਲਤਾਂ ਨੂੰ ਤਤਕਾਲ ਪ੍ਰਭਾਵ ਤੋਂ ਰੋਕ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਪੋਲਟਰੀ ਫ਼ਾਰਮ ਨਾਲ ਜੁੜੇ ਲੋਕ ਪੰਛੀਆਂ ਨੂੰ ਅੰਦਰ ਰੱਖਣ। ਉਝ ਇਹ ਪਹਿਲਾ ਮੌਕਾ ਨਹੀਂ ਹੈ ਇਸਤੋਂ ਪਹਿਲਾਂ ਵੀ ਬੀਤੇ ਸਾਲ ਦਸੰਬਰ 'ਚ ਇਕ ਹੋਰ ਫ਼ਾਰਮ ਵਿਚ ਬਰਡ ਫਲੂ ਦਾ ਹਮਲਾ ਹੋਣ ਦੀ ਜਾਣਕਾਰੀ ਮਿਲੀ ਸੀ। ਉਸ ਸਮੇਂ ਵੀ ਕਰੀਬ 16,000 ਪੰਛੀਆਂ ਨੂੰ ਮਾਰਨਾ ਪਿਆ ਸੀ।

SHARE ARTICLE
Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM
Advertisement