ਨਵੇਂ ਸਾਲ ਵਾਲੇ ਦਿਨ ਮੋਦੀ ਸਰਕਾਰ ਦਾ ਤੋਹਫਾ, ਗੈਸ ਸਲੰਡਰ ਦੀਆਂ ਘੱਟੀਆਂ ਕੀਮਤਾਂ
Published : Jan 1, 2019, 10:53 am IST
Updated : Jan 1, 2019, 10:53 am IST
SHARE ARTICLE
PM Narendra Modi
PM Narendra Modi

ਮੋਦੀ ਸਰਕਾਰ ਨੇ ਨਵੇਂ ਸਾਲ ‘ਤੇ ਦੇਸ਼ਵਾਸੀਆਂ ਨੂੰ ਤੋਹਫਾ ਦਿਤਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਗੈਸ ਸਲੰਡਰ ਦੀ ਕੀਮਤਾਂ ‘ਚ ਕਮੀ ਦਾ ਫੈਸਲਾ ਲਿਆ ਹੈ, ਜਿਸ ਦੇ....

ਨਵੀਂ ਦਿੱਲੀ (ਭਾਸ਼ਾ): ਮੋਦੀ ਸਰਕਾਰ ਨੇ ਨਵੇਂ ਸਾਲ ‘ਤੇ ਦੇਸ਼ਵਾਸੀਆਂ ਨੂੰ ਤੋਹਫਾ ਦਿਤਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਗੈਸ ਸਲੰਡਰ ਦੀ ਕੀਮਤਾਂ ‘ਚ ਕਮੀ ਦਾ ਫੈਸਲਾ ਲਿਆ ਹੈ, ਜਿਸ ਦੇ ਚਲਾਦਿਆਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸਰਕਾਰ ਦਾ ਇਹ ਫੈਸਲਾ 1 ਜਨਵਰੀ 2019 ਭਾਵ ਅੱਜ ਤੋਂ ਹੀ ਲਾਗੂ ਹੋ ਗਿਆ ਹੈ।ਸਰਕਾਰ ਨੇ ਗੈਰ ਸਬਸੀਡੀ ਦੇ ਸਲੰਡਰ ਦੀ ਕੀਮਤਾਂ 120.50 ਰੁਪਏ ਘੱਟ ਕੀਤੀ ਹੈ।

LPG pricesLPG 

ਜਿਸ ਨਾਲ ਇਸ ਦੀ ਕੀਮਤ 809.50 ਰੁਪਏ ਘੱਟ ਕੇ 689 ਰੁਪਏ ਹੋ ਗਈ ਹੈ। ਜਦਕਿ ਸਬ ਸੀਡੀ ਵਾਲਾ ਸਲੰਡਰ 5.91 ਰੁਪਏ ਸਸਤਾ ਹੋ ਕੇ 494.99 ਰੁਪਏ ਹੋ ਗਿਆ ਹੈ। ਨਿਊਜ਼ ਏਜੰਸੀ ਮੁਤਾਬਕ ਦੇਸ਼ ਦੀ ਕੰਪਨੀ ਇੰਡੀਅਨ ਆਈਲ ਕਾਰਪੋਰੈਸ਼ਨ ਨੇ ਇਕ ਬਿਆਨ ਦਿਤਾ ਹੈ ਕਿ 14.2 ਕਿਲੋ ਦਾ ਸਬਸੀਡੀ ਸਲੰਡਰ ਦੀ ਕੀਮਤਾਂ ਅੱਜ ਰਾਤ ਤੋਂ ਹੀ ਘੱਟ ਕੇ 494.99 ਰੁਪਏ ਹੋ ਗਈ ਹੈ।

Narendra ModiNarendra Modi

ਇਸ ਤੋਂ ਪਹਿਲਾਂ ਦਸੰਬਰ 2018 ‘ਚ ਸਬਸੀਡੀ ਸਲੰਡਰ ਦੀ ਕੀਮਤਾਂ ‘ਚ 6.52 ਰੁਪਏ ਕੀਮਤ ਘੱਟਾਈ ਗਈ ਸੀ ਅਤੇ ਬਿਨਾ ਸਬਸੀਡੀ ਦੇ ਸਲੰਡਰ ਦੀ ਕੀਮਤਾਂ ‘ਚ 133 ਰੁਪਏ ਦੀ ਕਮੀ ਕੀਤੀ ਗਈ ਸੀ। ਇਸ ਮਹੀਨਾ ਇਹ ਲਗਾਤਾਰ ਦੂਜਾ ਮੌਕਾ ਹੈ ਜਦੋਂ ਐਲਪੀਜੀ ਦੇ ਮੁੱਲ ਘੱਟ ਹੋਏ ਹਨ। ਇਸ ਤੋਂ ਪਹਿਲਾਂ, ਇਕ ਦਸੰਬਰ ਨੂੰ ਸਬਸੀਡੀ ਵਾਲੇ ਐਲਪੀਜੀ ਦੀ ਕੀਮਤ 'ਚ 6. 52 ਰੁਪਏ ਪ੍ਰਤੀ ਸਲੰਡਰ ਦੀ ਕਮੀਤ ਘੱਟ ਕੀਤੀ ਗਈ ਸੀ।

LPG CylinderLPG

ਜ਼ਿਕਰਯੋਗ ਹੈ ਕਿ ਜੂਨ ਤੋਂ ਲਗਾਤਾਰ ਛੇ ਮਹੀਨੇ ਤੱਕ ਇਸ ਦੇ ਮੁੱਲ ਵਧੇ ਸਨ। ਦੂਜੇ ਪਾਸੇ ਆਈਓਸੀ ਨੇ ਕਿਹਾ ਕਿ ਬਿਨਾਂ ਸਬਸੀਡੀ ਵਾਲੇ ਐਲਪੀਜੀ ਸਲੰਡਰ ਦੀ ਕੀਮਤ 'ਚ 120.50 ਰੁਪਏ ਪ੍ਰਤੀ ਸਲੰਡਰ ਦੀ ਕਮੀ ਕੀਤੀ ਗਈ ਹੈ। ਕੌਮਾਂਤਾਰੀ  ਬਜ਼ਾਰ 'ਚ ਐਲਪੀਜੀ ਦੀ ਕੀਮਤ ਘੱਟ ਹੋਣ ਅਤੇ ਅਮਰੀਕੀ ਡਾਲਰ - ਰੁਪਏ ਦੀ ਗਿਰੀ ਦਰ ਦੀ ਮਜ਼ਬੂਤੀ ਦੇ ਚਲਦੇ ਕੰਪਨੀਆਂ ਲਈ ਇਸ ਬਾਲਣ ਦੇ ਮੁੱਲ 'ਚ ਕਮੀ ਦੀ ਗੁੰਜਾਇਸ਼ ਬਣੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement