2012 ਤੇ 2021 ’ਚ ਰਾਤ ਦੇ ਦ੍ਰਿਸ਼ ਦੀ ਤੁਲਨਾ ਕਰਦਿਆਂ ਸਰਕਾਰ ਨੇ ਜਾਰੀ ਕੀਤੀਆਂ ਸੈਟੇਲਾਈਟ ਤਸਵੀਰਾਂ
Published : Feb 1, 2022, 8:37 am IST
Updated : Feb 1, 2022, 8:37 am IST
SHARE ARTICLE
satellite pictures compare how India looked at night in 2012 and 2021
satellite pictures compare how India looked at night in 2012 and 2021

ਬਿਜਲੀ ਸਪਲਾਈ, ਆਰਥਿਕ ਗਤੀਵਿਧੀਆਂ ਅਤੇ ਸ਼ਹਿਰੀ ਵਿਕਾਸ ਦੇ ਵਿਸਥਾਰ ਨੂੰ ਦਰਸਾਉਂਦੀਆਂ ਹਨ ਇਹ ਤਸਵੀਰਾਂ- ਸੰਜੀਵ ਸਾਨਿਆਲ

 

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਵਿੱਤੀ ਸਾਲ 2022-23 ਲਈ ਸਰਕਾਰ ਦੇ ਬਜਟ ਤੋਂ ਪਹਿਲਾਂ ਆਰਥਕ ਸਰਵੇਖਣ ਪੇਸ਼ ਕੀਤਾ। ਆਰਥਿਕ ਸਰਵੇਖਣ 2021-22 ਵਿਚ ਸਰਕਾਰ ਨੇ ਭੂ-ਸਥਾਨਕ ਜਾਣਕਾਰੀ ਅਤੇ ਉਪਗ੍ਰਹਿ ਦੀ ਵਰਤੋਂ ਬਾਰੇ ਗੱਲ ਕੀਤੀ ਅਤੇ 2012 ਅਤੇ 2021 ਵਿਚ ਭਾਰਤ ਦੇ ਰਾਤ ਦੇ ਦ੍ਰਿਸ਼ ਦੀ ਤੁਲਨਾ ਕਰਦੇ ਹੋਏ ਸੈਟੇਲਾਈਟ ਤਸਵੀਰਾਂ ਸਾਂਝੀ ਕੀਤੀਆਂ।

TweetTweet

ਇਸ ਬਾਰੇ ਮੁੱਖ ਆਰਥਿਕ ਸਲਾਹਕਾਰ ਸੰਜੀਵ ਸਾਨਿਆਲ ਨੇ ਕਿਹਾ, "2012 ਅਤੇ 2021 ਵਿਚ ਰਾਤ ਦੇ ਸਮੇਂ ਦੀ ਚਮਕ ਦੀਆਂ ਸੈਟੇਲਾਈਟ ਤਸਵੀਰਾਂ ... ਬਿਜਲੀ ਸਪਲਾਈ ਵਿਚ ਵਾਧਾ ਦਰਸਾਉਂਦੀਆਂ ਹਨ।"

TweetTweet

ਸੰਜੀਵ ਸਾਨਿਆਲ ਟਵਿੱਟਰ 'ਤੇ ਵੀ ਇਹ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ "ਆਰਥਿਕ ਸਰਵੇਖਣ 2022: 2012 ਅਤੇ 2021 ਦੇ ਵਿਚਕਾਰ ਰਾਤ ਦੇ ਸਮੇਂ ਦੀ ਚਮਕ ਦੀਆਂ ਸੈਟੇਲਾਈਟ ਫੋਟੋਆਂ ਬਿਜਲੀ ਸਪਲਾਈ, ਆਰਥਿਕ ਗਤੀਵਿਧੀਆਂ ਅਤੇ ਸ਼ਹਿਰੀ ਵਿਕਾਸ ਦੇ ਵਿਸਥਾਰ ਨੂੰ ਦਰਸਾਉਂਦੀਆਂ ਹਨ"।
ਦੱਸ ਦੇਈਏ ਕਿ ਪਿਛਲੇ ਸਾਲ ਆਰਥਿਕ ਸਰਵੇਖਣ ਬਜਟ ਤੋਂ ਦੋ ਦਿਨ ਪਹਿਲਾਂ 29 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ, ਕਿਉਂਕਿ 1 ਫਰਵਰੀ ਸੋਮਵਾਰ ਦੇ ਦਿਨ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement