ਜੇਲ੍ਹ 'ਚ ਬੰਦ ਹਨੀਪ੍ਰੀਤ ਹੁਣ ਇਸ ਕੰਮ ਦੀ ਲਵੇਗੀ ਸਿਖਲਾਈ
Published : Jun 1, 2018, 3:31 pm IST
Updated : Jun 1, 2018, 3:31 pm IST
SHARE ARTICLE
Prisoner Honeypreet will learn this course
Prisoner Honeypreet will learn this course

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇਸ਼ ਦ੍ਰੋਹ ਦੇ ਇਲਜ਼ਾਮ ਵਿੱਚ ਅੰਬਾਲਾ ਜੇਲ੍ਹ 'ਚ ਸਜ਼ਾ ਕਟ ਰਹੀ ਹੈ।

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇਸ਼ ਦ੍ਰੋਹ ਦੇ ਇਲਜ਼ਾਮ ਵਿੱਚ ਅੰਬਾਲਾ ਜੇਲ੍ਹ 'ਚ ਸਜ਼ਾ ਕਟ ਰਹੀ ਹੈ। ਹਨੀਪ੍ਰੀਤ ਜੇਲ੍ਹ 'ਚ ਰਹਿ ਕਿ ਜੇਲ੍ਹ ਦਾ ਫਾਇਦਾ ਲੈਣਾ ਚਾਹੁੰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਨੀਪ੍ਰੀਤ ਜੇਲ੍ਹ ਵਿੱਚ ਬੰਦ ਹੋਰ ਕੈਦੀਆਂ ਦੇ ਨਾਲ ਮਿਲਕੇ ਡਰੈੱਸ ਡਿਜਾਇਨਿੰਗ, ਬਿਊਟਿਸ਼ਨ ਅਤੇ ਬਲਾਕ ਪ੍ਰਿੰਟਿੰਗ ਕੋਰਸ ਦੀ ਸਿਖਲਾਈ ਲੈਣ ਲਈ ਅਪਣਾ ਨਾਮ ਦਰਜ ਕਰਵਾ ਚੁੱਕੀ ਹੈ।

HoneypreetHoneypreetਸੂਤਰਾਂ ਦਾ ਕਹਿਣਾ ਹੈ ਕਿ ਹਰਿਆਣਾ ਰਾਜ ਵਿਧਿਕ ਸੇਵਾ ਪ੍ਰਾਧਿਕਰਣ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਡਰੈੱਸ ਡਿਜਾਇਨਿੰਗ , ਬਿਊਟਿਸ਼ਨ ਅਤੇ ਬਲਾਕ ਪ੍ਰਿੰਟਿੰਗ ਵਰਗੇ ਕੋਰਸ ਸਿਖਾਉਣਾ ਮੁਹਈਆ ਕੀਤਾ ਹੈ। ਇਨ੍ਹਾਂ ਕੋਰਸ ਦੀ ਸਿਖਲਾਈ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

HoneypreetHoneypreetਮਿਲੀ ਜਾਣਕਾਰੀ ਤੋਂ ਪਤਾ ਚਲਦਾ ਹੈ ਕਿ ਹਨੀਪ੍ਰੀਤ ਨੇ ਅਪਣੇ ਆਪ ਨੂੰ ਆਤਮ ਨਿਰਭਰ ਬਣਾਉਣ ਲਈ ਇਸ ਤਰ੍ਹਾਂ ਦੇ ਕੋਰਸ ਵਿਚ ਹਿੱਸਾ ਲਿਆ ਹੈ।
ਧਿਆਨ ਯੋਗ ਹੈ ਕਿ ਹਨੀਪ੍ਰੀਤ ਨੂੰ ਰਾਮ ਰਹੀਮ ਦੇ ਨਾਲ ਦੋ ਫਿਲਮਾਂ ਵਿਚ ਵੇਖਿਆ ਗਿਆ ਸੀ।

HoneypreetHoneypreetਜਿਸ ਵਿਚ ਹਨੀਪ੍ਰੀਤ ਨੇ ਇਕ ਡਿਜ਼ਾਈਨਰ ਦਾ ਕਿਰਦਾਰ ਨਿਭਾਇਆ ਸੀ। ਇਸ ਲਈ ਉਸਨੇ ਇਹ ਕੋਰਸ ਦੀ ਚੋਣ ਕਰਨ ਦਾ ਫੈਸਲਾ ਕੀਤਾ ਹੈ।  ਦੇ ਚਲਦੇ ਉਸਨੇ ਇਸ ਨਾਲ ਕੋਰਸ ਨੂੰ ਚੁਣਿਆ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement