ਕਿਸ਼ਤਵਾੜ ਵਿਚ ਮਿਨੀ ਬੱਸ ਡੂੰਘੀ ਖਾਈ ਚ ਡਿੱਗੀ
Published : Jul 1, 2019, 10:23 am IST
Updated : Jul 1, 2019, 10:23 am IST
SHARE ARTICLE
Bus Accident In Kishtwar Jammu And Kashmir
Bus Accident In Kishtwar Jammu And Kashmir

25 ਲੋਕਾਂ ਦੀ ਮੌਤ ਅਤੇ 13 ਜਖ਼ਮੀ

ਜੰਮੂ ਕਸ਼ਮੀਰ- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਕੇਵਾਸਨ ਇਲਾਕੇ ਵਿਚ ਅੱਜ ਇਕ ਮਿਨੀ ਬੱਸ ਡੂੰਘੀ ਖਾਈ ਵਿਚ ਡਿੱਗ ਗਈ। ਜਾਣਕਾਰੀ ਅਨੁਸਾਰ ਬੱਸ ਵਿਚ ਕਰੀਬ 38 ਲੋਕ ਸਵਾਰ ਸਨ ਜਿਹਨਾਂ ਵਿਚੋਂ 25 ਲੋਕਾਂ ਦੀ ਮੌਤ ਅਤੇ 13 ਜਖ਼ਮੀ ਹਨ। ਜਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

Bus Accident In Kishtwar Jammu And KashmirBus Accident In Kishtwar Jammu And Kashmir

ਕਿਸ਼ਤਵਾੜ ਹੈੱਡਕਵਾਟਰ ਦੇ ਪੁਲਿਸ ਕੰਟਰੋਲ ਰੂਪ ਵਿਚ ਤੈਨਾਤ ਇਕ ਅਧਿਕਾਰੀ ਨੇ ਦੱਸਿਆ ਕਿ ਅਤੇ ਤੱਕ ਸਹੀ ਜਾਣਕਾਰੀ ਨਹੀਂ ਮਿਲੀ ਕਿ ਬੱਸ ਡਿੱਗਣ ਦਾ ਕਾਰਨ ਕੀ ਸੀ। 

Bus Accident In Kishtwar Jammu And KashmirBus Accident In Kishtwar Jammu And Kashmir

ਬਚਾਅ ਦਲ ਦੇ ਅਧਿਕਾਰੀ ਬਚਾਅ ਲਈ ਮੌਕੇ ਤੇ ਪੁੱਜ ਗਏ ਸਨ  ਅਤੇ ਬਚਾਅ ਕਾਰਜ ਜਾਰੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਜਦੋਂ ਬੱਸ ਖਾਈ ਵਿਚ ਡਿੱਗੀ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਬੱਸਾਂ ਡਬੰਘੀਆਂ ਖਾਈਆਂ ਵਿਚ ਡਿੱਗੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement