1 ਅਕਤੂਬਰ ਤੋਂ ਦਫ਼ਤਰ ਵਿੱਚ 12 ਘੰਟੇ ਕੰਮ ਕਰਨਾ ਪੈ ਸਕਦਾ, ਬਦਲੇ ਇਹ ਨਿਯਮ
Published : Sep 1, 2021, 4:04 pm IST
Updated : Sep 1, 2021, 4:04 pm IST
SHARE ARTICLE
(You may have to work 12 hours in the office from October 1)
(You may have to work 12 hours in the office from October 1)

ਮੋਦੀ ਸਰਕਾਰ ਅਗਲੇ ਮਹੀਨੇ ਤੋਂ ਕਰ ਸਕਦੀ ਹੈ ਲੇਬਰ ਕੋਡ ਲਾਗੂ

 

ਨਵੀਂ ਦਿੱਲੀ - ਮੋਦੀ ਸਰਕਾਰ ਅਗਲੇ ਮਹੀਨੇ ਯਾਨੀ 1 ਅਕਤੂਬਰ ਤੋਂ ਲੇਬਰ ਕੋਡ ਲਾਗੂ ਕਰ ਸਕਦੀ ਹੈ।  ਮਿਲੀ ਜਾਣਕਾਰੀ ਅਨੁਸਾਰ ਮੋਦੀ ਸਰਕਾਰ 1 ਜੁਲਾਈ ਤੋਂ ਲੇਬਰ ਕੋਡ ਦੇ ਨਿਯਮਾਂ ਨੂੰ ਲਾਗੂ ਕਰਨਾ (You may have to work 12 hours in the office from October 1) ਚਾਹੁੰਦੀ ਸੀ ਪਰ ਸੂਬਾ ਸਰਕਾਰਾਂ ਨੇ ਇਹਨਾਂ ਨਿਯਮਾਂ ਨੂੰ ਲਾਗੂ ਕਰਨ ਲਈ ਹੋਰ ਸਮਾਂ ਮੰਗਿਆ ਜਿਸ ਕਰਕੇ ਇਸ ਫ਼ੈਸਲੇ ਨੂੰ  ਕੁੱਝ ਸਮੇਂ ਲਈ ਮੁਲਤਵੀ (You may have to work 12 hours in the office from October 1) ਕਰਨਾ ਪਿਆ।

  ਹੋਰ ਵੀ ਪੜ੍ਹੋ: ਤੀਜੀ ਲਹਿਰ ਤੋਂ ਪਹਿਲਾਂ ਵਧੀ ਚਿੰਤਾ, ਸਕੂਲ ਖੁੱਲ੍ਹਣ ਤੋਂ ਬਾਅਦ 11 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

(You may have to work 12 hours in the office from October 1) (You may have to work 12 hours in the office from October 1)

 

ਲੇਬਰ ਕੋਡ ਦੇ ਨਿਯਮਾਂ ਮੁਤਾਬਕ ਮੁਲਾਜ਼ਮਾਂ ਦੇ ਕੰਮ ਦੇ ਘੰਟੇ ਵਧ ਸਕਦੇ ਹਨ। ਕੰਮ ਦੇ  ਘੰਟੇ ਵਧ ਕੇ 12 ਘੰਟੇ ਹੋ (You may have to work 12 hours in the office from October 1)  ਸਕਦੇ ਹਨ। ਸੰਸਦ ਨੇ ਅਗਸਤ 2019 ਨੂੰ ਤਿੰਨ ਲੇਬਰ ਕੋਡ ਇੰਡਸਟਰੀਅਲ ਰਿਲੇਸ਼ਨ, ਕੰਮ ਦੀ ਸੁਰੱਖਿਆ, ਹੈਲਥ ਅਤੇ ਵਰਕਿੰਗ ਕੰਡੀਸ਼ਨ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕੀਤਾ ਸੀ। ਇਹ ਨਿਯਮ ਸਤੰਬਰ 2020 ਨੂੰ ਪਾਸ ਹੋ ਗਏ ਸਨ।

 

  ਇਹ ਵੀ ਪੜ੍ਹੋ:  ਹਰੀਸ਼ ਰਾਵਤ ਨੇ BJP ਤੇ ਸਾਧੇ ਸ਼ਬਦੀ ਹਮਲੇ, BJP ਦੀ ਲੁੱਟ ਨੇ ਦੇਸ਼ ਵਾਸੀਆਂ ਨੂੰ ਰੁਆਏ ਖੂਨ ਦੇ ਹੰਝੂ  

(You may have to work 12 hours in the office from October 1) (You may have to work 12 hours in the office from October 1)

 

ਕੋਡ ਦੇ ਡਰਾਫਟ ਨਿਯਮਾਂ ਵਿਚ 15 ਤੋਂ 30 ਮਿੰਟ ਦਰਮਿਆਨ ਵਾਧੂ ਕੰਮਕਾਜ ਨੂੰ ਵੀ 30 ਮਿੰਟ ਗਿਣ ਕੇ ਓਵਰਟਾਈਮ ਵਿਚ ਸ਼ਾਮਲ ਕਰਨ ਦੀ ਵਿਵਸਥਾ ਹੈ। ਇਸਦੇ ਨਾਲ ਹੀ ਨਵਾਂ ਡਰਾਫਟ ਕਾਨੂੰਨ ਵਿਚ ਕੰਮ ਕਰਨ ਦੇ ਘੰਟਿਆਂ ਨੂੰ ਵਧਾ ਕੇ  12 ਘੰਟੇ (You may have to work 12 hours in the office from October 1) ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। 

 

(You may have to work 12 hours in the office from October 1) (You may have to work 12 hours in the office from October 1)

 

 ਹੋਰ ਵੀ ਪੜ੍ਹੋ:  ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement