
ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ (CoronaVirus) ਦੇ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਬੰਦ ਪਏ ਸਨ ਜਿਹਨਾਂ ਨੂੰ ਦੁਬਾਰਾ ਖੋਲ੍ਹਣ ( School Reopened) ਦੇ ਨਾਲ ਕੋਵਿਡ -19 (Corona) ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ, ਪਿਛਲੇ ਦਿਨ ਦੇਸ਼ ਵਿੱਚ 40 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ (Anxiety increased before the third wave) ਆਏ ਹਨ।
Corona Case
ਇਹ ਵੀ ਪੜ੍ਹੋ: ਦਰਦਨਾਕ ਹਾਦਸਾ: ਕਰੰਟ ਦੀ ਚਪੇਟ 'ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਦੇਸ਼ ਵਿੱਚ ਕੋਰੋਨਾ ਦੇ 30,941 ਮਾਮਲੇ ਦਰਜ ਕੀਤੇ ਗਏ ਸਨ। ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ (Corona) ਦੇ 41,965 ਨਵੇਂ ਮਾਮਲੇ ਆਏ ਅਤੇ 460 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਉਸੇ ਸਮੇਂ, ਕੋਰੋਨਾ ਮਹਾਂਮਾਰੀ ਨੂੰ 33,964 ਲੋਕਾਂ ਨੇ ਮਾਤ ਦੇ ਦਿੱਤੀ ਹੈ ਤੇ ਤੰਦਰੁਸਤ ਹੋ ਗਏ ਘਰ (Anxiety increased before the third wave) ਪਰਤੇ ਹਨ।
Schools open
ਇਹ ਵੀ ਪੜ੍ਹੋ: ਕਦੇ ਕੋਈ ਬੱਚਾ ਵੀ ਨਹੀਂ ਸੀ ਸੁਣਦਾ Ammy Virk ਦਾ ਗਾਣਾ, ਅੱਜ ਲੋਕਾਂ ਦੇ ਦਿਲਾਂ ਤੇ ਕਰ ਰਹੇ ਰਾਜ
ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵਧ ਕੇ 3 ਕਰੋੜ 28 ਲੱਖ 10 ਹਜ਼ਾਰ ਹੋ ਗਈ ਹੈ। ਇਨ੍ਹਾਂ ਵਿੱਚੋਂ 4 ਲੱਖ 39 ਹਜ਼ਾਰ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 19 ਲੱਖ 93 ਹਜ਼ਾਰ ਲੋਕ ਠੀਕ (Anxiety increased before the third wave) ਹੋ ਚੁੱਕੇ ਹਨ।
Corona Cases in india
ਜੇ ਅਸੀਂ ਦੇਸ਼ ਵਿੱਚ ਕੋਰੋਨਾ (Corona) ਦੇ ਸਰਗਰਮ ਮਾਮਲਿਆਂ ਦੀ ਗੱਲ ਕਰੀਏ ਤਾਂ ਕੋਰੋਨਾ (Corona) ਦੇ ਸਰਗਰਮ ਮਾਮਲਿਆਂ ਦੀ ਗਿਣਤੀ 3 ਲੱਖ ਤੋਂ ਵੱਧ ਹੈ। ਦੇਸ਼ ਵਿੱਚ ਕੁੱਲ 3 ਲੱਖ 78 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ (Corona) ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Corona case
ਇਹ ਵੀ ਪੜ੍ਹੋ: ਪੁਲਿਸ ਨੇ ਸੁਲਝਾਈ ਚਾਰ ਕਤਲਾਂ ਦਾ ਗੁੱਥੀ, ਪੁੱਤ ਹੀ ਨਿਕਲਿਆ ਪਰਿਵਾਰ ਦਾ ਕਾਤਲ