15 ਜੂਨ ਤਕ ਲਈ ਮੁੰਬਈ ਦੇ ਕਈ ਰੇਲਵੇ ਸਟੇਸ਼ਨਾਂ ’ਤੇ ਪਲੇਟਫ਼ਾਰਮ ਟਿਕਟ 50 ਰੁਪਏ ਹੋਈ
Published : Mar 2, 2021, 10:48 pm IST
Updated : Mar 2, 2021, 10:48 pm IST
SHARE ARTICLE
Indian Railways
Indian Railways

ਕਿਹਾ ਕਿ ਪਲੇਟਫ਼ਾਰਮ ਦੀ ਨਵੀਂ ਕੀਮਤ 24 ਫ਼ਰਵਰੀ ਤੋਂ ਲਾਗੂ ਹੋ ਜਾਵੇਗੀ ਅਤੇ 15 ਜੂਨ ਤਕ ਪ੍ਰਭਾਵੀ ਰਹੇਗੀ।

ਮੁੰਬਈ : ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਸਟੇਸ਼ਨਾਂ ’ਤੇ ਲੋਕਾਂ ਦੀ ਭੀੜ ਘਟਾਉਣ ਲਈ ਸੈਂਟਰਲ ਰੇਲਵੇ ਨੇ ਮੁੰਬਈ ਮੈਟਰੋਪੋਲੀਟਨ ਰੀਜਨ (ਐੱਮ. ਐੱਮ. ਆਰ.) ਦੇ ਮੁੱਖ ਸਟੇਸ਼ਨਾਂ ’ਤੇ ਪਲੇਟਫ਼ਾਰਮ ਟਿਕਟ ਮਹਿੰਗੀ ਕਰ ਦਿਤੀ ਹੈ। ਹੁਣ ਮੁੰਬਈ ਦੇ ਛਤਰਪਤੀ ਸਵਿਾਜੀ ਮਹਾਰਾਜ, ਦਾਦਰ ਤੇ ਲੋਕਮਨਿਆ

Indian RailwaysIndian Railwaysਤਿਲਕ ਅਤੇ ਨੇੜਲੇ ਥਾਣੇ, ਕਲਿਆਣ, ਪਨਵੇਲ ਅਤੇ ਭਿਵੰਡੀ ਰੋਡ ਸਟੇਸਨਾਂ ‘ਤੇ ਪਲੇਟਫ਼ਾਰਮ ਟਿਕਟ 50 ਰੁਪਏ ਵਿਚ ਮਿਲੇਗੀ, ਜੋ ਪਹਿਲਾਂ 10 ਰੁਪਏ ਵਿਚ ਮਿਲ ਰਹੀ ਸੀ। ਸੈਂਟਰਲ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਿਾਜੀ ਸੁਤਾਰ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਪਲੇਟਫ਼ਾਰਮ ਦੀ ਨਵੀਂ ਕੀਮਤ 24 ਫ਼ਰਵਰੀ ਤੋਂ ਲਾਗੂ ਹੋ ਜਾਵੇਗੀ ਅਤੇ 15 ਜੂਨ ਤਕ ਪ੍ਰਭਾਵੀ ਰਹੇਗੀ।

Railways likely to run 100 more trains soonRailways ਅਧਿਕਾਰੀ ਨੇ ਕਿਹਾ ਕਿ ਆਗਾਮੀ ਗਰਮੀਆਂ ਵਿਚ ਸਟੇਸ਼ਨਾਂ ’ਤੇ ਜਮ੍ਹਾ ਹੋਣ ਵਾਲੀ ਭੀੜ ਨੂੰ ਰੋਕਣ ਲਈ ਇਹ ਕਦਮ ਚੁਕਿਆ ਗਿਆ ਹੈ। ਫ਼ਰਵਰੀ ਦੇ ਦੂਜੇ ਹਫ਼ਤੇ ਤੋਂ ਮੁੰਬਈ ਵਿਚ ਰੋਜ਼ਾਨਾ ਕੋਵਿਡ-19 ਦੇ ਮਾਮਲੇ ਵਧੇ ਹਨ। ਹੁਣ ਤਕ ਸ਼ਹਿਰ ਵਿਚ 3.25 ਲੱਖ ਕੋਵਿਡ-19 ਮਾਮਲੇ ਆ ਚੁੱਕੇ ਹਨ ਅਤੇ 11,400 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement