ਦੁਮਕਾ ਵਿਚ ਨਕਸਲੀਆਂ ਨਾਲ ਮੁਠਭੇੜ ਵਿਚ ਐਸਐਸਬੀ ਦਾ ਇਕ ਜਵਾਨ ਸ਼ਹੀਦ
Published : Jun 2, 2019, 10:59 am IST
Updated : Jun 2, 2019, 10:59 am IST
SHARE ARTICLE
SSB jawan killed in encounter with Maoists in Dumka
SSB jawan killed in encounter with Maoists in Dumka

ਮੁੱਠਭੇੜ ਵਿਚ 4 ਹੋਰ ਜਵਾਨਾਂ ਨੂੰ ਵੀ ਗੋਲੀ ਲੱਗੀ ਹੈ ਜਿਹਨਾਂ ਵਿਚੋਂ ਇੱਕ ਜਵਾਨ ਦੀ ਹਾਲਤ ਗੰਭੀਰ ਹੈ

ਝਾਰਖੰਡ- ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਕਟਹਲਿਆ ਵਿਚ ਐਤਵਾਰ ਸਵੇਰੇ ਹੋਈ ਪੁਲਿਸ - ਨਕਸਲੀ ਮੁੱਠਭੇੜ ਵਿਚ ਐਸਐਸਬੀ ਦੇ ਇੱਕ ਜਵਾਨ ਨੀਰਜ ਛਤਰੀ ਸ਼ਹੀਦ ਹੋ ਗਏ।  ਮੁੱਠਭੇੜ ਵਿਚ 4 ਹੋਰ ਜਵਾਨਾਂ ਨੂੰ ਵੀ ਗੋਲੀ ਲੱਗੀ ਹੈ ਜਿਹਨਾਂ ਵਿਚੋਂ ਇੱਕ ਜਵਾਨ ਦੀ ਹਾਲਤ ਗੰਭੀਰ ਹੈ। ਐਸਪੀ ਵਾਈਐਸ ਰਮੇਸ਼ ਨੇ ਦੱਸਿਆ ਕਿ ਮੁਠਭੇੜ ਵਿਚ ਨਕਸਲੀਆਂ ਨੂੰ ਵੀ ਗੋਲੀ ਲੱਗੀ ਹੈ। ਨਕਸਲੀਆਂ ਦੀ ਗੋਲੀ ਨਾਲ ਜਖ਼ਮੀ ਚਾਰ ਜਵਾਨਾਂ ਨੂੰ ਇਲਾਜ ਲਈ ਦੁਮਕਾ ਸਦਰ ਹਸਪਤਾਲ ਲਿਆਇਆ ਗਿਆ ਹੈ।  ਐਸਪੀ ਨੇ ਦੱਸਿਆ ਕਿ ਮੁੱਠਭੇੜ ਅਜੇ ਵੀ ਜਾਰੀ ਹੈ।

SSB jawan killed in encounter with Maoists in DumkaSSB jawan killed in encounter with Maoists in Dumka

ਮੁੱਠਭੇੜ ਵਿਚ ਸ਼ਹੀਦ ਜਵਾਨ ਨੀਰਜ ਛਤਰੀ ਅਸਮ ਦਾ ਰਹਿਣ ਵਾਲਾ ਸੀ। ਉਥੇ ਹੀ ਜਖ਼ਮੀ ਜਵਾਨਾਂ ਵਿਚ ਰਾਜੇਸ਼ ਰਾਏ ਨੂੰ ਰੈਫਰ ਕਰ ਦਿੱਤਾ ਗਿਆ ਹੈ।  ਇਸ ਮੁੱਠਭੇੜ ਵਿਚ ਕਰਣ ਕੁਮਾਰ, ਸੋਨੂ ਕੁਮਾਰ, ਸਤੀਸ਼ ਗੁਜਰ ਜਵਾਨ ਵੀ ਜਖ਼ਮੀ ਹੋਏ ਹਨ। ਮੁੱਠਭੇੜ ਵਿਚ ਜਖ਼ਮੀ ਜਵਾਨ ਰਾਜੇਸ਼ ਰਾਏ ਨੂੰ ਹੈਲੀਕਾਪਟਰ ਦੁਆਰਾ ਰਾਂਚੀ ਭੇਜਿਆ ਗਿਆ।  ਹਵਾਈ ਅੱਡਿਆ ਉੱਤੇ ਦੁਮਕਾ ਦੇ ਐਸਪੀ ਵਾਈ ਐਸ ਰਮੇਸ਼ ਅਤੇ ਐਸਐਸਬੀ ਦੇ ਸੇਕੇਂਡ ਇਨ ਕਮਾਨ ਸੰਜੈ ਗੁਪਤਾ ਵੀ ਮੌਜੂਦ ਰਹੇ।

SSB jawan killed in encounter with Maoists in DumkaSSB jawan killed in encounter with Maoists in Dumka

Location: India, Jharkhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement