
'ਕਿਸਾਨ ਆਗੂ ਆਪਣੇ ਅੰਦੋਲਨ ਨੂੰ ਸੰਜਮ 'ਚ ਰੱਖਣ'
ਰੋਹਤਕ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਕ ਵਾਰ ਫਿਰ ਕਿਸਾਨੀ ਅੰਦੋਲਨ 'ਤੇ ਸਵਾਲ (Anil Vij again raises questions on peasant movement) ਚੁੱਕਦਿਆਂ ਕਿਹਾ ਕਿ ਕਿਸਾਨ ਅੰਦੋਲਨ ਦਿਨੋ ਦਿਨ ਹਿੰਸਕ ਹੋ ਰਿਹਾ ਹੈ। ਮਹਾਤਮਾ ਗਾਂਧੀ ਦੇ ਦੇਸ਼ ਵਿੱਚ ਹਿੰਸਕ ਅੰਦੋਲਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਿਸਾਨ ਆਗੂ ਆਪਣੇ ਅੰਦੋਲਨ ਨੂੰ ਸੰਜਮ (Anil Vij again raises questions on peasant movement) ਵਿੱਚ ਰੱਖਣ।
किसान आंदोलन दिंन प्रतिदिन हिंसक होता जा रहा है । महात्मा गांधी के देश मे हिंसक आंदोलन की इजाजत नहीं दी जा सकती । किसान नेता अपने आंदोलन को संयम में रखें ।
— ANIL VIJ MINISTER HARYANA (@anilvijminister) October 2, 2021
ਹੋਰ ਵੀ ਪੜ੍ਹੋ: ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ