ਭਾਜਪਾ ਸੰਸਦ ਦੇ ਲੜਕੇ ਨੇ ਆਪਣੇ ਸਾਲੇ ਤੋਂ ਚਲਵਾਈ ਸੀ ਅਪਣੇ 'ਤੇ ਗੋਲੀ

By : GAGANDEEP

Published : Mar 3, 2021, 1:39 pm IST
Updated : Mar 3, 2021, 1:46 pm IST
SHARE ARTICLE
AYUSH KISHOR
AYUSH KISHOR

ਹਿਰਾਸਤ ਵਿਚ ਲਏ ਆਯੂਸ਼  ਦੇ ਸਾਲੇ ਨੇ ਕੀਤੇ ਕਈ ਵੱਡੇ ਖੁਲਾਸੇ

ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੇ ਲੜਕੇ ਆਯੂਸ਼ 'ਤੇ ਫਾਇਰਿੰਗ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ । ਆਯੁਸ਼ ਕਿਸ਼ੋਰ ਨੇ ਆਪਣੇ ਤੇ ਗੋਲੀ ਮਰਵਾਉਣ ਦੀ ਆਪ ਹੀ ਸਾਜਿਸ਼ ਰਚੀ ਸੀ।

Firing caseFiring case

ਆਯੁਸ਼ ਕਿਸ਼ੋਰ ਨੇ ਆਪਣੇ ਸਾਲੇ ਤੋ ਖੁਦ ਤੇ ਗੋਲੀ ਚਲਵਾਈ ਸੀ। ਪੰਜ ਲੋਕਾਂ ਨੂੰ ਫਸਾਉਣ ਲਈ ਇਹ ਸਾਜਿਸ਼ ਰਚੀ ਗਈ ਸੀ। ਪੁਲਿਸ ਪੁੱਛਗਿੱਛ ਵਿਚ ਆਯੁਸ਼ ਦੇ ਜੀਜਾ ਨੇ ਇਸ ਗੱਲ ਨੂੰ ਕਬੂਲ ਕਰ ਲਿਆ।  

BJP MP's son BJP MP's son

ਹਿਰਾਸਤ ਵਿਚ ਲਏ ਆਯੂਸ਼ ਦੇ ਸਾਲੇ ਨੇ ਕਈ ਵੱਡੇ ਖੁਲਾਸੇ ਕੀਤੇ ਉਨ੍ਹਾਂ ਨੇ ਕਿਹਾ ਕਿ ਆਯੁਸ਼ ਨੇ ਖੁਦ ਤੇ ਗੋਲੀ ਚਲਵਾਈ ਹੈ।  ਦੱਸ ਦੇਈਏ ਕਿ  ਸਵੇਰੇ 2.30 ਵਜੇ  ਲਖਨਊ ਦੇ ਮਦੀਵ ਖੇਤਰ ਦੇ ਛੱਠੀਮਹਿਲ ਚੌਕ 'ਤੇ ਕੌਸ਼ਲ ਕਿਸ਼ੋਰ ਦੇ ਬੇਟੇ' ਨੂੰ ਗੋਲੀ ਮਾਰੀ ਗਈ ਸੀ। ਆਯੁਸ਼ ਨੂੰ ਗੰਭੀਰ ਹਾਲਤ 'ਚ ਟਰੌਮਾ ਸੈਂਟਰ' 'ਚ ਦਾਖਲ ਕਰਵਾਇਆ ਗਿਆ ਸੀ। 

Crime picCrime pic

ਮੰਗਲਵਾਰ ਦੇਰ ਰਾਤ ਭਾਜਪਾ ਸੰਸਦ ਮੈਂਬਰ ਦਾ ਬੇਟਾ ਆਯੁਸ਼ ਕਾਰ ਵਿਚੋਂ ਬਾਹਰ ਆਇਆ। ਕਾਰ ਛੇਵੀਂ ਮਿੱਲ ਕੋਲ ਰੁਕੀ ਤਾਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਆਯੁਸ਼ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖਮੀ ਹਾਲਤ ਵਿਚ ਆਯੁਸ਼ ਨੂੰ ਹਸਪਤਾਲ ਦਾਖਲ ਕਰਵਾਇਆ ਸੀ। ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement