ਮੁੰਬਈ-ਦਿੱਲੀ ਏਅਰਪੋਰਟ ਤੋਂ 5 ਮਹੀਨੇ ਤਕ ਰੱਦ ਰਹਿ ਸਕਦੀਆਂ ਹਨ 2000 ਫਲਾਈਟਾਂ, ਇਹ ਹੈ ਕਾਰਨ  
Published : Oct 4, 2018, 1:46 pm IST
Updated : Oct 4, 2018, 1:46 pm IST
SHARE ARTICLE
Airport Runway
Airport Runway

ਦੇਸ਼ ਦੇ ਦੋ ਸਭ ਤੋਂ ਵੱਧ ਚੱਲਣ ਵਾਲੇ ਹਵਾਈ ਅੱਡੇ 'ਤੇ ਘਰੇਲੂ ਯਾਤਰੀਆਂ ਨੂੰ ਨਵੰਬਰ ਤੋਂ ਵੱਡੀ ਪ੍ਰੇਸ਼ਾਨੀ ਆ ਸਕਦੀ ਹੈ...

ਨਵੀਂ ਦਿੱਲੀ : ਦੇਸ਼ ਦੇ ਦੋ ਸਭ ਤੋਂ ਵੱਧ ਚੱਲਣ ਵਾਲੇ ਹਵਾਈ ਅੱਡੇ 'ਤੇ ਘਰੇਲੂ ਯਾਤਰੀਆਂ ਨੂੰ ਨਵੰਬਰ ਤੋਂ ਵੱਡੀ ਪ੍ਰੇਸ਼ਾਨੀ ਆ ਸਕਦੀ ਹੈ। ਇਹ ਦੋਨਾਂ ਹਵਾਈ ਅੱਡਿਆਂ ਮੁੰਬਈ ਅਤੇ ਨਵੀਂ ਦਿੱਲੀ ਏਅਰਪੋਰਟ। ਹਵਾਈ ਅੱਡਾ ਪ੍ਰਸ਼ਾਸ਼ਨ ਅਪਣੇ  ਚੱਲਣ ਵਾਲੇ ਰਨਵੇ ਦੀ ਮੁਰੰਮਤ ਦੇ ਲਈ ਇਨ੍ਹਾਂ ਦੋਨਾਂ ਹਵਾਈ ਅੱਡਿਆਂ ਨੂੰ ਨਵੰਬਰ ਤੋਂ ਲੈ ਕੇ ਅਗਲੇ 4 ਮਹੀਨਿਆਂ ਦੇ ਬੰਦ ਕੀਤਾ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਫਲਾਈਟ ਦੇਰ ਤੋਂ ਲੈ ਕੇ ਮਹਿੰਗੇ ਟਿਕਟ ਤਕ ਦੀ ਪ੍ਰੇਸ਼ਾਨੀ ਆਵੇਗੀ।

Airport RunwayAirport Runway

ਇਕ ਸੂਤਰ ਨੇ ਦੱਸਿਆ ਕਿ ਰਨਵੇਦੀ ਮੁਰੰਮਤ ਤੋਂ ਕਰੀਬ 2000 ਉਡਾਨਾਂ ਜਾਂ ਤਾਂ ਕੈਂਸਲ ਹੋਣਗੀਆਂ ਜਾਂ ਫਿਰ ਉਹਨਾਂ ਨੂੰ ਰਿਸਿਡੀਊਲ ਕੀਤਾ ਜਾਵੇਗਾ। ਦਿੱਲੀ ਏਅਰ ਪੋਰਟ ਉਤੇ ਰਨਵੇ ਨੂੰ ਨਵੰਬਰ 2018 'ਚ 13 ਦਿਨ ਦੇ ਲਈ ਬੰਦ ਕੀਤਾ ਜਾਵੇਗਾ, ਜਦੋਂ ਕਿ ਮੁੰਬਈ ਵਿਚ ਹਵਾਈ ਅੱਡਾ 7 ਫਰਵਰੀ,2019 ਦੇ ਅੰਤ ਤਕ ਕੁਝ ਘੰਟਿਆਂ ਲਈ ਬੰਦ ਹੋਵੇਗਾ। ਰਿਪੋਰਟ ਦੇ ਮੁਤਾਬਕ ਦਿਲੀ ਵਿਚ ਇਸ ਮੁਰੰਮਤ ਦੇ ਕੰਮ ਨਾਲ ਲਗਭਗ 1300 ਉਡਾਨਾਂ ਪ੍ਰਭਾਵਿਤ ਹੋਣਗੀਆਂ।

Airport RunwayAirport Runway

ਉਥੇ ਮੁੰਬਈ ਦੇ ਕਰੀਬ 700 ਉਡਾਨਾਂ ਉਤੇ ਅਸਰ ਰਹੇਗਾ। ਹਾਲਾਂਕਿ ਏਅਰਪੋਰਟ ਓਪੇਰਟਰਾਂ ਨੇ ਉਡਾਨਾਂ ਦੀ ਸਪਸ਼ਟ ਸੰਖਿਆ ਦੇ ਬਾਰੇ ਨਹੀਂ ਦੱਸਿਆ। ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡਾ ਬੰਦ ਹੋਣ ਦੇ ਦੌਰਾਨ ਘਰੇਲੂ ਉਡਾਨਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੀਆਂ ਏਅਰਲਾਈਨਾਂ ਨੂੰ ਉਡਾਨਾਂ ਰੱਦ ਕਰਨੀਆਂ ਪੈ ਸਕਦੀਆਂ ਹਨ। ਜਿਸ ਦੌਰਾਨ ਜ਼ਹਾਜ਼ ਦੀ ਟਿਕਟ ਮਿੰਹਗੀ ਵੀ ਹੋ ਸਕਦੀ ਹੈ।

Airport RunwayAirport Runway

ਏਅਰਪੋਰਟ ਓਪਰੇਟਰਾਂ ਦਾ ਕਹਿਣਾ ਹੈ ਕਿ ਰਨਵੇ ਕਾਫੀ ਪੁਰਾਣਾ ਹੋ ਚੁੱਕਿਆਂ ਹੈ ਅਤੇ ਇਸ ਦੀ ਮੁਰੰਮਤ ਬਹੁਤ ਜ਼ਰੂਰੀ ਸੀ। ਮੁਰੰਮਤ ਦਾ ਫੈਸਲਾ ਸਾਰਿਆਂ ਸ਼ੇਅਰ ਧਾਰਕਾਂ ਦੀ ਮੰਨਜ਼ੂਰੀ ਲੈਣ ਤੋਂ ਬਾਅਦ ਹੋਇਆ ਹੈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement