
2021 ਦੀ ਦੂਜੀ ਤਿਮਾਹੀ 'ਚ ਲਈ ਸਰਕਾਰ ਕੋਲ ਕੋਰੋਨਾ ਟੀਕਾਕਰਨ ਨੂੰ ਲੈ ਕੇ ਕੀ ਟੀਚਾ ਹੈ
ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬਹੁਤ ਸਾਰੇ ਡਾਕਟਰ ਅਤੇ ਕਈ ਵਿਗਿਆਨਿਕ ਕੋਰੋਨਾ ਵੈਕਸੀਨ ਤੇ ਕੰਮ ਕਰ ਕਰ ਰਹੇ ਹਨ। ਪਰ ਅਜੇ ਤੱਕ ਕੋਰੋਨਾ ਦੀ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਸਭ ਦੇਸ਼ਵਾਸੀ ਸੋਚ ਰਹੇ ਹਨ ਤੇ ਸਵਾਲ ਕਰ ਰਹੇ ਹਨ ਕਿ ਕਦੋਂ ਤਕ ਕੋਰੋਨਾ ਵੈਕਸੀਨ ਦਾ ਤਿਆਰ ਕੀਤੀ ਜਾਵੇਗੀ। ਅਜਿਹੇ ਹੀ ਕੁਝ ਸਵਾਲ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਅੱਜ ਪ੍ਰੋਗਰਾਮ 'ਚ ਕਰਨਗੇ। ਸਿਹਤ ਮੰਤਰੀ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
coronaਸਿਹਤ ਮੰਤਰੀ ਦਾ ਟਵੀਟ
ਸਿਹਤ ਮੰਤਰੀ ਟਵੀਟ 'ਚ ਲਿਖਿਆ ਹੈ-" ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਦੀ ਯੋਜਨਾ ਬਾਰੇ ਜ਼ਿਆਦਾ ਜਾਣਨ ਲਈ ਦੁਪਹਿਰ ਇਕ ਵਜੇ ਦੱਸਣਗੇ। ਉਨ੍ਹਾਂ ਨੇ ਟਵੀਟ 'ਚ ਅੱਗੇ ਲਿਖਿਆ-ਅਸੀਂ ਕੋਰੋਨਾ ਦੀ ਵੈਕਸੀਨ ਕਦੋਂ ਤਕ ਮਿਲੇਗੀ? ਸਭ ਤੋਂ ਪਹਿਲਾਂ ਵੈਕਸੀਨ ਕਿਸੇ ਨੇ ਲਾਈ ਜਾਵੇਗੀ? 2021 ਦੀ ਦੂਜੀ ਤਿਮਾਹੀ 'ਚ ਲਈ ਸਰਕਾਰ ਕੋਲ ਕੋਰੋਨਾ ਟੀਕਾਕਰਨ ਨੂੰ ਲੈ ਕੇ ਕੀ ਟੀਚਾ ਹੈ? ਅਜਿਹੇ ਕਈ ਸਵਾਲਾਂ ਦੇ ਜਵਾਬ ਐਤਵਾਰ ਨੂੰ ਸੰਡੇ ਸੰਵਾਦ ਪ੍ਰੋਗਰਾਮ ਰਾਹੀਂ ਦਿੱਤਾ ਜਾਵੇਗਾ।"
ਗੌਰਤਲਬ ਹੈ ਕਿ ਦੇਸ਼ 'ਚ ਪਹਿਲਾ ਵੀ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਟਰਾਇਲ ਕੀਤੇ ਗਏ ਸੀ। ਦੱਸ ਦੇਈਏ ਕਿ ਦੇਸ਼ 'ਚ ਫਿਲਹਾਲ ਤਿੰਨ ਕੋਰੋਨਾ ਵੈਕਸੀਨ 'ਤੇ ਕੰਮ ਬਾਓਟੇਕ-ਆਈਸੀਐੱਮਆਰ ਦੀ ਕੋਵੈਕਸਿਨ, ਜਾਏਡਸ ਕੈਡਿਲਾ ਦੀ ਜਾਈਕੋਵ-ਡੀ ਤੇ ਆਕਸਫੋਰਡ ਕੀਤੀ ਕੋਰੋਨਾ ਵੈਕਸੀਨ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਆਕਸਫੋਰਡ ਯੂਨੀਵਰਸਿਟੀ ਦੁਆਰਾ ਗਈ ਹੈ ਵੈਕਸੀਨ ਦਾ ਫੇਜ 3 ਟਰਾਇਲ ਚੱਲ ਰਿਹਾ ਹੈ।