
Viral Video: ਵਾਇਰਲ ਹੋਣ ਦੇ ਚੱਕਰ ਵਿਚ ਲੋਕ ਖ਼ਤਰੇ ਵਿਚ ਜਾਨ ਨੂੰ ਪਾਉਂਦੇ
Heart-wrenching video is going viral on social media News in punjabi : ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਦੇ ਮਜ਼ਾਕੀਆ ਵੀਡੀਓ ਵਾਇਰਲ ਹੋ ਜਾਂਦੇ ਹਨ ਅਤੇ ਕਦੇ ਹੈਰਾਨ ਕਰਨ ਵਾਲੇ ਵੀਡੀਓ ਵਾਇਰਲ ਹੁੰਦੇ ਹਨ। ਕੁਝ ਵੀਡੀਓ ਦੇਖਣ ਤੋਂ ਬਾਅਦ, ਤੁਹਾਨੂੰ ਗੁੱਸਾ ਆ ਸਕਦਾ ਹੈ ਕਿ ਇਸ ਦੁਨੀਆਂ ਵਿਚ ਕਿਹੋ ਜਿਹੇ ਲੋਕ ਹਨ?
ਇਹ ਵੀ ਪੜ੍ਹੋ: Amritsar News: ਪਤੰਗਬਾਜ਼ੀ 'ਚ ਜਿੱਤ-ਹਾਰ ਤੋਂ ਬਾਅਦ ਚੱਲੀਆਂ ਗੋਲੀਆਂ, ਇਕ ਦੀ ਹੋਈ ਮੌਤ
This is pretty impressive! pic.twitter.com/8jRlhnjEnz
— Fascinating (@fasc1nate) February 4, 2024
ਪਰ ਇਸ ਸਮੇਂ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਵੀਡੀਓ 'ਚ ਇਕ ਔਰਤ ਇਕ ਆਦਮੀ ਉਪਰ ਖੜੀ ਹੈ ਤੇ ਸਿਰ 'ਤੇ ਬੱਚਾ ਬਿਠਾ ਕੇ ਰੱਸੀ ਟੱਪ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਔਰਤ ਮਰਦ ਨੇ ਵੀਡੀਓ ਦੇ ਚੱਕਰ 'ਚ ਬੱਚੇ ਦੀ ਜਾਨ ਖਤਰੇ ਵਿਚ ਪਾਈ ਹੈ। ਵੀਡੀਓ ਕਾਫੀ ਜ਼ੋਖਮ ਭਰਿਆ ਹੈ। ਲੋਕ ਇਸ ਨੂੰ ਘਰ ਵਿਚ ਕਰਨ ਦੀ ਕੋਸ਼ਿਸ਼ ਨਾ ਕਰਨ ।
ਇਹ ਵੀ ਪੜ੍ਹੋ: Ludhiana News: ਦੋ ਭੈਣਾਂ ਦੇ ਇਕਲੌਤਾ ਭਰਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Heart-wrenching video is going viral on social media News in punjabi , stay tuned to Rozana Spokesman)