ਖ਼ਬਰਾਂ |

ਤਾਜ਼ਾ |

Rampur Crpf jawan died News : ਰਾਮਪੁਰ ਵਿੱਚ ਸੀ. ਆਰ. ਪੀ. ਐਫ਼ ਨੌਜਵਾਨ ਦੀ ਹੋਈ ਮੌਤ

By : BALJINDERK

Published : Mar 5, 2024, 4:52 pm IST
Updated : Mar 5, 2024, 4:52 pm IST
SHARE ARTICLE
Rampur Crpf jawan died
Rampur Crpf jawan died

Rampur Crpf jawan died News : ਰਾਮਪੁਰ ਵਿੱਚ ਸੀ. ਆਰ. ਪੀ. ਐਫ਼ ਨੌਜਵਾਨ ਦੀ ਗੋਲ਼ੀ ਲੱਗਣ ਨਾਲ ਹੋਈ ਮੌਤ

Rampur Crpf jawan died News :  ਰਾਮਪੁਰ ਵਿੱਚ ਸੀ. ਆਰ. ਪੀ. ਐਫ਼ ਨੌਜਵਾਨ ਦੀ ਹੋਈ ਮੌਤ, ਰਾਮਪੁਰ: ਰਾਮਪੁਰ ਜ਼ਿਲ੍ਹੇ ਦੇ ਸਵਾੜ ਇਲਾਕੇ ਵਿੱਚ ਦੋ ਭਰਾਵਾਂ ਦੀ ਲੜਾਈ ਵਿੱਚ ਬਚਾਉ ਕਰਨ ਦੀ ਕੋਸ਼ਿਸ਼ ਕਰ ਰਹੇ ਸੀ. ਆਰ. ਪੀ. ਐਫ਼ ਨੌਜਵਾਨ ਨੂੰ ਗੋਲ਼ੀ ਲੱਗਣ ਨਾਲ ਮੌਤ ਹੋ ਗਈ।


ਇਹ ਵੀ ਪੜੋ: Mid -day-Meal News: ਮਿਡ -ਡੇਅ-ਮੀਲ ਨੂੰ ਲੈ ਕੇ ਜ਼ਰੂਰੀ ਖ਼ਬਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ

ਪੁਲਿਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਦਿੱਤੀ।
ਪੁਲਿਸ ਸੁਪਰਡੈਂਟ ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਸਵਾੜ ਥਾਣਾ, ਖੇਤਰ ਦੇ ਮਸਵਾਸੀ ਪੰਚਾਇਤ ਦੇ ਰਹਿਮਤਗੰਜ ਪਿੰਡ ’ਚ ਉਸ ਸਮੇਂ ਵਾਪਰੀ ਜਦੋਂ ਦੋ ਭਰਾ ਰਾਜੇਸ਼ ਅਤੇ ਕ੍ਰਿਸ਼ਨ ਕੁਮਾਰ ਉਰਫ਼ ਪਿੰਟੂ ਜ਼ਮੀਨੀ ਵਿਵਾਦ ਨੂੰ ਲੈ ਕੇ ਲੜ ਰਹੇ ਸਨ ਅਤੇ ਸੀ. ਆਰ. ਪੀ. ਐਫ਼ ਦਾ ਜਵਾਨ ਧਰਮਿੰਦਰ (28) ਦਖ਼ਲ ਦੇ ਰਿਹਾ ਸੀ।


ਇਹ ਵੀ ਪੜੋ: Gold price News: ਸੋਨੇ ਦੀ ਕੀਮਤ ਵਧੀ, ਚਾਂਦੀ ਵਿੱਚ ਵੀ ਹੋਇਆ ਵਾਧਾ

ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਪਿੰਟੂ ਨੇ ਆਪਣੀ ਲਾਇਸੈਂਸ ਬੰਦੂਕ ਨਾਲ ਗੋਲ਼ੀ ਚਲਾ ਦਿੱਤੀ, ਗੋਲ਼ੀ ਧਰਮਿੰਦਰ ਦੇ ਸਿਰ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਉਨ੍ਹਾਂ ਨੇ ਉਤਰਾਖੰਡ ਦੇ ਕਾਸ਼ੀਪੁਰ ਦੇ ਇਸ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। 


ਇਹ ਵੀ ਪੜੋ: Army Aircraft Crash in Gaya : ਬਿਹਾਰ ਦੇ ਗਯਾ ’ਚ ਡਿੱਗਿਆ ਆਰਮੀ ਦਾ ਜਹਾਜ਼

ਐੱਸਪੀ ਨੇ ਦੱਸਿਆ ਕਿ ਅਹਿਮਦਗੰਜ ਨਿਵਾਸੀ ਧਰਮਿੰਦਰ ਦੋਨੋਂ ਭਰਾਵਾਂ ਦਾ ਕੀਰੀਬ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਫ਼ਰਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਭਾਲ ਕਰ ਰਹੀ ਹੈ। ਨੌਜਵਾਨ ਦੇ ਲਾਸ਼ ਦਾ ਪੋਸਟਮਾਟਰਮ ਦੇ ਲਈ ਭੇਜ ਦਿੱਤਾ ਗਿਆ ਹੈ।  

(For more news apart from Rampur C. R. P. F youth died due to bullet injury News in Punjabi, stay tuned to Rozana Spokesman)


 

Location: India, Uttar Pradesh, Rampur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM

Dibrugarh Jail 'ਚ ਹੀ ਰਹੇਗਾ MP Amritpal, Highcourt ਨੇ ਪੰਜਾਬ ਸ਼ਿਫਟ ਕਰਨ 'ਤੇ ਲਾਈ ਰੋਕ

17 Apr 2026 3:05 PM

ਸਤਿੰਦਰ ਸਰਤਾਜ ਦੇ ਸਾਥੀ ਦਲਬੀਰ ਵਿਰਦੀ ਨਾਲ ਖ਼ਾਸ ਗੱਲਬਾਤ !

17 Apr 2026 3:05 PM

ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਪ ਨੇਤਾ ਦੀਪਕ ਬਾਲੀ ਨਾਲ਼ ਖ਼ਾਸ ਗੱਲਬਾਤ

16 Apr 2026 2:55 PM
Advertisement